[PR] Gain and Get More Likes and Followers on Instagram.

#punjabiwords

474 posts

TOP POSTS

Books are your best friends😍
#bookslover #literaturelover #punjabiwords

#ਕਿਹਨਾਂ ਮੁਸ਼ਕਿਲ ਹੈ .
ਤੇਰੀ ਮੇਰੀ ਕਹਾਣੀ #ਲਿਖਣਾ .
ਜਿਵੈਂ ਪਾਣੀ ਊਤੇ
ਪਾਣੀ ਨਾਲ #ਪਾਣੀ
ਲਿਖਣਾ
#THOUGHTFUL #PUNJABIWORDS
#RJTHINKS #WRITTENPUNJABI

❤ Please support the page if you like it friends. :)
#punjabi#punjabiwords#punjabiquotes#nachhatargill

IKLYA BAITHA TAAREYA DE HETH,
TERE PYAAR DIYA BAATAN PAAWAN,
TUN NA RAHI KOL MERE TAAHI
HAAL DIL DA EHNA NU SUNAWAN,
KRA TAINU PYAAR CHAD TA SANSAAR
VE KAAHTO AKAADAN NI CHADDA TUN,
MAHI VE MUD AJA GHAR NU
MAHI VE MUD AJA GHAR NU...
In Frame:- #pav_dharia
Words:- #Dil_Shayar #PavDharia #Repost #PunjabiWords

☑️ LIKE & SHARE 🙏🏻 👇👇follow-@epic_punjabi👇👇👇👇👇👇👇
🙏🏻Turn on notifications ⤴️
👇👇👇👇👇👇👇👇👇
🔥Stay updated🔥
——————————————
🌈Pic credit to➖ @gurvinder_sohi_3 3 —————————————— @epic_punjabi .
.
.
#punjabi #punjabijodi #punjabicouple #sardar #sardarni #punjabimunda #punjabikudi #punjabishyari #punjabiquotes #punjab #patiala #ludhiana #mohali #chandigarh #punjabiwords #epicpunjabi#natue #language #punjabisuits #punjabisinger #guru #sardar#sardari #photoshot#quotes #punjabiquotes #nakhra #attitude #love #inspiration #punjabi.

