[PR] Gain and Get More Likes and Followers on Instagram.

#virsapunjabi

MOST RECENT

ਕੌਣ 2 ਕਰਦਾ ਮਿਸ ? 😋 #ਬਚਪਨ #virsapunjabi #punjabi

Ajj apne bai da GEET ah rehA ah dekhiyo Ji @tarsemjassar #tarsemjassar #tarsemsingh #geet #tarsemjassargeet #virsapunjabi

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ। #2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈️🎊 Happy new year in Advance #punjab #virsapunjab #virsapunjabi #hindanijjar

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ। #2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈️🎊 Happy new year in Advance #punjab #virsapunjab #virsapunjabi #hindanijjar

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ। #2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈️🎊 Happy new year in Advance #punjab #virsapunjab #virsapunjabi #hindanijjar

ਏਹਨਾਂ ਨੂੰ CCD ਦਾ ਪਤਾ ਈ ਨੀਂ..ਨਾ ਏਹ ਬਿਲ ਦੇਣ ਵੇਲੇ ਵਾਸ਼ਰੂਮ ਚ ਹੱਥ ਧੋਣ ਜਾਂਦੇ ਨੇ...ਹਾਂ ਪਰ ਖੇਤ ਇੱਟਾਂ ਦੇ ਬਣਾਏ ਚੁੱਲੇ੍ ਤੇ ਰੱਖੀ ਗਿਆਰਾਂ ਆਲੀ ਚਾਹ ਵੇਲੇ,ਕੋਲੋੰ ਨੰਘਦੇ ਹਰਿਕ ਨੂੰ ਜਰੂਰ ਕਹਿੰਦੇ ਨੇ...ਆਜਾ ਭਰਧਾਨ ਚਾਹ ਪੀਜਾ ਘੁੱਟ..ਬਣੀ ਪਈ ਆ

