whiskeybhatti whiskeybhatti

126 posts   6,918 followers   296 followings

wh❕skey🇮🇳  👉ਮੁੰਡਾ▶ ਸ਼ਰੀਫ ਆ😎 👉ਸੋਹਣੀ ਕੁੜੀ ਦੀ ਤਲਾਸ਼ ਆ😍 👉cake muRder 2 nov1999🎂 👉ਸ਼ੋਂਕ ਸਾਲੇ ਬਥੇਰੇ ਆ😜 👉ਪੜਾਈ ਨਾਲ ਵੈਰ ਆ📓 👉ਫੈਨ ;ਬੱਬੂ ਮਾਨ ਦਾ 😘 👉pb 11 ale🏍👌👌

ਸਾਡੇ ਬਾਰੇ ਛੱਡ ਅੰਦਾਜ਼ੇ 🤔 ਲਾਉਣੇ
ਦਿਲਾਂ❤ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ...👑

ਖੁਸ਼ ਹਾ ਤੇਰੀ ਰਜ਼ਾ ਚ ਰੱਬਾ, ਜੋ ਗਵਾ ਲਿਅਾ ੳੁਹ ਤੇਰੀ ਮਰਜੀ, ਜੋ ਮਿਲ ਗਿਅਾ ੳੁਹ ਤੇਰੀ ਮੇਹਰ ...😍

ਭਾਵੇ 🙏🏻 ਅਸੀ ਕਈਆਂ ਨੂੰ ਹਜ਼ਮ 🙅🏼‍♂️ ਹੀ ਨਾ ਹੋਈਏ .?
ਪਰ 😉 ਚਰਚੇ 🙏🏻 ਜੁਬਾਨ ਉਤੇ 😉ਸਾਡੇ ☺️ਨਿੱਤ ਰਹਿਣ 😋ਗੇ❌

ਕਿਸੇ ਦੇ ਸਿਰ ਤੇ ਨੱਚਣ ਦੀ ਤਾਂ ਆਦਤ ਨਹੀ ....
ਜਿਥੇ ਵੀ ਖੜੀਦੈ ਆਪਨੇ ਦੱਮ ਤੇ ਹੀ ਖੜੀਦੈ....

ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ 😴😴ਦੇਖੀ ਫਿਰਦੇ ਨੇ,* 👎👎 ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ....

ਸ਼ਾਂਤ ਸੂਬਾਹ ਆ ਪਰ ਖੂਨ ਦੇ ਗਰਮ ਆ ..😤
ਅਲੜਾ👸 ਦੇ ਵਾਂਗੂ ਸਾਡੇ ਜਿਗਰੇ ਨਰਮ ਨਾਂ 😏💪

ਹੌਸਲਿਆਂ_ਨੂੰ_ਨਾ_ਟੋਕੀ_ਰਫਤਾਰਾਂ_ਨੂੰ_ਨਾ_ਰੋਕੀ 👈
#ਜਦੋਂ_ਤੁਰਿਆ_ਤਾਂ_ਲੋਕੀਂ_ਤੇਰੇ_ਪਿੱਛੇ_ਆਉਣਗੇ
💪💪💪😘

ਸੋਹਣੀ ਸ਼ਕਲ ਨਹੀ ਸੋਚ ਹੁੰਦੀ ਆ,
ਸੱਚ ਜਿੰਦਗੀ ਨਹੀ ਮੋਤ ਹੁੰਦੀ ਆ..👌

ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ. ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ💪🏻⚠

ਵਕਤ ਗੂਗਾਂ ਨਹੀਂ ਬਸ ਮੌਨ ਆ..
Time ਆਉਣ ਤੇ ਦਸਾਗੇ ਅਸੀਂ ਕੋਣ ਅਾ!

#Show_off ਕਰਨੇ ਦੇ ਮੋਕੇ ਨਹੀੳ ਲੱਭੀਦੇ
ਅੱਥਰੇ ਦਬਾਈ ਦੇ ਐ ਮਾੜੇ ਨਹੀੳ ਦੱਬੀਦੇ ......#wmk😉

ਕਮਲੀ 👧ਕਹਿੰਦੀ :ਤੁਸੀਂ ਮੇਰੇ ਨਾਲ timepass ਤਾਂ ਨੀ ਕਰੋਗੇ .👱ਮੈਂ ਕਿਹਾ ਕਮਲੀਏ ਮੈਂ ਤਾਂ ਕਦੇ ਕੋਈ ਕਲਾਸ ਨੀ pass ਕੀਤੀ Time pass ਕਿਵੇਂ ਕਰਲੂ ..!!

Most Popular Instagram Hashtags