[PR] Gain and Get More Likes and Followers on Instagram.

#sanjhapunjab

101 posts

TOP POSTS

ਆਜਾ ਕੋਈ ਗੱਲ ਅੱਜ ਕਰੀਏ ਪੰਜਾਬ ਦੀ
ਰਾਵੀ ਤੇ ਬਿਆਸ ਕੋਲੋਂ ਵਿੱਛੜੇ ਝਨਾਬ ਦੀ
ਦੇਸਾਂ ਵਿਚੋਂ ਦੇਸ ਸੀ ਤੇ ਫੁੱਲਾਂ ਵਿੱਚੋਂ ਫ਼ੁੱਲ ਸੀ
ਪੱਤੀ ਪੱਤੀ ਖਿੰਡ ਚੁੱਕੇ ਸੋਹਣੇ ਜਿਹੇ ਗੁਲਾਬ ਦੀ
ਗੁਰੂ ਪੀਰਾਂ ਜੋਗੀਆਂ ਦਾ ਸਾਂਝਾ ਵਰਦਾਨ ਸੀ
ਥਾਂ ਥਾਂ ਸ਼ੰਖ-ਨਾਦ,ਅਰਦਾਸ ਤੇ ਆਜ਼ਾਨ ਸੀ
ਰਹੀ ਨਾ ਤੌਫ਼ੀਕ ਤੈਨੂੰ ਖਰੇ ਤੇ ਖ਼ਰਾਬ ਦੀ
ਆਜਾ ਕੋਈ ਗੱਲ ਅੱਜ ਕਰੀਏ ਪੰਜਾਬ ਦੀ
ਪੁੱਟੀ ਜਾਨੈਂ ਕਬਰਾਂ ਮਸੀਤਾਂ ਢਾਹੀ ਜਾਨਾਂ ਏਂ
ਨਿੱਤ ਨਿੱਤ ਨਵੀਆਂ ਲਕੀਰਾਂ ਵਾਹੀ ਜਾਨਾਂ ਏਂ
ਰੋਲੀ ਜਾਨੈਂ ਮਿੱਟੀ ਵਾਘਾ ਢਾਹੁਣ ਦੇ ਖ਼ੁਆਬ ਦੀ
ਆਜਾ ਕੋਈ ਗੱਲ ਅੱਜ ਕਰੀਏ ਪੰਜਾਬ ਦੀ
ਬਣ ਗਿਆ ਹਿੰਦੂ ਸਿੱਖ ਜਾਂ ਮੁਸਲਮਾਨ ਤੂੰ ਘਰ ਵੰਡ ਆਪਣਾ ਬਣਾ ਲਏ 'ਸਤਾਨ' ਤੂੰ ਹੁਣ ਹੈ
ਉਡੀਕ ਕਿਹੜੇ ਵੱਖਰੇ ਖਿਤਾਬ ਦੀ
ਆਜਾ ਕੋਈ ਗੱਲ ਅੱਜ ਕਰੀਏ ਪੰਜਾਬ ਦੀ --ਲੋਕ ਰਾਜ--#sanjhapunjab

Mubarak to all celebrating.

#sorryitslate #sanjhapunjab

'TORONTO MUSIC FESTIVAL' Promotions
See you all on March 11th at Chinguacousy Secondary School Auditorium.
#devenderpalsingh #brampton #toronto #radiointerview #sanjhapunjab #warisradio #singh

#SanjhaPunjab QA Session

MOST RECENT

Mubarak to all celebrating.

#sorryitslate #sanjhapunjab

[ ਸਾਂਝਾ ਪੰਜਾਬ ]
ਿੲਸ ਿਵੱਚ ਕਬੂਤਰ ਿਕਸੇ ਪੰਛੀ ਨੂੰ ਨਹੀੰ
ਬਲਕਿ ਓਹਨਾਂ ਲੋਕਾਂ ਨੂੰ ਿਕਹਾ ਿਗਆ ਹੈ
ਜੋ ੧੯੪੭ ਦੀ ਵੰਡ ਮੌਕੇ
ਿਜ਼ੰਦਾ ਹੋ ਵੀ ਮਰ ਗਏ ਸਨ
ਤੇ ਅੱਜ ਵੀ ਸਾਂਝੇ ਪੰਜਾਬ ਹੋਣ ਦੀ ਕਲਪਨਾ ਕਰਦੇ ਨੇ
ਿਬਨਾਂ ਿਕਸੇ ਭੇਦ-ਭਾਵ ਤੋੰ ॥
.
.
.
~SidhuJyot
NS | LYRICS • DESIGN • SCRIPTS
#punjab #punjabi #eastpunjab #westpunjab #vand #1947 #lahore #rawalpindi #sarhad #sanjhapunjab #amritsar #punjabiquote #punjabipoetry #sidhujyot #nslyricsdesignscripts

Most Popular Instagram Hashtags