ਫਲਾਨਾ ਡੇਅ-ਢਿਮਕਾ ਡੇਅ ਤੇ ਕਾਰਡ ਕੂਰਡ ਦੇਣ ਬਾਰੇ ਏਹ ਘੱਟ ਈ ਜਾਣਦੇ ਨੇ...ਹਾਂ ਪਰ ਜਦੋਂ ਕੁੜੀਆਂ ਕੱਤਰੀਆਂ ਪਿੰਡ ਪਹੁੰਚੀਆਂ ਬੰਨਣ ਆਉਦੀਆਂ ਨੇ ਤਾਂ ਸ਼ਹਿਰ ਬੱਸ ਅੱਡੇ ਚ ਖੜੀ ਬੱਸ ਚ ਵਿਕਦੇ ਤੇ ਦਸਾਂ ਦੇ ਖ੍ਰੀਦੇ ਬਟੂਏ ਚੋਂ ਏਹ ਪਜਾਹਾਂ ਦਾ ਨੋਟ ਜਰੂਰ ਦਿੰਦੇ ਨੇ.. ਏਹਨਾਂ ਨੂੰ ਸ਼ੈਦ ਈ ਪਤਾ ਹੋਵੇ ਬੀ ਫੋਨ ਤੇ ਆਹ ਪੀਜ਼ੇ ਪੂਜ਼ੇ ਘਰੇ ਆ ਜਾਂਦੇ ਨੇ...ਹਾਂ ਪਰ ਜਦੋਂ ਛੇਆਂ ਮੀਅਨੇ ਬਾਦ ਸ਼ੈਹਰ ਕਣਕ ਜਾਂ ਨਰਮਾ ਵੇਚਕੇ ਆਉਦੇਂ ਨੇ ਤਾਂ ਫਾਟਕਾਂ ਕੋਲੇ ਖੜੀ ਰੇਅੜੀ ਤੋਂ ਜਬਾਕਾਂ ਵਾਸਤੇ ਤੀਹਾਂ ਦੇ ਕੇਲੇ ਜਰੂਰ ਲੈ ਲੈਂਦੇ ਨੇ... ਅੱਜਕੱਲ ਦੇ ਸਿੰਗਲ ਟਰੈਕਾਂ ਬਾਰੇ ਮੈਨੂੰ ਨੀਂ ਲੱਗਦਾ ਬੀ ਏਹਨਾਂ ਨੂੰ ਪਤਾ ਹੋਊ.. ਪਰ ਜਦੋਂ ਬੱਡੇ ਸ਼ਹਿਰ ਬਿਆਹੀ ਭੈਣ ਦੇ ਜੇਠੇ ਮੁੰਡੇ ਦਾ ਬਿਆਹ ਹੁੰਦੈ ਹੈ ਤਾਂ ਏਹ ਪੈਲਸ ਦੀਆਂ ਪਿਛਲੀਆਂ ਕੁਰਸੀਆਂ ਤੇ ਬੈਠੇ ਸੌ ਦਾ ਨੋਟ ਕੱਢਕੇ ਨਿਆਣੇ ਨੂੰ ਕੰਪੂਟਰ ਆਲੇ ਕੋਲੇ ਜਰੂਰ ਏਹ ਕਹਿਕੇ ਭੇਜ ਦਿੰਦੇ ਨੇ ਵੀ ਸਦੀਕ ਦਾ ਸੌ ਦਾ ਨੋਟ ਆਲਾ ਦੋਗਾਣਾ ਲਾਦੇ... ਏਹ ਖੇਤ ਚ ਕਣਕਾਂ,ਚਰੀਆਂ,ਨਰਮੇ,ਝੋਨੇ,ਬਰਸੀਮ,ਜਵਾਰ,ਖੱਬਲ,ਵੱਤ,ਵੱਟਾਂ,ਓਰੇ,ਦੌੜੀਆਂ,ਕਹੀਆਂ,ਕਰਸੌਲੀਆਂ,ਕਸੀਏ,ਤਿੜਾਂ ਆਦਿ ਦੀਆਂ ਗੱਲਾਂ ਕਰਦੇ ਕਰਦੇ ਬਾਬੇ ਨਾਨਕ ਦੇ ਜਪੁਜੀ ਸਾਹਿਬ ਤੇ ਆਕੇ ਰੁਕ ਜਾਂਦੇ ਨੇ.. ਜੇ ਤੂੰ ਏਹਨਾਂ ਨੂੰ ਕਦੇ ਮਿਲਣਾ ਏ ਤਾਂ ਆਪਣੇ ਮਹਿੰਗੇ ਕੱਪੜਿਆਂ ਤੋਂ ਟੈਗ ਲਾਹਕੇ ਆਈਂ...ਸੰਗਰਾਂਦ ਆਲੇ ਦਿਨ ਥਾਲੀ ਚ ਰੱਖੀ ਕਣਕ ਤੇ ਰੱਖੇ ਪੋਣੇ ਵਰਗੇ ਸੁੱਚੇ ਏਹ ਰੱਬ ਦੇ ਬੰਦੇ..ਸ਼ੈਦ ਹੀ ਤੈਨੂੰ ਕਦੇ ਉਦਾਸ ਮਿਲਣ...ਏਹਨਾਂ ਦੀ ਇੱਕੋ ਗੱਲ ਚ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਜਦੋਂ ਏਹ ਕਹਿੰਦੇ ਨੇ....
...#virsapunjabi #admin @hindanijjar @virsapunjabi #followforfollow #punjabi #punjab #jalandhar #chandigarh #india

