#yesindia

MOST RECENT

It's better to WORk with PRIDE and DIGNITY, Than to die begging people.
.
.
.
Dignity doesn't lie in begging. But instead in working for the livelihood. Work is work no matter what. People may find work of a cobbler to be shameful but his work is his pride for it helps him earn.
.
.
.
#indiapictures #desi_diaries #photographer_of_india #photo_pond #travelrealindia #mysimpleclick #indiaphotostory #womendiariez #storiesofindia #g_o_i #yourshot_india #india_undiscovered #myhallaphoto #creativeimagemagazine #theuncommonbox #incrediblejourney #indiatravelgram #instaindians_
#phodus_competition #_hpics #indian_photography_hub_ #yesindia #_ishades #indianphotographyclub #indiaclicks #creative_photography_club #indianphotography #gallery_of_india #ig_today #ig_mood

#Repost @jinde_meriye ・・・
Poetry ਕਵਿਤਾ

ਮਿਹਨਤ ਕਰਨਾ

ਆਪਣੇ ਹੱਥਾਂ ਨਾਲ ਕੰਮ ਕਰਨਾ ਵੀ ਕਵਿਤਾ ਹੀ ਹੈ

ਮੇਰੀ ਯਾਦਾਸ਼ਤ ਦਿਨਾਂ ਤਿਥਾਂ ਦੇ ਮਾਮਲੇ ਚ ਕਮਜ਼ੋਰ ਹੈ

ਅੱਜ ਸ਼ਾਮੀ ਇੱਕ ਪਿਆਰੀ ਜਿਹੀ ਕਵਿਤਾ ਵਰਗੀ ਹੀ ਕੁੜੀ ਨੇ ਇੱਕ ਸਟੋਰੀ ਚ ਟੈਗ ਕੀਤਾ

ਤਾਂ ਪਤਾ ਲੱਗਿਆ ਕਿ ਅੱਜ ਵਿਸ਼ਵ ਕਵਿਤਾ ਦਿਨ ਮਨਾ ਰਹੇ ਨੇ

ਮੇਰਾ ਇਹ ਹਫ਼ਤਾ ਖ਼ਾਸ ਕਰਕੇ ਅੱਜ ਦਾ ਦਿਨ ਰੁਝੇਵਿਆਂ ਭਰਿਆ ਸੀ

ਪਿਛਲੇ ਕੁੱਝ ਦਿਨਾਂ ਚ ਕੋਈ ਬਹੁਤਾ ਕੰਮ ਨਹੀਂ ਸੀ

ਤੇ ਅੱਜ ਕੰਮ ਦਾ ਹੀ ਅਜੀਬ ਸੁਰੂਰ ਜਿਹਾ ਸੀ

ਸੱਚ ਕਹਾਂ ਤਾਂ ਮੈਨੂੰ ਅੱਜ ਕੰਮ ਵੀ ਕਵਿਤਾ ਜਿਹਾ ਹੀ ਲੱਗਾ

ਜਿਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਹੁੰਦੀ ਹੈ

ਉਹ ਇਹ ਗੱਲ ਸਮਝ ਸਕਦੇ ਨੇ

ਕਵਿਤਾ ਸਿਰਫ਼ ਸ਼ਬਦਾਂ ਨਾਲ ਨੀ ਬਿਆਨ ਹੁੰਦੀ

ਕਿਸੇ ਦਾ ਗੱਲ ਕਰਨਾ ਵੀ ਕਵਿਤਾ ਲੱਗਦਾ ਹੈ

ਕਿਸੇ ਦੀ ਤੋਰ ਕਾਵਮਈ ਹੁੰਦੀ ਹੈ

ਉੱਘੜ ਦੁੱਗੜੇ ਪਰ ਨਿਰਛਲ ਜਿਹੇ ਲੋਕ (ਘੱਟ ਹੀ ਨੇ) ਬੇਹਤਰੀਨ ਕਵਿਤਾ ਹੁੰਦੇ ਨੇ

ਮੈਂ ਅਕਸਰ ਹੀ ਕੁੱਝ ਤਸਵੀਰਾਂ ਕਲਿਕ ਕਰਕੇ

ਕੋਈ ਕਵਿਤਾ ਲਿਖਣ ਜਿਹਾ ਮਹਿਸੂਸ ਕਰਦੀ ਹਾਂ ਉਹ ਸੱਭ ਕੁੱਝ ਜੋ ਬੱਸ ਹੋ ਜਾਂਦਾ ਹੈ

ਬਿਨਾ ਕੋਈ ਜੁਗਤ ਲਗਾਏ

ਉਹ ਸੱਭ ਕਵਿਤਾ ਹੀ ਹੈ

ਫ਼ਸਲਾਂ ਵਾਰਤਕ ਨੇ

ਉਹ ਕਿਸੇ ਸੋਚ ਨਾਲ ਉਗਾਈਆਂ ਜਾਂਦੀਆਂ ਨੇ

ਤੇ ਫ਼ਸਲਾਂ ਚ ਉੱਗਿਆ ਘਾਹ ਕਵਿਤਾ ਹੈ

ਉਹ ਉੱਗ ਜਾਂਦਾ ਹੈ ਬਿਨਾ ਉਗਾਏ

ਜਿਵੇਂ ਸ਼ਬਦਾਂ ਦੇ ਰੂਪ ਚ ਕਵਿਤਾ ਆਪ ਜ਼ਿਹਨ ਚ ਉੱਤਰ ਆਉਂਦੀ ਹੈ

ਤੇ ਲਿਖੀ ਜਾਣ ਲਈ ਛਟਪਟਾਉਂਦੀ ਹੈ

ਉਹ ਸੱਭ ਜੋ ਸਹਿਜ ਹੈ

ਉਹ ਕਵਿਤਾ ਹੈ ~ Navneet Kaur Virk
#hardworkispoetrytoo #workispoetry #poetry #indianshade #clickshotindia #delhigram #sodelhi #_soi #_soh #hatkeindia #_coi #delhigram #sodelhi #wahhindia #delhi_igers #delhidiaries #indiafeatures #mypixeldiary #_poi #theuncommonbox #jinde_meriye #peace #ig_myshots #yesindia #yourshot_india #streetphotographyindia #workisworship #streetportraits

Don't worry; it never helps anything.
• Pray
• Trust God
• Let it go . ( pic by @nirmalbir_clicks ) ➖➖➖➖➖➖➖➖➖➖➖➖➖ 🧞‍♂️follow Admin 👑 @happiestt_souL 👑
________________________________
🧞‍♂️ Turn Post notifications ON 🤳🏽
🧞‍♂️Follow , Like , Comment ✌🏾️
🧞‍♂️Tag Your friends 👬👫 ➖➖➖➖➖➖➖➖➖➖➖➖➖
_____________________________________ #indiapictures #_soi #desi_diaries #indiaclicks #indiaphotoproject #_coi #theweekoninstagram #instatravel #Punjab #Amritsar
#clickshotindia #_instaindia_ #photographers_of_india #yesindia #indiaclicks #indiagraphers #_hoi #hatkeindia #yourshot_india #longexposure #longexposure_shots #longexpo #lazyshutters #slowshutter #_instaindia_ #wahhindia #photographers_of_india #india_features #_soi #_soh #discover_india #igscglobal #ig_great_pics #ig_exquisite
______________________________________________

#ProjectOftheday ➖➖➖➖➖➖➖➖➖➖➖➖➖ 🧞‍♂️follow Admin 👑 @happiestt_souL 👑
________________________________
🧞‍♂️ Turn Post notifications ON 🤳🏽
🧞‍♂️Follow , Like , Comment ✌🏾️
🧞‍♂️Tag Your friends 👬👫 ➖➖➖➖➖➖➖➖➖➖➖➖➖
_____________________________________ #indiapictures #_soi #desi_diaries #indiaclicks #indiaphotoproject #_coi #theweekoninstagram #instatravel #Punjab #Amritsar
#clickshotindia #_instaindia_ #photographers_of_india #yesindia #indiaclicks #indiagraphers #_hoi #hatkeindia #yourshot_india ia #streetphotographyindia #clickshotindia #_instaindia_ #wahhindia #photographers_of_india #india_features #_soi #_soh #discover_india #igscglobal #ig_great_pics #ig_exquisite
______________________________________________

🤩😍🤩 Pure Gold ! 🌾 #Punjab ➖➖➖➖➖➖➖➖➖➖➖➖➖ 🧞‍♂️follow Admin 👑 @happiestt_souL 👑
________________________________
🧞‍♂️ Turn Post notifications ON 🤳🏽
🧞‍♂️Follow , Like , Comment ✌🏾️
🧞‍♂️Tag Your friends 👬👫 ➖➖➖➖➖➖➖➖➖➖➖➖➖
_____________________________________ #indiapictures #_soi #desi_diaries #indiaclicks #indiaphotoproject #_coi #theweekoninstagram #instatravel #Punjab #Amritsar
#clickshotindia #_instaindia_ #photographers_of_india #yesindia #indiaclicks #indiagraphers #_hoi #hatkeindia #yourshot_india #longexposure #longexposure_shots #longexpo #lazyshutters #slowshutter #_travelersofindia #hatkeindia #yourshot_india #streetphotographyindia #clickshotindia #_instaindia_ #wahhindia #photographers_of_india
______________________________________________

Most Popular Instagram Hashtags