[PR] Gain and Get More Likes and Followers on Instagram.

#zaila

3327 posts

TOP POSTS

AmOr De Titia não Se Mede
Titia Ama Muito
Minha Preta Rara
#Zaila❤❤❤

🌃🍸💕

Early morning sky before sunrise.
The old temple building at #Zaila somaliland.

#positivethinking #punjabisahit #nodreamistoobig #zaila .... ਭਾਵੇਂ ਤੁਹਾਡਾ ਜੀਵਨ ਕਿੰਨਾ ਵੀ ਨਕਾਰਾ ਹੈ ਉਸ ਨੂੰ ਸਾਹਵੇਂ ਹੋਕੇ ਮਿਲੋ ਤੇ ਉਸ ਨੂੰ ਰਜ ਕੇ ਜੀਵੋ। ਉਸ ਤੋਂ ਪਿੱਛਾ ਨਾ ਛੁੜਾਓ ਤੇ ਨਾ ਹੀ ਉਸ ਨੂੰ ਚੰਗਾ ਮੰਦਾ ਆਖੋ। ਜੀਵਨ ਇਤਨਾ ਮਾੜਾ ਨਹੀਂ ਜਿੰਨੇ ਤੁਸੀਂ ਹੋ। ਜਦ ਤੁਸੀਂ ਸਭ ਤੋਂ ਵਧੀਕ ਧਨਾਢ ਹੋਵੋ ਤਾਂ ਇਹ ਤੁਹਾਨੂੰ ਸਭ ਤੋਂ ਵਧੀਕ ਸਖਣਾ ਲਗਦਾ ਹੈ। ਨੁਕਸ ਛਾਂਟਣ ਵਾਲਾ ਸਵਰਗ ਵਿਚ ਵੀ ਕੋਈ ਘਾਟ ਢੂੰਡ ਲਏਗਾ ਆਪਣੇ ਜੀਵਨ ਨੂੰ ਪਿਆਰ ਕਰੋ ਭਾਵੇਂ ਉਹ ਕਿੰਨਾ ਹੀ ਗਰੀਬ ਹੈ। ਸ਼ਾਇਦ ਤੁਹਾਨੂੰ ਕਿਸੇ ਅਨਾਥ-ਸ਼ਾਲਾ ਵਿਚ ਵੀ ਕੁਝ ਘੜੀਆਂ ਡਾਢੀਆਂ ਸ਼ਾਨਦਾਰ ਮਨ-ਭਾਉਣੀਆਂ ਤੇ ਹਲੂਨਣ ਵਾਲੀਆਂ ਲਭ ਪੈਣ। ਡੁਬਦੇ ਸੂਰਜ ਦਾ ਪਰਤੌ ਗਰੀਬ ਘਰ ਦੀਆਂ ਖਿੜਕੀਆਂ ਵਿਚੋਂ ਓਵੇਂ ਹੀ ਢਲਕਦਾ ਹੈ ਜਿਵੇਂ ਧਨਾਢ ਦੇ ਮਹੱਲ ਵਿਚੋਂ। ਬਰਫ਼ ਦੁਹਾਂ ਦੇ ਬੂਹਿਆਂ ਅਗੋਂ ਬਹਾਰ ਵਿਚ ਇਕੋ ਵੇਲੇ ਢਲਦੀ ਹੈ। ਜੁੜਿਆ ਮਨ ਇਕ ਝੁਗੀ ਵਿਚ ਓਨਾ ਹੀ ਤਸੱਲੀ ਨਾਲ ਤੇ ਉਹੋ ਜਿਹੇ ਹੀ ਪ੍ਰਸੰਨ ਵਿਚਾਰਾਂ ਨਾਲ ਖਿੜਿਆ ਜੀਉਂਦਾ ਹੈ ਜਿਵੇਂ ਕਿਸੇ ਮਹੱਲ ਵਿਚ। ਕਿਸੇ ਸ਼ਹਿਰ ਦੇ ਨਿਰਧਨ ਮੈਨੂੰ ਬਹੁਤੀ ਵੇਰ ਸਭ ਤੋਂ ਵਧੀਕ ਤੇ ਆਜ਼ਾਦ ਜੀਵਨ ਜੀਉਂਦੇ ਨਜ਼ਰ ਆਉਂਦੇ ਹਨ। ਕਿਉਂਕਿ ਉਹ ਏਨੇ ਉਚੇ ਹੁੰਦੇ ਹਨ ਕਿ ਬਿਨਾਂ ਕਿਸੇ ਵਿਸ਼ੇ ਉਹ ਆਪਣੀਆਂ ਲੋੜਾਂ ਲਭ ਸਕਦੇ ਹਨ। ਬਹੁਤੇ ਲੋਕ ਇਹ ਸੋਚਦੇ ਹਨ ਕਿ ਨਗਰ ਉਹਨਾਂ ਨੂੰ ਕੋਈ ਸਹਾਰਾ ਨਹੀਂ ਦੇ ਸਕਦਾ, ਪਰ ਉਹ ਬਹੁਤੀ ਵੇਰ ਬੇਈਮਾਨੀ ਨਾਲ ਆਪਣਾ ਨਿਰਬਾਹ ਕਰਦੇ ਹਨ ਜੋ ਕਿ ਬਹੁਤ ਹੀ ਘ੍ਰਿਣਤ ਗੱਲ ਹੈ। ਗਰੀਬੀ ਨੂੰ ਕਿਸੇ ਸਾਧ ਵਾਂਗ ਇਵੇਂ ਪਾਲੋ ਜਿਵੇਂ ਉਹ ਵੀ ਕੋਈ ਬਾਗ਼ ਦੀ ਬੂਟੀ ਹੋਵੇ। ਨਵੀਆਂ ਚੀਜਾਂ ਲੱਭਣ ਲਈ ਆਪਣੇ ਆਪ ਨੂੰ ਔਖਾ ਨਾ ਕਰੋ ਭਾਵੇਂ ਉਹ ਕੱਪੜੇ ਹੋਣ ਭਾਵੇਂ ਮਿੱਤਰ। ਪੁਰਾਣਿਆਂ ਨੂੰ ਹੀ ਉਥਲੋ ਤੇ ਉਹਨਾਂ ਕੋਲ ਮੁੜ ਜਾਓ। ਚੀਜ਼ਾਂ ਨਹੀਂ ਵਟਦੀਆਂ ਅਸੀਂ ਵਟਦੇ ਹਾਂ ਆਪਣੇ ਕੱਪੜੇ ਵੇਚ ਦਿਓ ਪਰ ਆਪਣੇ ਵਿਚਾਰਾਂ ਨੂੰ ਆਪਣੇ ਨਾਲ ਰੱਖੋ। ਰੱਬ ਵੇਖੇਗਾ ਕਿ ਤੁਹਾਨੂੰ ਕਿਸੇ ਸੰਗਤ ਦੀ ਲੋੜ ਨਾ ਪਵੇ ।