ਪੈਸੇ ਦਾ ਸਰਕਲ
ਸੌ ਰੁਪਏ ਬੁੱਧੂ ਰਿਕਸ਼ੇ ਵਾਲੇ ਨੇ ਦੁਪਹਿਰ ਤੱਕ ਸੌ ਰੁਪਏ
ਕਮਾਏ ਤੇ ਬੱਤੀਆਂ ਵਾਲੇ ਚੌਕ ਵਿਚ ਆ ਕੇ
ਲਾਟਰੀ ਦੀਆਂ ਟਿਕਟਾਂ ਖਰੀਦਣ ਉੱਤੇ ਖਰਚ
ਕਰ ਦਿੱਤੇ।
ਲਾਟਰੀ ਦੀਆਂ ਟਿਕਟਾਂ ਵੇਚਣ ਵਾਲੇ ਨੇ ਸ਼ਾਮ
ਤੱਕ ਟਿਕਟਾਂ ਦਾ ਖਰਚ ਕੱਢ ਕੇ ਚਾਰ ਸੌ ਰੁਪਏ
ਕਮਾਏ ਤੇ ਜੇਲ੍ਹ ਰੋਡ ਉੱਤੇ ਬਣੇ ਸ਼ਰਾਬ ਦੇ 'ਹਾਤੇ 'ਤੇ ਬੈਠ ਕੇ ਸਾਰੇ ਪੈਸੇ ਉਡਾ ਦਿੱਤੇ।
'ਹਾਤੇ ਵਾਲਾ ਮੋਟੀ ਕਮਾਈ ਕਰਕੇ ਦੇਰ ਰਾਤ
ਆਪਣੇ ਘਰ ਜਾ ਰਿਹਾ ਸੀ ਕਿ ਸੁੰਨਸਾਨ ਸੜਕ
ਉੱਤੇ ਚਾਰ ਲੁਟੇਰਿਆਂ ਨੇ ਘੇਰ ਕੇ ਉਸ ਨੂੰ ਲੁੱਟ
ਲਿਆ।
ਲੁਟੇਰੇ ਵਾਰਦਾਤ ਵਾਲੀ ਜਗ੍ਹਾ ਤੋਂ ਅਜੇ ਦੋ ਕੁ
ਮੀਲ ਹੀ ਅੱਗੇ ਗਏ ਸਨ ਕਿ ਉਹ ਨਾਕੇ ਉੱਤੇ
ਪੁਲਿਸ ਦੇ ਅੜਿੱਕੇ ਆ ਗਏ ਤੇ ਉਨ੍ਹਾਂ ਲੁੱਟ-
ਖੋਹ ਦੀ ਸਾਰੀ ਰਕਮ ਪੁਲਿਸ ਵਾਲਿਆਂ ਨੂੰ ਦੇ ਕੇ
ਖਹਿੜਾ ਛੁਡਾਇਆ।
ਸਵੇਰ ਨੂੰ ਜਦੋਂ ਪੁਲਿਸ ਵਾਲੇ ਥੱਕੇ-ਟੁੱਟੇ, ਠੰਢ
ਅਤੇ ਸ਼ਰਾਬ ਦੇ ਭੰਨੇ ਆਪੋ-ਆਪਣੇ ਘਰ ਜਾ ਕੇ
ਬਿਸਤਰੇ 'ਚ ਪਏ ਤਾਂ ਉਨ੍ਹਾਂ ਦੇ ਬਟੂਏ ਉਨ੍ਹਾਂ ਦੀਆਂ ਘਰਵਾਲੀਆਂ ਨੇ ਕੱਢ ਲਏ।
ਧੁੱਪ ਚੜ੍ਹੀ, ਉਨ੍ਹਾਂ ਪੁਲਿਸ ਵਾਲਿਆਂ ਵਿਚੋਂ ਦੋ
ਦੀਆਂ ਘਰਵਾਲੀਆਂ ਬੁੱਧੂ ਦੇ ਰਿਕਸ਼ੇ ਵਿਚ
ਬੈਠੀਆਂ
'ਬਿਊਟੀ ਪਾਰਲਰ' ਜਾ ਰਹੀਆਂ ਸਨ।..#virsapunjabi #admin @hindanijjar @virsapunjabi

