[PR] Gain and Get More Likes and Followers on Instagram.

#sahib1305

37 posts

TOP POSTS

ਜੱਟਾ ਤੇਰੇ ਰਹਿਣ ਿਖੜੇ ਹਾਸੇ ੲੈਂਵੇ ਹੀ ਸਦਾ..।।।❤️😘#Sahib1305

ਤੂੰ ਮੈਨੂੰ ਛੱਡ ਜਾਣਾ ਸੀ ਫਾਹਾ ਸਾਰਾ ਵੱਡ ਜਾਣਾ ਸੀ ਸਬ ਜਾਣਦੇ ਹੋਏ ਮੈਂ ਤੈਨੂੰ ਿਪਆਰ ਿਕਉਂ ਕੀਤਾ, ਮੈਨੂੰ ਸੋਚਣ ਲਈ ਮਜਬੂਰ ਕੀਤਾ ਤੇਰੀਆਂ ਬੇਵਫਾਈਆਂ ਨੇ ਕਿ ਤੇਰੀ ਝੂਠੀ ਦਾ ਮੈਂ ਮੁੜ ਿੲਤਬਾਰ ਿਕਉਂ ਕੀਤਾ...।।। #SAHIB1305

👀 #Sahib1305

SAANU HANEREYA DE VALL
NU DHAKK KE,
DEKHA GE KEHRAE CHANAN
DE RAAH JAYEGI,
MERE HAASE METHO KHO KE,
DEKHA GE GAIRAN NAAL KINNA
KK HASS PAAYEGI
SAANU HANJUA DE SAMOUNDAR
CH DOB KE,
DEKHNNA KEHRIA BEDIA CH TUN
PAAR JAAYEGI
AAU MERA KHYAAL JAD PUCHNA
LOKAN TERA HAAL,
PAR TUN CHOHUNDE HOYE V NA
DAS PAYEGI... #Sahib1305 #PunjabiShayari #Poetry #Words #BlaccAndWhite

ਿਦਲ ਕਰਦਾ ਸ਼ੀਸ਼ਾ ਬਣ ਤੇਰਾ ਹਰ ਵੇਲੇ ਤੇਰੇ ਹਾਸਿਆ ਦੇ ਿਵੱਚ ਨੀ ਮੈਂ ਹੱਸਦਾ ਜਾਵਾ,
ਕਿਤੇ ਤੇਰਾ ਬਣ ਕੇ ਮੈਂ ਰਾਹ ਸੋਹਣੀਏ ਕਦਮਾਂ ਤੇਰਿਆਂ ਨੂੰ ਹਰ ਵੇਲੇ ਚੁੰਮਦਾ ਜਾਵਾਂ,
ਜੁਲਫਾਂ ਤੇਰੀਆਂ ਨਾਲ ਮੈਂ ਖੇਲ ਸਕੂ ਜੇ ਿਕਧਰੇ ਮੇਰੀ ਰੂਹ ਘੁੱਲ ਜੇ ਿਵੱਚ ਹਵਾਵਾਂ,
ਜੇ ਏਹ ਬਲੋਰੀਆਂ ਅੱਖਾਂ ਡੇਗਣ ਹੰਝੂ ਤਾਂ ਿਮੱਠੀਆਂ ਯਾਦਾਂ ਬਣ ਤੇਰੇ ਸੋਚੀ ਆਵਾਂ,
ਿਕਧਰੇ ਜੇ ਮਰ ਵੀ ਿਗਆ ਤਾਂ ਬਣ ਿਸਤਾਰਾ ਜਾਂ ਫੁੱਲ ਿਪਆਰਾ ਤੈਨੂੰ ਤੱਕਦਾ ਜਾਵਾ... ❤️❤️❤️ਿਦਲ ਸ਼ਾਇਰ❤️❤️❤️
#Sahib1305 #Insta #Instagram #Smile #Yellow #PunjabiWords #Punjab #Punjabi

Waqt Badlya Par Oh Halaat Ni Badle😞 #Sahib1305 #punjabdiaries

IN DREAMS EVERY NIGHT I HUG UH
I CAN'T EXPLAIN HOW MUCH I LOVE UH❤ #Pink #Turban #Desi #PatialaShahi #ColourContrast #sahib1305

