#statuspunjabi

MOST RECENT

ਜ਼ਿੰਦਗੀ 'ਚ ਹਮੇਸ਼ਾ ਤੈਨੂੰ ਯਾਦ ਰੱਖਾਂਗੇ
ਤੇਰੇ ਨਾਲ ਬੀਤੇ ਪਲ ਆਬਾਦ ਰੱਖਾਂਗੇ....
ਜੇ ਤੂੰ ਭੁੱਲ ਵੀ ਗਈ ਤਾਂ ਕੋਈ ਗੱਲ ਨਹੀਂ,
ਅਸੀਂ ਤੇਰੀ ਇਹ ਭੁੱਲ ਵੀ ਯਾਦ ਰੱਖਾਂਗੇ... #streetphotography #statuspunjabi #wmk #patiala #sangrur #nabha #jalndhar #ludihana #chandigarh #punjab

Most Popular Instagram Hashtags