#shukrana_patshaah_jiooo

MOST RECENT

ਜਿਹਨੇ ਤੱਤੀਆਂ ਤਵੀਆਂ, ਰੇਤੇ ਦੀ ਵਾਰ ਨਾ ਸੁਣੀ >
ਜਿਹਨੇ ਸ਼ਸਤਰਾਂ ਦੀ ਬੈਠ ਕਦੇ ਤਰਾਡ਼ ਨਾ ਸੁਣੀ >
ਜਿਹਨੇ ਗੱਤਕੇ ਦੌਰਾਨ ਸਿੰਘ ਖੇਡਦੇ ਨਾ ਦੇਖੇ >
ਜਿਹਨੇ ਅੱਖੀਂ ਨਾ ਦੇਖੇ ਸਿੰਘਾਂ ਦੇ ਮਹਾਨ ਨੇਜੇ >
ਜੇ ਉਹ ਰੱਬ ਦੀਆਂ ਕਣੀਆਂ ਵਿੱਚ ਭਿੱਜਿਆ ਨਹੀਂ >
ਉਹ ਸ਼ੈਂਤ ਫੇਰ ਕੌਤਕਾਂ ਨੂੰ ਪੜ੍ਹਨਾ ਸਿੱਖਿਆ ਨਹੀਂ >

#ਸੱਚ_ਦੇ_ਅਰਕ

#Shukrana_patshaah_jiooo
#ladlia #foujan
#ਅਕਾਲ_ਸਹਾਇ
#ਅਨੰਦ #ਖੁਸ਼ੇ #ਚੜਦੀਕਲਾ
#ਸ਼ਸ਼ਤਰ #ਵਿਦਿਆ
#Baaz_singh
#ਸ਼ਹੀਦ #ਬਾਬਾ #ਦੀਪ #ਸਿੰਘ #ਜੀ #ਗੱਤਕਾ #ਅਖਾੜਾ #(ਮਿਸਲ ਸ਼ਹੀਦਾਂ)
07357301947

ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ
#ਮਿੱਤਰ #ਪਿਆਰਾ #ਵੀਰ @kuljeet.singhh
#Baana_Dumala
#ਅਸ਼ਟਭੁਜਾ (ਗਜਗਾਹ)
#ਅਨੰਦ #ਮੰਗਲ #ਖੁਸ਼ੇ
#ਸ਼ਸਤਰ_ਵਿੱਦਿਆ
#Shukrana_patshaah_jiooo
#Baaz_singh

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ
ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥ #Patshaah
#Shukrana_patshaah_jiooo
#Ngar #Kirtan
#Baana_Dumala #shastar
#Gurrbaarrr #Akaaal
#dehradun
#Baaz_singh
#Chrdiklaaaa
#ਅਕਾਲ_ਸਹਾਇ

ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ ।। ਗਹੇ ਕਾਨ ਤਾਕੋ ਕਿਤੇ ਲੈ ਸਿਧਾਨੋ।।
ਇਹੈ ਮੋਰ ਆਗਿਆ ਸੁਨੋ ਰੇ ਪਿਆਰੇ।।ਬਿਨਾ ਤੇਗ ਕੇਸੰ ਦਿਵੋ ਨ ਦੀਦਾਰੇ👏👏 ਯਹੈ ਹਮਾਰੇ ਪੀਰ।। #my_collection
#homamade_Shastar
#kirpa_patshaah_jioo
#Shukrana_patshaah_jiooo
#Waheguru_ji_Di_kirpa_skda_tyaar_kite_gye_Ne 😇😇😇😇😇😇👏👏👏👏👏

ਪਲਟਾਂਗੇ💪ਤਖਤੇ ਜਮਾਨੇਂ ਦੀ👅ਜੁਬਾਨ ਦੇ
.
ਹੌਸਲੇ✌ਬੁਲੰਦ ਨੇ ਤਰੱਕੀ👌ਕਰ ਲੈਣ ਦੇ
#wmk
#Shukrana_patshaah_jiooo
#Royal_Nihang_life

ਯਹ ਮਿਸਰਾ ਲਿਖ ਦੀਆ ਕਿਸੀ ਸ਼ੌਖ ਨੇ ਮਹਿਰਾਬ ਏ ਮਸਜਿਦ ਪਰ,
ਕਿ ਨਾਦਾਂ ਝੁਕ ਗਏ ਸਿਜ਼ਦੋਂ ਮੇਂ ਜਬ ਵਕਤ ਏ ਕਯਾਮ ਅਾਯਾ ।
#Chrdiklaaaaa
#Shukrana_patshaah_jiooo
#Patshaah #sda #kirpa #Rkhnii
#Blue #Life
#ਲਹਿਰ_ਕੇਸਰੀ_ਉੱਠੀ_ਪੰਜਾਬ_ਤੋਂ ll