ਤੋੜ ਤੇਰੀ ਦੀਦ ਦੀ ਅੱਜ ਮੈਨੂੰ ਹਾਏ ਨੀ ਪੂਰੀ ਕਰ ਲੈਣ ਦੇ
ਜੇ ਮੇਰੇ ਨਾਲ ਨਈ ਿਜਉਣਾ ਤਾਂ
ਤੇਰੇ ਿੲਸ਼ਕ ਚ’ ਮਰ ਲੈਣ ਦੇ
ਕੱਢ ਿਦਲ ਚੋਂ ਡਰ ਦੁਨੀਆ ਦਾ
ਨੀ ਿਬੱਲੋ ਕੋਲ ਮੇਰੇ ਬੈਠੀ ਰਹਿ
ਕਰਨ ਅੱਖੀਆ ਿਦਲ ਵਾਲੀ ਗੱਲ
ਜੁਬਾਨੋ ਚਾਹੇ ਕੱਖ ਨਾ ਕਹਿ...।।। ਿਦਲ ਸ਼ਾਇਰ
#SAHIB1305 #Billo #PUNJAB #PUNJABIWORDS #LOVE #PATIALA

I KNOW UH WERE MADE FOR ME BUT
DARLING DONT UH WAIT FOR ME
‘CAUSE I CAN SEE THE PROMISE LAND
BUT I CANT DO NO PROMISING
I KNOW YOU WERE MADE FOR ME B...|| #ColeWorld #SoulFul #BlackAndWhiteMunde #Sahib1305 #ThrowBack #Winters

MOST RECENT

ਦੇਖ ਸਾਹਿਬ ਜਾ ਿਰਹਾ ਤੂੰ ਹੌਲੀ ਹੌਲੀ ਮੌਤ ਦੇ ਦਰ ਵੱਲ ਨੂੰ, ਦੁਨੀਆ ਦੀ ਭੀੜ ਚੋਂ ਹੁੰਦੇ ਹੋਏ ਪੁੱਜਣਾ ਓਸ ਰੱਬ ਦੇ ਘਰ ਤੂੰ,
ਿਜਸ ਮੱਟ ਦੇਹ ਦਾ ਮਾਨ ਕਰਦਾ ਿਵੱਚ ਿਸਵਆਂ ਸਵਾਹ ਹੋ ਜਾਣੀ
ਸ਼ਕਲ ਤੇਰੇ ਹੱਸਦੇ ਹੋਏ ਦੀ ਲੱਕੜ ਦੇ ਫਰੇਮ ਚ’ ਸਮਾ ਜਾਣੀ,
ਿਦਨ ਦਸ ਨੀ ਤੈਨੂੰ ਲੋਕਾਂ ਰੋਣਾ ਓਦੋ ਬਾਅਦ ਤੈਨੂੰ ਭੁੱਲ ਜਾਣਾ
ਿਜਸ ਿਪੱਛੇ ਤੈਂ ਸਾਲ ਚਾਰ ਗਾਲੇ ੳਹਨੇ ਵੀ ਹੋਰ ਤੇ ਡੁੱਲ ਜਾਣਾ,
ਰੂਹ ਹਵਾ ਿਵੱਚ ਘੁੱਲ ਜਾਣੀ ਤੈਂ ਿਕਸੇ ਪਰਿੰਦੇ ਵਾਂਗ ਉੱਿਡਆ ਜਾਣਾ,
ਕਈਆਂ ਹਾਕਾਂ ਮਾਰ ਬੁਲਾਉਣਾ ਪਰ ਤੈਥੋਂ ਚਾਹ ਕੇ ਵੀ ਨੀ ਮੁਿੜਆ ਜਾਣਾਂ, ਛੱਡਦੇ ਿਬੱਲਿਆਂ ਨੈਣਾਂ ਚ’ ਵੱਸਣਾ ਹੁਣ ਿਦਲਾਂ ਚ ਜਗਾਹ ਮੱਲ ਤੂੰ,
ਬਸ ਹੁਣ ਥਾਮ ਲਗਾਮ ਖੁਸ਼ੀਆਂ ਦੀ ਬੱਕੀ ਦੀ ਤੇ ਚੱਲਿਆ ਚੱਲ ਤੂੰ,
ਦੇਖ ਸਾਹਿਬ ਜਾ ਰਿਹਾ ਤੂੰ....।।।।❤️👌🏻 ਪਵਿੱਤਰ ਿਸੰਘ ਪਾਪੀ
#BitterTruth #Death #Mout #Punjabi #Punjab #Words #Shayar #Sahib1305 #BlackAndWhiteMunde

