tarsemjassar tarsemjassar

712 posts   1,904,388 followers   1 followings

Tarsem Jassar  Turbanator Full Album Available on itunes Management Contact: +919558000019 & +919558000011

Lao ji full Video Mai Sohni. Apne Kulbir da gana Album vicho. Dekheo jroor.
https://youtu.be/2zYJM3Yhuf0 #kulbirjhinjer #vehlijanta #keeploving #keepsupporting #wmk

"A good Head and a Good Heart are always A FORMIDABLE Combination " #turbnator#tarsemjassar #love#keeploving #keepsupporting #vehlijanta #wmk

Thanks for loving Big shot. Umeed aa video pasand aaea hou tuhanu. .. #bigshot #turbanator #tarsemjassar #keepsupporting #keeploving #wmk

Sade yaaran nu koi manda bole kann nahio sun de ,
Thok k boli da na siasi taane bunn de .. Big shot Full video out now .. thanks for your love and support.. #bigshot #turbanator #tarsemjassar #vehlijantateam #keeploving #keepsupporting #wmk

Big Shot Full Video out now .. 🔥. Watch full video on youtube ... Swipe up link in story ...
#bigshot #kulbirjhinjer #tarsemjassar #turbanator #vehlijantateam @vehlijantarecords #keeploving #keepsupporting #wmk

Massey ਤੇ ਬੈਠਾ ਲਿਖਦਾ ਗਾਉਂਦਾ
ਜੱਸੜ ਰਿਹਾ ਜਜ਼ਬਾਤਾਂ ਨੂੰ ,
ਖੇਤ ਵਾਹੁੰਦੇ ਦੀ ਸੁਨ ਲਈ ਰੱਬ ਨੇ
ਕਰ ਸਜਦਾ ਓਹਦੀਆਂ ਦਾਤਾਂ ਨੂੰ ....
Massey Te baitha likhda gaunda
jassar riha jazbaatan nu ,
Khet vahunde di sun li rabb ne
kra sajda ohdian daatan nu ...
#tarsemjassar #turbanator #ikdogazlan #bigshot #ontheway #keeploving #keepsupporting #wmk

ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਇਸ ਪਵਿੱਤਰ ਤਿਉਹਾਰ ਦੀਆ ਲੱਖ-ਲੱਖ ਮੁਬਾਰਕਾਂ ਜੀ..🙏🏻
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਦੀਵਾਲੀ ਆਪ ਲਈ ਬਹੁਤ ਸਾਰੀਆ ਖੁਸ਼ੀਆਂ ਲੈਕੇ ਆਵੇ |

Happy Diwali ✨
Wishing you a very happy and prosperous Diwali. May this festival of lights brings happiness in your life 🙏. #happydiwali #peace #love #respect #all #festival #day #happiness #tarsemjassar #turbanator #sardari #wmk

Today evening Punjabi University Patiala. 5pm. Onwards. 🔥. #tarsemjassar #vehlijanta #keeploving #keepsupporting #turbanator #sardari #wmk

ਸਤਿ ਸ੍ਰੀ ਅਕਾਲ ਜੀ .. ਮਿਲਦੇ ਆਂ ਜੀ ਅੱਜ ਸ਼ਾਮ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ .. ਸਟੂਡੈਂਟ ਲਾਈਫ ਵਿਚ ਇਥੇ ਈ ਰਹਿੰਦੇ ਸੀ ਘੁੰਮਦੇ ਸੀ ਤੇ ਅੱਜ ਇਥੇ ਪਰਫ਼ਾਰ੍ਮ ਕਰਨਾ ਬੇਹੱਦ ਖੁਸ਼ੀ ਹੋ ਰਹੀ ਹੈ 🙏
Sat shri akal ji. 😍. Excited to see you all there in the evening 5pm onwards at Punjabi University Patiala... #tarsemjassar #turbanator #vehlijantateam #performing #live #patiala #shahi #punjabi #sardari #keeploving #keepsupporting #wmk

ਸਤਿ ਸ੍ਰੀ ਅਕਾਲ ਜੀ 🙏 ਬਹੁਤ ਖੁਸ਼ੀ ਹੋ ਰਹੀ ਆ ਆਪਣੀ ਨਵੀ ਫਿਲਮ ਬਾਰੇ ਦਸਦੇ ਹੋਏ " ੳ. ਅ " ਆ ਰਹੀ ਆ ਜੀ
1-2-2019.
Finally its ready to release " Uda Aada " 1-2-2019. Name speaks for itself ...
#udaada #tarsemjassar #neerubajwa #fridayrush #kshitishijchoudhary #gurpreetghuggi #karamjitanmol #bnsharma #keeploving #keepsupporting #wmk

ਖੂਨ ਵਿੱਚ ਅਣਖਾਂ ਨੇ ਜੁਰਤਾਂ ਨਾ ਰਹਿਨੇ ਆਂ ,
ਚੇਹਰੇ ਦੋਗਲੇ ਨੀ ਰਖੇ ਸਿੱਧੀ ਮੂੰਹ ਤੇ ਗੱਲ ਕਹਿਨੇ ਆਂ ,
( ਜੱਸੜ )
Khoon vich ankhan ne jurtan na rehne aa ,
Chehre dogle ni rakhe sidhi muh te gal kehne aa , ( Jassar )
#turbanator #tarsemjassar #sardari #sardar #punjabi #keeploving #keepsupporting #vehlijantateam #vehlijantafilms #love #peace #respect #wmk

Most Popular Instagram Hashtags