ਪੁਸਤਕ ‛ ਵਾਲਡਨ ’ ਵਿਚੋਂ ।

Hoje ela veio nos prestigiar @lilianamartins sucesso em Natal. #zaila #zailaprofissional

"If you want to know how rich you are, find out how many things you have that money cannot buy" 💯 #familyovereverything #zaila-amor #❤️ #myqueen #myprincess

Faz três meses que você chegou em nossas vidas e só tenho que agradecer a Deus pelo dom maravilhoso que Ele me deu. Em tão pouco tempo cresceu dentro de mim um amor imenso. Não consigo explicar tudo que já vivi e aprendi em tão pouco tempo. Amo você minha pequena!! #Zaila #nossapequena #trêsmeses ❤❤

Como lidar?! 😍🐶❤️ | 📸 @valeria_capra #Zaila #instadog #dogsofinstagram #love

写真ありすぎてなにのっければいいかわからない笑 おっきくなるのはやいゼイラ☺️☺️#zaila #かわい

MOST RECENT

AmOr De Titia não Se Mede
Titia Ama Muito
Minha Preta Rara
#Zaila❤❤❤

Just sat through a very pleasant evening of music from @zailaldn.
Doing my best to avoid a coughing fit in the middle of her set... couldn’t hold back all the coughs.
Sorry Zai.
:
:
#londonmusician #singersongwriter #buntun #zaila #westnorwood #taormina #livemusic