ਤੂੰ ਮੈਨੂੰ ਛੱਡ ਜਾਣਾ ਸੀ ਫਾਹਾ ਸਾਰਾ ਵੱਡ ਜਾਣਾ ਸੀ ਸਬ ਜਾਣਦੇ ਹੋਏ ਮੈਂ ਤੈਨੂੰ ਿਪਆਰ ਿਕਉਂ ਕੀਤਾ, ਮੈਨੂੰ ਸੋਚਣ ਲਈ ਮਜਬੂਰ ਕੀਤਾ ਤੇਰੀਆਂ ਬੇਵਫਾਈਆਂ ਨੇ ਕਿ ਤੇਰੀ ਝੂਠੀ ਦਾ ਮੈਂ ਮੁੜ ਿੲਤਬਾਰ ਿਕਉਂ ਕੀਤਾ...।।। #SAHIB1305

ਤੋੜ ਤੇਰੀ ਦੀਦ ਦੀ ਅੱਜ ਮੈਨੂੰ ਹਾਏ ਨੀ ਪੂਰੀ ਕਰ ਲੈਣ ਦੇ
ਜੇ ਮੇਰੇ ਨਾਲ ਨਈ ਿਜਉਣਾ ਤਾਂ
ਤੇਰੇ ਿੲਸ਼ਕ ਚ’ ਮਰ ਲੈਣ ਦੇ
ਕੱਢ ਿਦਲ ਚੋਂ ਡਰ ਦੁਨੀਆ ਦਾ
ਨੀ ਿਬੱਲੋ ਕੋਲ ਮੇਰੇ ਬੈਠੀ ਰਹਿ
ਕਰਨ ਅੱਖੀਆ ਿਦਲ ਵਾਲੀ ਗੱਲ
ਜੁਬਾਨੋ ਚਾਹੇ ਕੱਖ ਨਾ ਕਹਿ...।।। ਿਦਲ ਸ਼ਾਇਰ
#SAHIB1305 #Billo #PUNJAB #PUNJABIWORDS #LOVE #PATIALA

ਿਦਲ ਕਰਦਾ ਸ਼ੀਸ਼ਾ ਬਣ ਤੇਰਾ ਹਰ ਵੇਲੇ ਤੇਰੇ ਹਾਸਿਆ ਦੇ ਿਵੱਚ ਨੀ ਮੈਂ ਹੱਸਦਾ ਜਾਵਾ,
ਕਿਤੇ ਤੇਰਾ ਬਣ ਕੇ ਮੈਂ ਰਾਹ ਸੋਹਣੀਏ ਕਦਮਾਂ ਤੇਰਿਆਂ ਨੂੰ ਹਰ ਵੇਲੇ ਚੁੰਮਦਾ ਜਾਵਾਂ,
ਜੁਲਫਾਂ ਤੇਰੀਆਂ ਨਾਲ ਮੈਂ ਖੇਲ ਸਕੂ ਜੇ ਿਕਧਰੇ ਮੇਰੀ ਰੂਹ ਘੁੱਲ ਜੇ ਿਵੱਚ ਹਵਾਵਾਂ,
ਜੇ ਏਹ ਬਲੋਰੀਆਂ ਅੱਖਾਂ ਡੇਗਣ ਹੰਝੂ ਤਾਂ ਿਮੱਠੀਆਂ ਯਾਦਾਂ ਬਣ ਤੇਰੇ ਸੋਚੀ ਆਵਾਂ,
ਿਕਧਰੇ ਜੇ ਮਰ ਵੀ ਿਗਆ ਤਾਂ ਬਣ ਿਸਤਾਰਾ ਜਾਂ ਫੁੱਲ ਿਪਆਰਾ ਤੈਨੂੰ ਤੱਕਦਾ ਜਾਵਾ... ❤️❤️❤️ਿਦਲ ਸ਼ਾਇਰ❤️❤️❤️
#Sahib1305 #Insta #Instagram #Smile #Yellow #PunjabiWords #Punjab #Punjabi

