[PR] Gain and Get More Likes and Followers on Instagram.

#sadaala

MOST RECENT

ਝੂਠੀ ਹਮਦਰਦੀ ਨਹੀਂ ਦਿੱਤੀ ਕਿਸੇ ਨੂੰ ਜਿਨ੍ਹਾਂ ਲਈ ਕੁਝ ਕਰਦਾ ਹਾਂ ਦਿਲੋਂ ਕਰਦਾ ਹਾਂ!! .... #geetesh #babbu #sahib #yarr #yaababyy #vhela #sadaala #sauputt #paigigame✊ #mela #merijaan #merayarr #YARRBELI #yarrbasyarrne #civilians #punjab #patiala #sheeshmehal

ਤੇਰੀ ਇੱਜਤ ਨੇ ਮੇਰੇ ਉਲਾਹਮਿਆ ਦੀ ਕੀਤੀ ਭਰਪਾਈ ਏ
ਤੂੰ ਮੇੇਰੇ ਸ਼ੌਕਾਂ ਦਾ ਮੁੱਲ ਪੂਰਾ ਤਾਰਿਆ
ਭਾਵੇਂ ਤੇਰੀ ਮਿਹਨਤ ਦਾ ਮੁੱਲ ਨਾਂ ਪਾਉਂਦੀ ਸਰਕਾਰ ਏ
ਬਾਪੂ ਤੇਰਾ ਪੁੱਤਰ ਤੇਰੀਆਂ ਝਿੜਕਾਂ ਦਾ ਵੀ ਕਰਜ਼ਦਾਰ ਏ #geetesh #bapu #punjabpolice #yaababyy #friends #ghar #sadaala #sauputt #vhela #lifestyle #lifeline #bapuputtbonding #wmk

ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ....#geetesh #yaababyy #YARRBELI #silenceisbetterthannoise #summer #schooltime #vhela #sadaala #dhakk #wmk

ਸੁਬਾਅ ਦੇ ਫੱਕਰ ਆ ਇਰਾਦੀਆ ਦੇ ਧੱਕੜ ਆ💪#geetesh #vhela #sadaala #yaababyy #YARRBELI #food #burgar #silenceisbetterthannoise #djyoungster #alwayssmile #darling #patiala #punjab #civilians #wmk

ਖੂਬਸੂਰਤ #ਰਿਸ਼ਤਾ ਹੈ, ਮੇਰਾ ਤੇ #ਵਾਹਿਗੁਰੂ ਦਾ
ਜਿਆਦਾ ਮੈਂ #ਮੰਗਦਾ ਨਹੀ, ਘੱਟ ਓ ਦਿੰਦਾ ਨਹੀ 🙏🙏✌🏻#yarrbeli #lifestyle #lifeline #schooltime #pind #tractor #silenceisbetterthannoise #sauputt #sadaala #vhela #wmk

#pindaala#mela#fun#time ............ ............ #jatttt #fun
#jatt#shoot
#instalover #insta
----------------- -------------------
...........
...........
#attttttjanta
###vehlijanta
#pindaala
#sadaala
........
#sehrawala
#instaloverzzx #admin..@nijjar.nijjar
pls follow this page

#ਖੂਬਸੂਰਤ ਤਾ ਕੋਈ #ਨਹੀ ਹੁੰਦਾ💑 ਖੂਬਸੂਰਤ ਤਾ😊ਸਿਰਫ #ਖਿਆਲ ਹੁੰਦਾ ਹੈ👫
.
#ਸ਼ਕਲ ਸੂਰਤ ਤਾ😘ਸਬ #ਰੱਬ ਦੀਆ ਦਾਤਾ ❤ਬਸ #ਦਿੱਲ💏ਮਿਲੀਆ ਦਾ😊 #ਸਵਾਲ ਹੁੰਦਾ!!
__________🔚
#sadaala

ਵੱਡੇ 👉ਵੈਸ਼ਨੂੰ ਨੇ ਨਸ਼ਾ ਅੱਖੀਆਂ 👀ਦਾ ਲਾ ਲਿਆ,
ਦਿੰਦਾ ਸੀ 👊ਜੋ ਮੱਤਾਂ ਇਸ਼ਕੇ ❤ਨੇ ਉਲਝਾ🤐 ਲਿਆ, 😉
Admin- #Sadaala