MOST RECENT

ਕੀਦਾ ਜੀਅ ਨੀ ਕਰਦਾ ਕੇ ਕਾਲਜ ਜਿੱਥੇ ਸਾਰੇ ਪਹਿਨ-ਪਚਰ ਆਉਂਦੇ ਨੇ, ਨਿਤ ਲਾਉਂਦੇ ਨੇ ਨਿੱਤ ਪਾਉਂਦੇ ਨੇ, ਓਥੇ ਮੈਂ ਵੀ ਸੋਹਣਾ ਦਿਖਾ ਜਾ ਮੈਂ ਵੀ ਵਧੀਆਂ ਕੱਪੜਾ ਪਾਵਾਂ। ਕੀਦਾ ਜੀਅ ਨੀ ਕਰਦਾ ਕੇ ਜਿੱਥੇ ਤੁਹਾਡੇ ਸਾਰੇ ਦੋਸਤ ਕੰਟੀਨ ਦੇ ਵਨ-ਸੁਵੰਨੇ ਪਕਵਾਨ ਖਾਂਦੇ ਹੋਣ ਤੇ ਤੁਹਾਡੇ ਕੋਲ ਵੀ ਚਾਰ ਪੇਹੈ ਹੁੰਦੇ ਤਾਂ ਤ੍ਰਿਸ਼ਨਾ ਮਿਟ ਜਾਂਦੀ। ਕੀਦਾ ਦਿਲ ਨੀ ਕਰਦਾ ਕੇ ਯਾਰਾਂ ਦੋਸਤਾਂ ਨਾਲ ਮੈਂ ਵੀ ਟੂਰ ਤੇ ਜਾਵਾਂ, ਕਿ ਮੈਂ ਵੀ ਯਾਦਾਂ ਦੇ ਘੁੰਗਰੁ ਕੱਠੇ ਕਰਾਂ। ਕੀਦਾ ਜੀਅ ਨੀ ਕਰਦਾ ਕੇ ਬੇਫਿਕਰ ਹੋਕੇ ਕਾਲਜ ਦੀ ਪੜਾਈ ਪੂਰੀ ਕਰਾਂ ਨਾਕੀ ਇਸ ਫਿਕਰ ਚ ਪੜ੍ਹਾ ਕੇ ਅਗਲੀ ਵਾਰ ਜੋਗੀ ਫੀਸ ਕੱਠੀ ਹੋਣੀ ਵੀ ਹੈ ਕੇ ਨਹੀਂ? ਕੀਦਾ ਜੀਅ ਨੀ ਕਰਦਾ ਕਾਲਜ ਚ ਦੋਸਤਾਂ ਨਾਲ ਮਸਤੀ ਕਰਨ ਦਾ? ਪਰ ਇਹ ਸਭ ਮੇਨੂੰ ਦਫ਼ਨ ਕਰਨਾ ਪੈਂਦਾ ਹੈ, ਕੱਲੀ ਕੱਲੀ ਰੀਝ ਦਾ ਹੱਥੀਂ ਗਲ਼ਾ ਵੱਢਣਾ ਪੈਂਦਾ ਕਿਉਂਕਿ ਕਾਲਜ ਜਾਣ ਨੂੰ ਮੇਰਾ ਬਾਪੂ ਮੇਨੂੰ ਸਿਰਫ ਕਰਾਇਆ ਦਿੰਦਾ, ਇਕ ਰੁਪਇਆ ਵੱਧ ਮੰਗਣ ਦੀ ਵੀ ਹਿੰਮਤ ਨਹੀਂ ਹੁੰਦੀ। ਕਿਉਂਕਿ ਪਤਾ ਹੈ ਓਹਦੀ ਜੇਬ ਖਾਲੀ ਹੋ ਚੁੱਕੀ ਹੈ ਤੇ ਓਹਨੇ ਝਾੜ ਕੇ ਜੋ ਫੜਾ ਦਿੱਤਾ ਉਹ ਮੇਰੀ ਤਲ਼ੀ ਤੇ ਹੈ। ਇਹਤੋਂ ਵੱਧ ਉਹ ਦੇ ਨੀ ਸਕਦਾ ਤੇ ਇਹਤੋਂ ਵੱਧ ਮੈਂ ਮੰਗ ਵੀ ਨੀ ਸਕਦਾ। ਇਹਨਾਂ ਗੱਲਾਂ ਦੇ ਬਾਵਜੂਦ ਵੀ ਮੈ ਬੜਾ ਮਾਣ ਮਹਿਸੂਸ ਕਰਦਾ ਕੇ ਮੇਨੂੰ ਮੇਰੇ ਮਾਤਾ ਪਿਤਾ ਨੇ ਸਖ਼ਤ ਮਿਹਨਤ ਕਰਕੇ ਪੜਾਇਆ, ਜਿਹੜੇ ਕਦੇ ਪਿੰਡ ਦੇ ਸਕੂਲ ਚੋ ਅਵਲ ਆਉਂਦੇ ਸੀ, ਅੱਜਕਲ੍ਹ ਯੂਨੀਵਰਸਿਟੀ ਵਿੱਚ ਵੀ ਮਾਂ ਬਾਪ ਦਾ ਨਾਂ ਰੋਸ਼ਨਾਉਂਦੇ ਨੇ। ਮੇਨੂੰ ਖੁਸ਼ੀ ਹੁੰਦੀ ਆ ਕੇ ਮੇਰੇ ਮਾ-ਂਬਾਪ ਨੇ ਮੈਨੂੰ ਏਨੇ ਕਾਬਿਲ ਬਣਾਇਆ ਕੇ ਅਸੀਂ ਆਪਣੇ ਫੈਸਲੇ ਆਪ ਲੈ ਸਕੀਏ, ਏਨੇ ਕਾਬਿਲ ਕਰਤਾ ਕੇ ਜਿਹੜੀਆਂ ਰੀਝਾਂ ਉਹ ਸਾਡੀਆਂ ਝੋਲੀ ਨਾ ਪਾ ਸਕੇ ਅਸੀਂ ਆਪ ਉਹਨਾਂ ਨੂੰ ਪਾ ਸਕੀਏ। ਪਰ ਜਦ ਮੁਕਾਮ ਹੋਵੇਗਾ, ਸਾਧਨ ਹੋਵੇਗਾ, ਜਦ ਰੀਝਾਂ ਪੂਰੇ ਕਰਨ ਜੋਗੇ ਹੋਜਾਂਗੇ ਉਦੋਂ ਰੀਝਾਂ ਨਹੀਂ ਰਹਿਣੀਆਂ। ਉਹ ਕਹਿੰਦੇ ਨੇ ਨਾ ਕਿ ਹਰੇਕ ਚੀਜ਼ ਦੀ ਉਮਰ ਹੁੰਦੀ ਹੈ, ਉਮਰ ਲੰਘੀ ਤੋੰ ਬਾਅਦ ਨਿਆਮਤਾਂ ਮਿਲੀਆਂ ਦਾ ਕੀ ਵਜੂਦ?💔 . ―ਸਾਗਰ, ਜੋਗਣ 🌻
.