ਤੈਨੂੰ ਪਤਾ ਿਜਸ ਦਿਨ ਦਾ ਮੈਂ ਤੈਨੂੰ ਦੇਖਿਆ
ਉੱਦਣ ਦਾ ਮੈਂ ਸੋਇਆ ਨਈ,
ਿਜਦੱਨ ਦੀ ਤੂੰ ਮੇਰੇ ਨਾਲ ਹਾਸੇ ਹੱਸ ਗਈ
ਉੱਦਣ ਮੈਂ ਰੋਇਆ ਨਈ,
ਸਭ ਮੈਨੂੰ ਮਿਲਦਾ ਹੀ ਜਾ ਰਿਹਾ ਐ ਉੱਦਣ
ਦਾ ਕੁੱਝ ਵੀ ਖੋਇਆ ਨਈ,
ਨਾਲ ਹੀ ਿੲਸ਼ਕੀ ਹਵਾਵਾਂ ਿਦੱਤੇ ਮੈਨੂੰ ਹਲੂਣੇ
ਅੰਬਰੋਂ ਪਾਰ ਦੇ,
ਿਜਹੜੇ ਬੋਲ ਮੈਨੂੰ ਿਦਖੇ ਸੀ ਨੈਣੀ ਜਾਂਦੀ ਵਾਰ
ੳਸ ਮੁਟਿਆਰ ਦੇ,
ੳਹੀ ਮੈਂ ਪੜੇ ਿੲਹਨਾਂ ਪੀਲੇ ਪੱਤਿਆਂ ਤੇ ਪੱਤਰ
ੳਹਦੇ ਮੇਰੇ ਿਪਆਰ ਦੇ...।।।। ਿਦਲ ਸ਼ਾਇਰ
#Punjabi Punjab #Poet #Poetry #Words #Sahib1305 #Nature #Sky #Love #ColourContrast #BilloxSahib

IN DREAMS EVERY NIGHT I HUG UH
I CAN'T EXPLAIN HOW MUCH I LOVE UH❤ #Pink #Turban #Desi #PatialaShahi #ColourContrast #sahib1305

ਬੇਪਰਵਾਹ ਿਪਆਰ ਦੇ ਪਰਿੰਦੇ ਸੀ ਦੋ,ਿੲਸ਼ਕੇ ਦੇ ਅਸਮਾਨ ਚ' ਉੱਡਦੇ ਸੀ ੳਹ
ਿੲੱਕ ਦੂਜੇ ਦੇ ਸਾਹਾਂ ਚ' ਸਾਹ ਸੀ ਭਰਦੇ
ਬਾਹਲੇ ਸੋਹਣੇ ਲਗਦੇ ਜਦ ਵੀ ਸੀ ਲੜਦੇ
ਕੁਦਰਤ ਵੀ ਸੀ ਿੲੱਕ ਟਕ ਲਾ ਦੇਖਦੀ
ਜਦ ਅਸਮਾਣ ਵੱਲ ਨੂੰ ਜਾਂਦੇ ਸੀ ਚੜਦੇ
ਭੈੜੀ ਨਜਰ ਜੱਗ ਦੀ ਐਸੀ ਕੀ ਆ ਲੱਗੀ
ਏਸੇ ਹੀ ਅਸਮਾਨ ਚ' ਮਰਜਾਣੀ ਗਈ ਖੋ... #RandomClick #Pigeon #PunjabiWords #Punjab #KaintMousam #Terrace #CoupleBirds #Poetry #sahib1305

GHUME SAARA DIN YAARAN NAAL
GOR KARDA NA BHORA MUTIYAAR VALL NU,
RAATAN NU BETH KARA INTEJAAR
BDA SOUKHA KEH DINA KARU GALL KAL NU,
TUN AKADAN KARDA VE SAATHO BIN NA VV SARDA VE,
TERA HE AA BAS SAHEB MAI VV AAH KEH DIL NU SAMJHOUNI AA,
TAINU VICH KHWABAN DE NITT #GALWAKDI POUNI AA,
MAI TAINU DAS NAHI SAKDI MAI TAINU KINNA CHOHUNI AA... #AdditionalLyrics #TarsemJassar #SardaranDaPyaar #Galwakdi #Sahib1305 #Punjabi #Punjab #Majenta #LyricalLife #Eyes