ਤੁਰਿਆ ਚੱਲ ਮੁਸਾਫਿਰਾ ਮੰਜਿਲ ਤਾਂ ਦੂਰ ਹੈ।
ਰਸਤਾ ਹੈ ਕਠਿਨਾਈਆਂ ਦਾ ਪਰ ਪਹੁੰਚਣਾ ਜਰੂਰ ਹੈ।
#Ham_Rakhat_Patshahi_Dawa
#Bule_Life
#Baana_Dumala
#Love shaster
#Shukrana_patshaah_jiooo
#Baaz_SinGh

ਯਹੈ ਹਮਾਰੈ ਪੀਰ.....।।।।।।।
Daas vlo tyar kita gyea new Shaster ...... #Kirpan #Gupat #Shaster
#Shukrana_patshaah_jiooo
#Mehar #kirpa #Ji
#Baaz_singh

ਜੀਵਨ ਵਿੱਚ ਕਿਸੇ ਨੂੰ ਹਰਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ , ਕਿਸੇ ਨੂੰ ਜਿੱਤਣਾ ਬਹੁਤ ਕਠਿਨ ਹੁੰਦਾ ਹੈ ❤

#Shukrana_patshaah_jiooo
#shasterdhari
#Blue_life
#Baaz_singh

My Dear ustad ji S.Gurmeet Singh ji
#Shukrana_patshaah_jiooo
#Chrdikllaaaaa
#Blue_life

ਨੌਕ ਨੇਜੇ ਦੀ ਤੇ ਵਿੱਚੋਂ ਇਤਿਹਾਸ ਸਿੰਮਦਾ
ਖੁੱਲ੍ਹੇ ਦਾਹੜਿਆਂ ਦੇ ਵਿੱਚ ਵਿਸ਼ਵਾਸ ਸਿਮਦਾ
ਡੁੰਘੇ ਨੇਤਰਾਂ ਦੇ ਵਿੱਚ ਹੀ ਜਲੌ ਰਹਿੰਦੇ ਨੇ
ਸੱਚੇ ਖਾਲਸ ਤੇ ਖਰੇ ਨਿਰਭਉ ਰਹਿੰਦੇ ਨੇ
#sister #marriage
#Shukrana_patshaah_jiooo
#Raspact#Dumala
#ਲਹਿਰ_ਕੇਸਰੀ_ਉੱਠੀ_ਪੰਜਾਬ_ਤੋਂ

ਇਹ ਦਸਤਾਰ ਨਹੀਂ,ਗੁਰੂ ਦਾ ਪਿਆਰ ਜਾਣੀ,ਤੋਹਫਾ ਗੁਰੂ ਦਾ ਨਾਲੇ ਇਕਰਾਰ ਜਾਣੀ।
ਇਹਨੂੰ ਸਿੱਖੀ ਦੀ ਡੂੰਘੀ ਕਾਣ ਜਾਣੀ,ਇਹਨੂੰ ਸਿੱਖੀ ਦਾ ਸਾਰਾ ਸੰਸਾਰ ਜਾਣੀ।
ਇਹਨੂੰ ਆਪਣੀ ਆਨ ਤੇ ਸ਼ਾਨ ਜਾਣੀ, ਗੁੰਬਦ ਗੁਰੂ ਦਾ,ਉਚਾ ਸਤਿਕਾਰ ਜਾਣੀਂ।
ਇਹ ਦੀਨ ਦੁਨੀ ਦਾ ਤਾਜ ਜਾਣੀਂ, ਮੋਹਰ ਗੁਰੂ ਦੀ, ਸਿੱਖੀ ਦਾ ਸਾਰ ਜਾਣੀ।
ਇਹ ਸਿਖੀ ਦੀ ਰੂਹ ਤੇ ਆਤਮਾ ਹੈ, ਇਹਦੇ ਬਿਨਾਂ ਨਹੀਂ ਸਿੱਖ ਸਦਾ ਸਕਦਾ।
ਇਹ ਸਿਖ ਦਾ ਜਾਹਰਾ ਸਰੂਪ ਹੈ ਵੇ, ਇਹਦੇ ਬਿਨਾਂ ਨਹੀਂ ਸਿੱਖ ਕਹਾ ਸਕਦਾ।
#Shukrana_patshaah_jiooo
#sardari_forever👑👌💪😀 #Baaz_singh

Most Popular Instagram Hashtags