#sikhvirsa

MOST RECENT

ਸੱਤ ਵਾਰ ਕੇ ਮਿਲੀ ਸਰਦਾਰੀ ਮੈ ਸਾਂਭ -ਸਾਂਭ ਰੱਖਾਂ ਮਾਲਕਾ ੴ
ਜਿੰਨੇ ਸਾਹ ਨਿਕਲਣ ਸਾਡੇ ਸੀਨੇ ਚੋਂ ਨਾਮ ਤੇਰਾ ਜੱਪਾਂ ਮਾਲਕਾ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ #akalpurakh #sikhbeard #sikhModels #sikhart #sikhmodel #sikhblogger #SikhFitnessModel #sikhceremony #sikhlifestyle #sikhvirsa #sikhism #sikhmenstyles #sikhwedding #sikhi #sikhlife #sikhbride #Sikhs #sikhsoldiers #sikhfashion #sikhgurus #satnam #waheguru #nihaal #nihal #photoshoot #photooftheday #naturephotography #love #wmk

Puratan house of BIBI NANKI JI
#sikh #sikhvirsa #fontsnstyle #Bibinankiji#dhangurunanakdevji
#sikhism #sikhpilgrimage ✨✨✨🙏✨✨✨

🌳 ਵਾਤਾਵਰਣ ਸੰਭਾਲ ਮਾਰਚ 🌴
Lets Celebrate Pollution Free Diwali
ਆਓ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਈਏ ਸ੍ਰੀ ਮੁਕਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਸਿੱਖ ਵਿਰਸਾ ਕੌਂਸਲ ਵੱਲੋਂ ਅੱਜ ਸ਼ਹਿਰ ਦੇ ਵਿੱਚ ਸਕੂਲੀ ਬੱਚਿਆਂ ਦੀ ਮਦਦ ਨਾਲ ਵਾਤਾਵਰਨ ਸੰਭਾਲ ਮਾਰਚ ਕੱਢ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਮਾਰਚ ਦੇ ਨਾਲ ਸਿੱਖ ਵਿਰਸਾ ਕੌਂਸਲ ਨੇ ਹਰ ਮੁੱਖ ਤਿਉਹਾਰ ਦੇ ਸਮੇਂ ਵਾਤਾਵਰਨ ਬਚਾਉਣ ਲਈ ਕੀਤੇ ਜਾ ਰਹੇ ਆਪਣੇ ਉਪਰਾਲੇ ਦੀ ਪਿਰਤ ਨੂੰ ਜਾਰੀ ਰੱਖਿਆ ਹੈ। ਭਾਈ ਮਹਾਂ ਸਿੰਘ ਦੀਵਾਨ ਹਾਲ, ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਖੇ ਇਕੱਤਰ ਹੋਣ ਦੇ ਬਾਅਦ ਸ਼ੁਰੂ ਹੋਏ ਇਸ ਮਾਰਚ ਨੇ ਸ਼ਹਿਰ ਦੇ ਮੇਨ ਬਜ਼ਾਰਾਂ ਵਿਚ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਸੰਦੇਸ਼ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਹਾਲ ਵਿਚ ਜਾ ਕੇ ਸਮਾਪਤੀ ਕੀਤੀ। ਇਸ ਵਾਤਾਵਰਨ ਸੰਭਾਲ ਮਾਰਚ ਦੌਰਾਨ ਬੱਚਿਆਂ ਨੇ ਲੋਕਾਂ ਨੂੰ ਆਪਣੇ ਸਲੋਗਨ ਜਿਵੇਂ ਕਿ ਦੀਵਾਲੀ ਰੌਲੇ-ਰੱਪੇ ਦਾ ਨਹੀਂ ਰੌਸ਼ਨੀਆਂ ਦਾ ਤਿਉਹਾਰ ਹੈ, ਪਟਾਕੇ ਚਲਾ ਕੇ ਵਾਤਾਵਰਨ ਗੰਦਾ ਨਾ ਕਰੋ। ਇਸ ਦੀਵਾਲੀ ਪਟਾਕੇ ਨਹੀਂ ਆਪਣਾ ਹੰਕਾਰ ਸਾੜੋ ਆਦਿ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਸਿੱਖ ਵਿਰਸਾ ਕੌਂਸਲ ਦੇ ਸੇਵਾਦਾਰ ਜਸਵੀਰ ਸਿੰਘ ਨੇ ਕਿਹਾ ਕੇ ਪੰਜਾਬ ਦਾ ਪਾਣੀਂ ਪੀਣ ਯੋਗ ਨਹੀ ਰਿਹਾ, ਹਵਾ ਸਾਹ ਲੈਣ ਯੋਗ ਨਹੀਂ ਰਹੀ ਅੱਜ ਹਰ ਮੁਹੱਲੇ ਦੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇਂ ਸਰਕਾਰਾਂ ਆਪਣੇ ਪੱਧਰ 'ਤੇ ਕੇਵਲ ਫੋਕੀ ਬਿਆਨਬਾਜੀ ਕਰ ਰਹੀਆਂ ਹਨ, ਜੇ ਅਜੇ ਵੀ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਜਾਗਰੂਕ ਨਾਂ ਹੋਏ ਤਾਂ ਸਾਡਾ ਭਵਿੱਖ ਬਹੁਤ ਬੁਰਾ ਹੋਵੇਗਾ।
ਜ਼ਿਕਰਯੋਗ ਹੈ ਕਿ ਪਹਿਲਾਂ ਈਦ ਦੇ ਤਿਉਹਾਰ ਦੇ ਸਮੇਂ ਅਤੇ ਫਿਰ ਦੁਸਹਿਰੇ ਦੇ ਸਮੇਂ ਵੀ ਸਿੱਖ ਵਿਰਸਾ ਕੌਂਸਲ ਨੇ ਸ਼ਹਿਰ ਭਰ ਵਿੱਚ ਬੂਟੇ ਲਗਾਉਣ ਅਤੇ ਬੂਟੇ ਵੰਡਣ ਦੀ ਰਸਮ ਕੀਤੀ ਸੀ। ਸਿੱਖ ਵਿਰਸਾ ਕੌਂਸਲ ਵੱਲੋਂ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ - ਕੁਝ ਤਸਵੀਰਾਂ 99881 28181, 9855616309

#Green #greendiwali #Happy #happydiwali #Stop #Pollution #Protest #Ecosikh #punjab #india #Swachh #swachhbharat #young #Youth #sikh #sikhism #sikhvirsa #sikhvirsacouncil
#students

Most Popular Instagram Hashtags