#punjabipoetry #lessons #sagarrangeela #punjabiwords #essays #thoughts #reejha

For this piece my endless avalanche of inspiration was my very own and super close to my heart my Mamaji and Mami ji🌹
~

ਸਾਡੇ ਦੋਹਾਂ ਚ ਸੱਤ ਸਮੁੰਦਰਾਂ ਦਾ ਫਾਸਲਾਂ ਏ, ਪੂਰੇ ਦਿਨ ਰਾਤ ਦਾ ਫਰਕ ਹੈ, ਜਦ ਮੈ ਏਧਰ ਸੁੱਤੀ ਉੱਠਦੀ ਆ ਉਸ ਵੇਲੇ ਉਹ ਓਧਰ ਸੌਣ ਜਾਂਦਾ ਆ। ਏਨੇ ਫਾਸਲੇ ਦੇ ਬਾਵਜੂਦ ਵੀ ਸਾਡੇ ਪਿਆਰ ਚ ਇਕ ਵੀ ਫ਼ਿਕ ਨੀ। ਕਿਸੇ ਵੀ ਰਿਸ਼ਤੇ ਦੀ ਮਜ਼ਬੂਤੀ ਲਈ ਗੱਲ ਹੋਣੀ ਬਹੁਤ ਜ਼ਰੂਰੀ ਆ, ਇਕ ਦੂਜੇ ਨੂੰ ਸੁਣਨਾ ਤੇ ਦੱਸਣਾ ਬਹੁਤ ਜਰੂਰੀ ਆ, ਜੇ ਗੱਲਾਂ ਬਾਤਾਂ ਨਹੀਂ ਹੋਣਗੀਆਂ ਫੇਰ ਚੁਪੀ ਦਾ ਰਾਜ਼ ਹੋਏਗਾ ਤੇ ਉਹਦੇ ਰਾਜ ਚ ਕੁੱਝ ਚੰਗਾ ਨਹੀਂ ਹੁੰਦਾ। ਜਦ ਵੀ ਉਹਦੇ ਕੋਲ ਟਾਈਮ ਹੁੰਦਾ, ਉਦੋਂ ਈ ਉਹ ਵੀਡੀਓ ਕਾੱਲ ਕਰਦਾ, ਜੇ ਘਰੇ ਹੋਏ ਫੇਰ ਫੋਨ ਨੂੰ ਟੇਬਲ ਤੇ ਟਕਾ ਕੇ ਮੇਰੇ ਨਾਲ ਗੱਲ ਕਰਦਾ ਰਹਿੰਦਾ, ