#shukriyaa

1268 posts

TOP POSTS

ਬੜੀ ਮੁੱਦਤ ਮਗਰੋਂ ਗਿਆ ਸਾਂ
ਓਸ ਸ਼ਹਿਰ 'ਚ
ਜਿਥੇ ਜੋਬਨ ਰੁੱਤ ਨੇ
ਦਿੱਤੀ ਸੀ ਦਸਤਕ
ਕਦੀਂ
ਪਹਿਲੇ ਪਹਿਰ
ਜਿਥੇ ਪਤਾ ਲੱਗਾ ਸੀ
ਦਿਲ ਵੀ ਧੜਕਦਾ ਹੁੰਦਾ
ਜਿਥੇ ਪਹਿਚਾਣ ਹੋੲੀ ਸੀ
ਉਦਾਸੀ ਪਰੇਸ਼ਾਨੀ ਤੇ ਸ਼ਰਮਿੰਦਗੀ ਨਾਲ
ਜਿਥੇ ਚਾਅ ਨੱਚੇ ਸੀ
ਫ਼ੱਕਰਾਂ ਵਾਂਗੂੰ ਜਿਥੇ ਖ਼ੈਰਾਤ 'ਚ ਯਾਦਾਂ ਮਿਲੀਆਂ ਸੀ ਕਦੀਂ
ਰਾਹਾਂ ਨੇ ਸੁਆਗਤ ਕੀਤਾ
ਮੁੱਦਤ ਮਗਰੋਂ ਅੱਜ ਵੀ
ਚੇਤਿਆਂ ਨੂੰ ਵਾਚਣ ਡਿਆ ਸਾਂ ਕਿ
ਓਹ ਟੱਕਰੀ .....ਖ਼ਾਬ ਵਾਂਗ਼
ਹੁਸਨ ਤਾਂ ਅੱਜ ਵੀ ਕਮਾਲ ਸੀ
ਓਸ ਟੂਣੇਹਾਰੀ ਨਾਰ ਦਾ
ਗੀਤ ਜਿਹੜਾ ਅਧਮੋਇਆ ਸੀ
ਅੱਜ ਫ਼ੇਰ ਕੂਕਿਆ
ਓਹਨੂੰ ਤੱਕ ਸੀਨੇ 'ਚ
ਪਰ
ਓਪਰਾ ਜਿਹਾ ਹੀ ਕਰ ਲੰਘੀ
ਨੇੜਿਓਂ
ਜਿਵੇਂ ਗੀਤ ਦੇ ਕੰਨੀਂ ਝਾਂਜਰ੍ਹ ਛਣਕਾ
ਕਹਿ ਗਈ ਹੋਵੇ
ਮੈਂ ਤੇਰਾ ਸਿਰਲੇਖ ਨਹੀਂ ਬਣਨਾ ਕਦੀਂ 🤔
ਦਿਲਵਿੰਦਰ ਗਿੱਲ
P.c -@gurvindersingh_rangrezz
#shukriyaa #shayri#punjaabi#gill#dilwinder#sunehryy#

Shukriyaa for supporting indian ladka bhai @raftaarmusic 😊
#raftaar #parryg #indianladka #support #shukriyaa

😎😎Everyone has weaknesses, but I’m not everyone😎😎😍😘

She be the partners in all torts 😂😁😂
#Shukriyaa 😎😅

😘😘😘😊😊😊😊👊👊👊👊

#ThiS AlwayS HaPPeNS
#WheN U HaVe A MiND BloWiNG BiG brOdR Who Is ExpErT In PhoTo GraPHy😘
#Pc 📷 @umang_gupta95
#ShukRiyaa BaDe Bhai😘

Aku tidak sendiri, aku bersama keindahanMu #Shukriyaa

Candid #rishi#shukriyaa.. Pic sathi
PC = @__rr_gg__ 😘..
Ani guri tumcha hath😍😍😍. @_gurjit_