When things go wrong and we get uprooted, what if that's not life being against you, or life being harsh? What if those moments are a divine storm? And what if those moments are happening because all the things that don't serve our greatest potential and our spiritual path are being uprooted not to punish you, but for your best interests? What if your worst week or your worst day was divinely sent, and actually your greatest day?-Mastin Kipp #theuniverseispowerful #theuniverseisgreat #believe #blessed #thelawofattraction #gainknowledge #trustintheuniverse #image #manifestwhatyouwant #visualize #mythoughtscreate #myphoto #myedit #artist #creativity #phonetography #photo #photography #igersofla #robsantanaphotography #zaila #jolynne #robert

Eu sou apaixonada por essas fotos da minha titia Bianca 💖💖
.
.
.
#baby #babyinsta #instababy #zaila #babyzaila #zailachegou #maternidade #maternidadereal #babyhappy #happybaby

#positivethinking #punjabisahit #nodreamistoobig #zaila .... ਭਾਵੇਂ ਤੁਹਾਡਾ ਜੀਵਨ ਕਿੰਨਾ ਵੀ ਨਕਾਰਾ ਹੈ ਉਸ ਨੂੰ ਸਾਹਵੇਂ ਹੋਕੇ ਮਿਲੋ ਤੇ ਉਸ ਨੂੰ ਰਜ ਕੇ ਜੀਵੋ। ਉਸ ਤੋਂ ਪਿੱਛਾ ਨਾ ਛੁੜਾਓ ਤੇ ਨਾ ਹੀ ਉਸ ਨੂੰ ਚੰਗਾ ਮੰਦਾ ਆਖੋ। ਜੀਵਨ ਇਤਨਾ ਮਾੜਾ ਨਹੀਂ ਜਿੰਨੇ ਤੁਸੀਂ ਹੋ। ਜਦ ਤੁਸੀਂ ਸਭ ਤੋਂ ਵਧੀਕ ਧਨਾਢ ਹੋਵੋ ਤਾਂ ਇਹ ਤੁਹਾਨੂੰ ਸਭ ਤੋਂ ਵਧੀਕ ਸਖਣਾ ਲਗਦਾ ਹੈ। ਨੁਕਸ ਛਾਂਟਣ ਵਾਲਾ ਸਵਰਗ ਵਿਚ ਵੀ ਕੋਈ ਘਾਟ ਢੂੰਡ ਲਏਗਾ ਆਪਣੇ ਜੀਵਨ ਨੂੰ ਪਿਆਰ ਕਰੋ ਭਾਵੇਂ ਉਹ ਕਿੰਨਾ ਹੀ ਗਰੀਬ ਹੈ। ਸ਼ਾਇਦ ਤੁਹਾਨੂੰ ਕਿਸੇ ਅਨਾਥ-ਸ਼ਾਲਾ ਵਿਚ ਵੀ ਕੁਝ ਘੜੀਆਂ ਡਾਢੀਆਂ ਸ਼ਾਨਦਾਰ ਮਨ-ਭਾਉਣੀਆਂ ਤੇ ਹਲੂਨਣ ਵਾਲੀਆਂ ਲਭ ਪੈਣ। ਡੁਬਦੇ ਸੂਰਜ ਦਾ ਪਰਤੌ ਗਰੀਬ ਘਰ ਦੀਆਂ ਖਿੜਕੀਆਂ ਵਿਚੋਂ ਓਵੇਂ ਹੀ ਢਲਕਦਾ ਹੈ ਜਿਵੇਂ ਧਨਾਢ ਦੇ ਮਹੱਲ ਵਿਚੋਂ। ਬਰਫ਼ ਦੁਹਾਂ ਦੇ ਬੂਹਿਆਂ ਅਗੋਂ ਬਹਾਰ ਵਿਚ ਇਕੋ ਵੇਲੇ ਢਲਦੀ ਹੈ। ਜੁੜਿਆ ਮਨ ਇਕ ਝੁਗੀ ਵਿਚ ਓਨਾ ਹੀ ਤਸੱਲੀ ਨਾਲ ਤੇ ਉਹੋ ਜਿਹੇ ਹੀ ਪ੍ਰਸੰਨ ਵਿਚਾਰਾਂ ਨਾਲ ਖਿੜਿਆ ਜੀਉਂਦਾ ਹੈ ਜਿਵੇਂ ਕਿਸੇ ਮਹੱਲ ਵਿਚ। ਕਿਸੇ ਸ਼ਹਿਰ ਦੇ ਨਿਰਧਨ ਮੈਨੂੰ ਬਹੁਤੀ ਵੇਰ ਸਭ ਤੋਂ ਵਧੀਕ ਤੇ ਆਜ਼ਾਦ ਜੀਵਨ ਜੀਉਂਦੇ ਨਜ਼ਰ ਆਉਂਦੇ ਹਨ। ਕਿਉਂਕਿ ਉਹ ਏਨੇ ਉਚੇ ਹੁੰਦੇ ਹਨ ਕਿ ਬਿਨਾਂ ਕਿਸੇ ਵਿਸ਼ੇ ਉਹ ਆਪਣੀਆਂ ਲੋੜਾਂ ਲਭ ਸਕਦੇ ਹਨ। ਬਹੁਤੇ ਲੋਕ ਇਹ ਸੋਚਦੇ ਹਨ ਕਿ ਨਗਰ ਉਹਨਾਂ ਨੂੰ ਕੋਈ ਸਹਾਰਾ ਨਹੀਂ ਦੇ ਸਕਦਾ, ਪਰ ਉਹ ਬਹੁਤੀ ਵੇਰ ਬੇਈਮਾਨੀ ਨਾਲ ਆਪਣਾ ਨਿਰਬਾਹ ਕਰਦੇ ਹਨ ਜੋ ਕਿ ਬਹੁਤ ਹੀ ਘ੍ਰਿਣਤ ਗੱਲ ਹੈ। ਗਰੀਬੀ ਨੂੰ ਕਿਸੇ ਸਾਧ ਵਾਂਗ ਇਵੇਂ ਪਾਲੋ ਜਿਵੇਂ ਉਹ ਵੀ ਕੋਈ ਬਾਗ਼ ਦੀ ਬੂਟੀ ਹੋਵੇ। ਨਵੀਆਂ ਚੀਜਾਂ ਲੱਭਣ ਲਈ ਆਪਣੇ ਆਪ ਨੂੰ ਔਖਾ ਨਾ ਕਰੋ ਭਾਵੇਂ ਉਹ ਕੱਪੜੇ ਹੋਣ ਭਾਵੇਂ ਮਿੱਤਰ। ਪੁਰਾਣਿਆਂ ਨੂੰ ਹੀ ਉਥਲੋ ਤੇ ਉਹਨਾਂ ਕੋਲ ਮੁੜ ਜਾਓ। ਚੀਜ਼ਾਂ ਨਹੀਂ ਵਟਦੀਆਂ ਅਸੀਂ ਵਟਦੇ ਹਾਂ ਆਪਣੇ ਕੱਪੜੇ ਵੇਚ ਦਿਓ ਪਰ ਆਪਣੇ ਵਿਚਾਰਾਂ ਨੂੰ ਆਪਣੇ ਨਾਲ ਰੱਖੋ। ਰੱਬ ਵੇਖੇਗਾ ਕਿ ਤੁਹਾਨੂੰ ਕਿਸੇ ਸੰਗਤ ਦੀ ਲੋੜ ਨਾ ਪਵੇ ।

ਪੁਸਤਕ ‛ ਵਾਲਡਨ ’ ਵਿਚੋਂ ।

Fotita de quando eu tinha apenas 2 meses 💖💖
.
.
.
#zaila #zailachegou #babyzaila #babyinsta #instababy #instamoment #instamom #babyblogger

Most Popular Instagram Hashtags