#Respect
#ਪਹਿਲਾਂ #ਤਾਂ #ਜੀ #ਸਾਰੇਅਾ #ਨੂੰ #ਮੇਰੇ #ਵਲੋਂ #ਪਿਆਰ #ਭਰੀ #ਸਤਿ #ਸ੍ਰੀ #ਅਕਾਲ
ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਇਹ ਪੋਸਟ ਜਰੂਰ ਪੜ੍ਹਿਉ ਕੁੜੀਆਂ ਖਾਸ ਕਰਕੇ
ਕੁਝ ਇਹੋ ਜੇ ਮੰਡੇ ਵੀ ਹੁੰਦੇ ਆ ਜੋ ਪਿਆਰ ਨੂੰ ਬਦਨਾਮ ਕਰਕੇ ਰੱਖ ਦਿੰਦੇ ਆ ਉਹ ਆਪਣੇ ਪਿਆਰ ਦਾ ਸਹਾਰਾ ਲੈ ਕੇ ਕੁੜੀਆਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੰਦੇ ਨੇ ਜੋ ਕੁਝ ਉਹ ਨਹੀਂ ਚਾਹੁੰਦੀਆਂ ਹੁੰਦੀਆਂ ਪਰ ਕਈ ਵਾਰ ਉਹ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਇਹ ਸਭ ਕੁਝ ਕਰ ਜਾਂਦੀਆਂ ਨੇ ਇਸ ਲਈ ਇਨ੍ਹਾਂ ਤੋਂ ਬਚੋ ਜਿਨ੍ਹਾਂ ਨੇ ਕੁੜੀਆਂ ਆਪਣੇ ਘਰ ਲਿਜਾਣੀਆ ਹੁੰਦੀਆਂ ਉਹ ਇਹ ਸਭ ਨਹੀਂ ਕਰਦੇ ਜਿਹੜਾ ਪਿਆਰ ਸ਼ਕਲਾ ਨੂੰ ਵੇਖ ਕੇ ਕੀਤਾ ਜਾਂਦਾ ਉ ਜਿਸਮਾਂ ਤੋਂ ਸ਼ੁਰੂ ਹੋ ਕੇ ਬਿਸਤਰ ਤੇ ਜਾ ਕੇ ਖਤਮ ਹੋ ਜਾਂਦਾ ਇਸ ਲਈ ਜੇਕਰ ਕੁਝ ਬਨਣਾ ਤਾਂ ਇਕ ਧੀ bno ਇਕ ਭੈਣ ਜਾਂ ਇਕ ਪਤਨੀ ਬਣੋ ਪਰ ਕਿਸੇ ਦੀ ਜਰੂਰਤ ਨਾ ਬਣੋ
#ਧੰਨਵਾਦ #virsa #virsapunjabi #punjab #punjabi #admin #hindanijjar

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ।।
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ।।
ਜਿਥੈ ਨੀਚ ਸਮਾਲਿਅਨਿ ਤਿਥੈ ਨਦਰਿ ਤੇਰੀ ਬਖਸੀਸ।।❤️🙏🏻🙏🏻❤️🙏🏻🙏🏻#gareebi #poor #poverty #god #guru #nanak #dev #ji #oldisgold #khalsa # #feelings #village #followforfollow #follow4follow ##followme #punjab #dharti #love #peaceofmind #peace #sikh #religion #common❤️#japo #waheguru #gurua #di #dharti #lahore #punjab #virsapunjabi ❤️🌹🙏🏻

ਬਾਜਾਂ ਵਾਿਲਆ ਬਚਾ ਲਈ ਿਡੱਗਣੋ 🙏🏻😌
#waheguru #waheguru_ji #waheguruji🙏 #wahegurumeharkare #virsa #punjabi #virsapunjabi #topposts #admin #hindanijjar

ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ♡♡. ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ!! ?
#nofilter #punjabi #punjab #sikh #virsapunjabi #jatt #issjatt #follow4follow #insta #instapic #instagram #sikhmuscle #fattofit #photooftheday #picoftheday #philppplein #instagood #motivationalquotes #model #punjabimunda #punjabimodel #instapic #hindanijjar #iphonephotography #camera #animallovers #GYMDESHOKEEN #gabru #music #punjabimusic

ਸਾਰਿਆ ਦੇ ਦਿਲਾਂ❤️ ਅੰਦਰ ਤੂੰ ਹੀ ਵੱਸਦਾ ਹੈ 🌹🙏🏻 #harimadirsahib #guru #gobind #singh #nihang #singh #khalsa #sikharmy #army #feelings #village #followforfollow #follow4follow ##followme #punjab #dharti #love #peaceofmind #peace #sikh #religion #common❤️#japo #waheguru # terenaam #da #sahara #gurua #di #dharti #lahore #punjab #virsapunjabi ❤️🌹🙏🏻

Most Popular Instagram Hashtags