#santji

1720 posts

TOP POSTS

#Repost @_punjabivirsa_ " ਮੈਂ ਚਾਹੁੰਦਾ ਹਾਂ ਕਿ, ਹਿੰਦੂ ਸੱਚੇ ਹਿੰਦੂ ਬਣਨ, ਹਿੰਦੂਆਂ ਨੂੰ ਆਪਣੇ ਸਿਰ ਤੇ ਬੋਦੀ ਰੱਖਣੀ ਚਾਹੀਦੀ ਹੈ, ਟੋਪੀ ਪਾਉਣੀ ਚਾਹੀਦੀ ਹੈ, ਧੋਤੀ ਲਾਉਣੀ ਚਾਹੀਦੀ ਹੈ, ਜਨੇਊ ਪਹਿਨਣਾ ਚਾਹੀਦਾ ਹੈ, 12 ਤਿਲਕ ਲਾਉਣੇ ਚਾਹੀਦੇ ਹਨ, ਗੀਤਾ ਦਾ ਪਾਠ ਕਰਨਾ ਚਾਹੀਦਾ ਹੈ, ਸ਼ਿਵ ਲਿੰਗ ਦੀ ਪੂਜਾ ਕਰਨੀ ਚਾਹੀਦੀ ਹੈ, ਮੰਦਰ ਜਾਣਾ ਚਾਹੀਦਾ ਹੈ__ਤੇ ਬੀੜੀ ਸਿਗਰਟ ਵੀ ਨਹੀਂ ਪੀਣੀ ਚਾਹੀਦੀ। ਅਜਿਹੇ ਹਿੰਦੂ ਨੂੰ ਅਸੀਂ ਆਪਣਾ ਭਰਾ ਸਮਝਦੇ ਹਾਂ, ਤੇ ਜੇ ਉਹ ਸਾਡੇ ਪਾਸ ਆਏ ਤਾਂ ਅਸੀਂ ਉਸਨੂੰ ਸਿਰੋਪਾ ਦੇਵਾਂਗਾ। ਏਸੇ ਤਰਾਂ ਇੱਕ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨਾ ਚਾਹੀਦਾ ਹੈ।ਕਲਮਾ ਪੜਨਾ ਚਾਹੀਦਾ ਹੈ, ਨਮਾਜ ਅਦਾ ਕਰਨੀ ਚਾਹੀਦੀ ਹੈ, ਕੁਰਾਨ ਪੜਨਾ ਚਾਹੀਦਾ ਹੈ, ਹਜਰਤ ਮੁਹੰਮਦ ਸਾਹਿਬ ਨੂੰ ਖੁਦਾ ਦਾ ਪੈਗੰਬਰ ਸਮਝਣਾ ਚਾਹੀਦਾ ਹੈ।ਅਜਿਹੇ ਮੁਸਲਮਾਨ ਨੂੰ ਵੀ ਅਸੀਂ ਆਪਣੇ ਭਰਾ ਦਾ ਦਰਜਾ ਦਿਆਂਗੇ. .

ਤੇ ਸਿੱਖ ਨੂੰ ਸੱਚਾ ਸਿੱਖ ਬਣਨਾ ਚਾਹੀਦਾ ਹੈ।ਦਾੜ੍ਹੀ ਕੇਸ ਰੱਖਣੇ ਚਾਹੀਦੇ ਹਨ, ਰੋਮਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ, ਦਸਤਾਰ ਸਜਾਉਣੀ ਚਾਹੀਦੀ ਹੈ, ਕਿਰਪਾਨ ਪਾਉਣੀ ਚਾਹੀਦੀ ਹੈ, ਅੰਮ੍ਰਿਤ ਛਕਣਾ ਚਾਹੀਦਾ ਹੈ,ਪੰਜਾਂ ਕਕਾਰਾਂ ਦੇ ਧਾਰਨੀ ਹੋਣਾ ਚਾਹੀਦਾ ਹੈ ਤੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ।ਇਹ ਸਾਡਾ ਪ੍ਰਚਾਰ ਹੈ।" "ਮੈਂ ਇਹ ਗੱਲ ਕਈ ਵਾਰ ਕਹਿ ਚੁੱਕਾ ਹਾਂ ਕਿ ਜੋ ਸਿੱਖ ਅੰਮ੍ਰਿਤਧਾਰੀ ਹੈ,ਕਿਰਪਾਨ ਧਾਰੀ ਹੈ ਤੇ ਸ਼ਰਾਬ ਪੀਂਦਾ ਹੈ ,ਉਸਨੂੰ ਜਿਉਂਦੇ ਸਾੜ ਦੇਣਾ ਚਾਹੀਦਾ ਹੈ।ਅਸੀਂ ਇਸ ਜੁਰਮ ਲਈ ਅਦਾਲਤ ਵਿੱਚ ਵੀ ਪੇਸ਼ ਹੋਣ ਨੂੰ ਤਿਆਰ ਹਾਂ।.... ਇਸਦਾ ਮਤਲਬ ਇਹ ਨਹੀਂ ਕਿ ਹਰ ਆਦਮੀ ਜੋ ਸ਼ਰਾਬ ਪੀਂਦਾ ਹੈ, ਉਸਨੂੰ ਸਾੜ ਦੇਣਾ ਚਾਹੀਦਾ ਹੈ।ਮੈਂ ਸ਼ਰਾਬ ਪੀਣ ਦੇ ਖਿਲਾਫ ਹਾਂ, ਚਾਹੇ ਕੋਈ ਸਿੱਖ ਪੀਂਦਾ ਹੈ ਜਾਂ ਹਿੰਦੂ।ਲੇਕਿਨ ਮੇਰਾ ਪ੍ਰਚਾਰ ਖਾਸ ਤੌਰ ਤੇ ਸਿੱਖਾਂ ਲਈ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰਾਬ ਪੀਣ ਤੋਂ ਮਨਾ ਕੀਤਾ ਹੈ।" (ਬਚਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ) #santji #santjarnailsinghkhalsabhindranwale #Punjabivirsa 💖

SANT JI - ALWAYS LOVE AND RESPECT FOR EVERY RELIGION 💖 ✅ 🙏 😇

#INSTAGURUDWARAS

ਜੇੜੇ ਵਿਕਦੇ ਨਹੀਂ ਉਹਨਾਂ ਦੀਆੰ ਤਸਵੀਰਾਂ ਿਵਕਦੀਆਂ ਨੇ #santji #jarnail #singh #bhindranwale

Happy birthday Baba ji ❤ #santji#oneandonly#forever

MOST RECENT

Tb to meeting baba ji at bhai harinder singh jis house #dhadrianwale #nirvairkhalsajatha #santji

the true jathedar
#santji#gianijairnailsinghji

Ajj fer teri panth tain lorr a SANT JARNAIL SINGH JI!

#santji #babaji #soorma #babbersher #sant #sipahi

follow this page in feedly

Most Popular Instagram Hashtags