MOST RECENT

ਬੜੀ ਮੁੱਦਤ ਮਗਰੋਂ ਗਿਆ ਸਾਂ
ਓਸ ਸ਼ਹਿਰ 'ਚ
ਜਿਥੇ ਜੋਬਨ ਰੁੱਤ ਨੇ
ਦਿੱਤੀ ਸੀ ਦਸਤਕ
ਕਦੀਂ
ਪਹਿਲੇ ਪਹਿਰ
ਜਿਥੇ ਪਤਾ ਲੱਗਾ ਸੀ
ਦਿਲ ਵੀ ਧੜਕਦਾ ਹੁੰਦਾ
ਜਿਥੇ ਪਹਿਚਾਣ ਹੋੲੀ ਸੀ
ਉਦਾਸੀ ਪਰੇਸ਼ਾਨੀ ਤੇ ਸ਼ਰਮਿੰਦਗੀ ਨਾਲ
ਜਿਥੇ ਚਾਅ ਨੱਚੇ ਸੀ
ਫ਼ੱਕਰਾਂ ਵਾਂਗੂੰ ਜਿਥੇ ਖ਼ੈਰਾਤ 'ਚ ਯਾਦਾਂ ਮਿਲੀਆਂ ਸੀ ਕਦੀਂ
ਰਾਹਾਂ ਨੇ ਸੁਆਗਤ ਕੀਤਾ
ਮੁੱਦਤ ਮਗਰੋਂ ਅੱਜ ਵੀ
ਚੇਤਿਆਂ ਨੂੰ ਵਾਚਣ ਡਿਆ ਸਾਂ ਕਿ
ਓਹ ਟੱਕਰੀ .....ਖ਼ਾਬ ਵਾਂਗ਼
ਹੁਸਨ ਤਾਂ ਅੱਜ ਵੀ ਕਮਾਲ ਸੀ
ਓਸ ਟੂਣੇਹਾਰੀ ਨਾਰ ਦਾ
ਗੀਤ ਜਿਹੜਾ ਅਧਮੋਇਆ ਸੀ
ਅੱਜ ਫ਼ੇਰ ਕੂਕਿਆ
ਓਹਨੂੰ ਤੱਕ ਸੀਨੇ 'ਚ
ਪਰ
ਓਪਰਾ ਜਿਹਾ ਹੀ ਕਰ ਲੰਘੀ
ਨੇੜਿਓਂ
ਜਿਵੇਂ ਗੀਤ ਦੇ ਕੰਨੀਂ ਝਾਂਜਰ੍ਹ ਛਣਕਾ
ਕਹਿ ਗਈ ਹੋਵੇ
ਮੈਂ ਤੇਰਾ ਸਿਰਲੇਖ ਨਹੀਂ ਬਣਨਾ ਕਦੀਂ 🤔
ਦਿਲਵਿੰਦਰ ਗਿੱਲ
P.c -@gurvindersingh_rangrezz
#shukriyaa #shayri#punjaabi#gill#dilwinder#sunehryy#

ਤੂੰ ਬਹੁਤੀਆਂ ਦੁਆਵਾਂ ਨਾ ਮੰਗਿਆ ਕਰ
ਦੋਸਤਾ ਓਏ
ਵਖਤ ਨਾਲ ਵਖਤ ਹੋਣਾ
ਅਸੂ਼ਲ ਵਾ ਸਾਡਾ
ਮੁੜ ਮੁੜ ਧੜਕਦਾ
ਰਹਾਂਗਾ ਤੇਰੀ ਸੋਚ 'ਚ ਮੈਂ ਕੀ ਫਾਇਦਾ
ਜੇ ਤੇਰੀ ਆਓਣ ਵਾਲੀ ਜਿੰਦਗੀ 'ਚ
ਸਿਰਫ ਇਕ ਧੁੰਦਲੀ ਜੇਹੀ ਯਾਦ
ਬਣ ਰਹਿ ਗਿਆ!
ਤੇਰੇ ਅੰਨ੍ਹੇਂ ਇਸ਼ਕ ਨੂੰ ਸਾਂਝਾ ਦੀ ਹੀ ਛੋਹ ਵਾ
ਵਖਰੇਵੇਂ ਦੀ ਨਹੀੰ ਤੜਫ
ਮਹਿਸੂਸ ਹੁੰਦੀ
ਸਾਡੇ ਬਾਗੀਂ ਪੱਤਝੜ ਰਹਿੰਦੀ ਅਕਸਰ
ਰੁੱਤਾਂ ਵੀ ਰੁੱਸੀਆਂ ਨੇ
ਯਾਰਾ ਮਨਾਂ ਲੈਣ ਦੇ
ਸਾਨੂੰ ਡਿਗਿਆਂ ਨੂੰ ਸੰਭਲ ਲੈਣ ਦੇ
ਜ਼ੁਲਫਾਂ ਦੀ ਛਾਂ ਨਾ ਕਰ
ਥੋੜਾ ਤਪ ਲੈਣ ਦੇ
ਜਿੰਦਗੀ ਦਾ ਸਫ਼ਰ ਬੇਅਰਾਮ ਈ
ਮੁਹੱਬਤ ਨਾਂ ਦਾ ਖਿਆਲ ਤਾਂ ਕਦ ਦਾ ਰੁਖ਼ਸਤ ਹੋ ਗਿਆ
ਦਿਲ ਦਿਮਾਗ ਚੋਂ
ਤੂੰ ਵੀ ਭੁੱਲ ਜਾ ਹੁਣ
ਸਾਨੂੰ ਵੀ ਠੰਡੀਆਂ ਛਾਂਵਾਂ ਦਾ ਕਰਜ਼
ਅਦਾ ਕਰ ਲੈਣ ਦੇ
ਤੂੰ ਬਹੁਤੀਆਂ ਦੁਆਵਾਂ ਨਾ ਮੰਗਿਆ ਕਰ ਦੋਸਤਾ ਓਏ.......
#shukriyaa #gill#dilwinder #shayri#punjabi #insta #touch#sunehryy #