Hahaha Dis Happen Only Wid Ashiq People Not Wid Mine #DilShayar #Sahib1305 #PunjabiWords #PunjabiGallan #RealQuick #Night #Stars

👀 #Sahib1305

TURNA PAINA EHNA KANDEYA TE
CHAHE HASS KE CHAHE RO KE,
JE SUPNE POORE KARNE TAN
GALL NI KADDE BANNI SO KE,
JITTNA JE APPNE AAP NU
FER TAN MARNA PAINA,
EH ZINDAGI IK SAFAR TAII
TAN KARNA PAINA... #Words #SnapchatDiaries #Sahib1305 #Black&;White #Punjab #PunjabiWords

ਸਾਡੇ ਬੇ ਰੰਗਿਆ ਦੀ ਜਿੰਦਗੀ ਚ ਨੀ ਰੰਗ ਭਰਦੇ
ਕਾਹਤੋਂ ਕਰਦੀ ਬੇ-ਵਜਹ ਅੜੀਆ ਨੀ ਹਾਂ ਕਰਦੇ ਿੲਸ਼ਕੇ ਦੀ ਅੱਥਰੀ ਲੋਰ ਚ ਮੈਂ ਵੀ ਖੋਹ ਜਾਊਗਾ,
ਛੱਡ ਿਬਰਹਾ ਨੂੰ ਗੀਤ ਤੇਰੇ ਿਪਆਰ ਦੇ ਗਾਊਗਾ,
ਦੁੱਖਾਂ ਦੇ ਨਾਲ ਲਹੂ ਲੂਹਾਨ ਹੋਏ ਿਦਲ ਿਵੱਚ,
ਿੲਹਨਾਂ ਿਬੱਲਿਆਂ ਅੱਖਾਂ ਨਾਲ ਿੲਸ਼ਕੀ ਕੋਕੇ ਜੜਦੇ, ਸਾਡੇ ਬੇ ਰੰਗਿਆ ਦੀ.....
Thnx:- @simranpanfair For Pic #Sahib1305 #DilShayar #PunjabiWords #Shayari #Punjab #Punjabi #KurtaPjama #Immu #PunjabDiaries

Waqt Badlya Par Oh Halaat Ni Badle😞 #Sahib1305 #punjabdiaries

CHAH KE VV NI KADDE BHULA NAHI MAI SAKDA JO DOONGHI SATT TUN SEENAE MAARI AE
MANYA HAR IK DI ZINDAGI DA IK HISSA HUNDA KAALA PAR MERI TAN ZINDAGI HE KAALI AE..
Pic Credits:- @tushant_pahuja #ThodeLayiWordsMereLayiReality #Life #Facts #BlackLife #punjabdiaries #OneSide #Sahib1305

VATTO VATTI TURDA AOUNDA C,
GEET BIRHA DE GUN GUNODA C,
IK DUM BILLIAN AKHN DA CHETA AA GYA,
TAAHIO EHNA BULLIAN TE HAASA AA GYA...
Pic credits:- @tushant_pahuja #Immuuu #Smile #Words #PunjabiWords #Khet #MeraPunjab #BillianAkhan #Colours #Sahib1305 #Fields #Punjab #Green #Yellow

SAANU HANEREYA DE VALL
NU DHAKK KE,
DEKHA GE KEHRAE CHANAN
DE RAAH JAYEGI,
MERE HAASE METHO KHO KE,
DEKHA GE GAIRAN NAAL KINNA
KK HASS PAAYEGI
SAANU HANJUA DE SAMOUNDAR
CH DOB KE,
DEKHNNA KEHRIA BEDIA CH TUN
PAAR JAAYEGI
AAU MERA KHYAAL JAD PUCHNA
LOKAN TERA HAAL,
PAR TUN CHOHUNDE HOYE V NA
DAS PAYEGI... #Sahib1305 #PunjabiShayari #Poetry #Words #BlaccAndWhite

YAARAN NU PAGG VAANGRA CHANDRA SIRR TE SJAAYI FIRDA,
AKAD TERI NU PTAAVE VAANGRA JUTTI CH FSAAYI FIRDA...
#ZeroFucksGiven #PunjabiPunjab #Words #Lyrics #GotchBars #YaarBelli #BoomBoom #PunjabLyrics #BakiSpaceMidaeLayiKhaaliAa #Snapchat #Sahib1305

Most Popular Instagram Hashtags