ਹੁੰਦੀ 🙅ਨੀ ਮੁਹਤਾਜ਼ ਮੁਹੱਬਤ❤ ਰੂਪ 👌ਰੰਗ ਦੀ, ਜਿਹਦੇ👉 ਨਾਲ ਹੋ ਜਾਵੇ☝ ਸਦਾ ਖੈਰ 🙏ਉਹਦੀ ਮੰਗਦੀ, 😘
#Sadaala

😇 ਮੈਨੂੰ 😍 #ਪਿਆਰ ਹੋ ਗਿਆ ਏ😊 👸ਤੇਰੇ ਨਾਲ ਹੋ ਗਿਆ ਏ 💑
🙃ਮੈਨੂੰ ਭੁੱਲ ਗਈ🏞 #ਦੁਨੀਆ ਦਾਰੀ 💃ਤੇਰੇ #ਇਸ਼ਕ ਦੇ ਵਿੱਚ ਸੱਜਣਾਂ 💏 🤗 ਆ ਵੱਸ ਜਾ ❤#ਦਿਲ ਮੇਰੇ ਤੈਨੂੰ ਸਾਬ #ਸਾਬ ਰੱਖਣਾ 💑
#Sadaala

ਤੇਰੇ 👉ਬਿਨਾਂ ਰੁਕੇ ਨਬਜ਼ ਮੋਟੋ 🙎ਦੀ, ਇਸ ਗੱਲ ਉੱਤੇ ਕਾਤੋਂ ਕਰੇ ਗੌਰ🤔 ਨਾ, ਤੇਰੀ 👉ਜਿੱਦਾ ਦੀ ਸਹੇਲੀ 💑ਆ ਸ਼ੌਕੀਨ 👌ਜੱਟਾਂ🙎‍♂ ਵੇ, ਇੱਦਾਂ ਦੀ ਸਹੇਲੀ ਕਿਸੇ ਹੋਰ ਕੋਲ🙅 ਨਾ, ☺️☺️
#Sadaala

ਰਿਸ਼ਤਾ ਓਹ ਨਹੀਂ ਹੁੰਦਾ ਜਿਸ ਵਿਚ Ego ਤੇ Attitude ਹੋਵੇ�
ਰਿਸ਼ਤਾ ਤੇ ਓਹ ਹੁੰਦਾ ਹੈ ਜਿਸ ਵਿਚ ਇਕ ਰੁਸਣ ਚ expert ਹੋਵੇ ਤੇ,
ਦੂਜਾ ਮਨਾਉਣ ਚ perfect ਹੋਵੇ..#49#love#punjabicoupls #Sadaala

ਗੱਲਾਂ ਵਿਚ ਟੋਏ ਥੋਡੀ ਉੱਤੇ ਤਿਲ ਨੀ , ਲੁੱਟ ਲੀਆ
ਹਾਸੇ ਭੋਲਾ ਭਾਲਾ ਦਿਲ ਨੀ
ਨੀ ਚੱਕਰਾਂ ਚ ਪੌਣ ਵਾਲ਼ੀਏ , ਕੱਲੀ ਕੀਤੇ
ਮਿਤਰਾਂ ਨੂੰ ਮਿਲ ਨੀ...😍😍
#Sadaala #punjabicoupls

❤️️ਕਦੇ ਗੁੱਸਾ ਜਿਹਾ ਆਵੇ ਤੇਰੇ ਨੱਖਰੇ ਤੇ, ਕਦੇ ਤੇਰੇ ਗਲ ਲੱਗ ਜਾਣ ਨੂੰ #ਦਿੱਲ ਕਰਦਾ... ❤ ~ ਜਦੋਂ ਤੇਰੀਆਂ ਯਾਦਾਂ ਦੀ ਸਿਖਰ ਦੁਪਿਹਰ ਹੁੰਦੀ.. ਤਾਂ ਤੇਰੀਆਂ ਬਾਹਾਂ ਤੇ ਸਿਰ ਰੱਖ ਸੌਂਣ ਨੂੰ #ਦਿੱਲ ਕਰਦਾ.. ❤
#Sadaala #punjabicoupls

ਪੱਥਰ ਕਦੇ ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ,
ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ॥
#punjabicoupls #Sadaala

Most Popular Instagram Hashtags