#Ramadan Mubarak to all my #followers 😊

⌚😎🙌🤘📱🏡

Attention please :')
First of all let i clear one thing from you all guys. Guys before upload this video i was thinkng again n again k mai yh video upload kru bh yaa nahi.. lekin yh mjhe krni pari just because you all know k hamara mulk kesa hugaya hai :') They have 3 little sweet innocent childern and guys yeh koi #garbaage yaa #phool bechnay walay nahi hai jese ap dekh k kahen k aese hazaro log sotay h road p.. Mjhe bht afsos k sath yh video upload krni pri k aj yh video meri wajah se aplog tk pohanchi or agr kal ko ap aesa kahn dekhty h tw kindly isae rokaay or solve krein because 3 future k sath yeh Maa Baap kis tarah :'( i can't explain more about this clip..
× Konay p ek bag jisme kuch fruits or cloths mushkil se ek din ka guzar basar kal kia krengae yeh log?? Noo.. itna bh gira para nh husakhta yeh pakistan :') nd yes!
Yeh wo #Place hai jaha hazaro functions' naach ganay' jashn bnaya jata tha ek time p lekin is time p koi ek chaddar tk ka nh puchra inko </3
#Waaaaah Gormit salam h tujhy 👍👍
I did'nt say anyone for the Donation or something i just need your humanity i mean phir kbhi is tarah kbhi kisi ko dekho tw kindly phle unke maslay ko suniye yaaa kuch bh Allah ki raza k liye esa kijie k ohir koi BEHAN BHAI OR USKE BACHAY aese road p paray na milay!!
F.I.NOTE: RamadanKareem Mubarak :')
Allah is Ba'barkat mahinay mai hr zaroorat mand logo ki zarooratw ko or tamam musalman bhaiyo behno or unke bacho ko apne Hifzo amaan mai Rakhe AMEEN!
#Allahismulkkoapnehifzoamaanmairakhen.Ameen.
#growup
#ifyouareamuslimsodohelpwithneedypeoplewhoactuallydesrve.
#HaseebMunafAghadi
#Shukriyaa
F.I.NOTE: RamadanKareem Mubarak :')

Dec#8
December 16 da tareek 8 aala
Suha jeha din murh k tan g murhya hi nhi ...
Neejh nll takhny da os heer jhi hoor nu
Kidhry sbabh murh jurhya hi nhi...
Takdiaan batherian onj gaur kyi krdiaan
Raahan vich kyi tan g mashkriaan v krdiaan
Prr saady jhy chaak'n nu horan di lorrh na
Rbb jidhrr jorhda ohna jorh'n di lorrh na
Hun sajjna di deedh bajhon dukhry faroli janda
Dil saada v khushiaan vll turhyaa hi nhi ....
December 16 da tareek 8 aala
Suha jeha din murh k tan g murhya hi nhi ...!
#shukriyaa#gill#dilwinder#university#dairies#dec#sunehryy#punjabi #shayri#

😘😘😘😎

Most Popular Instagram Hashtags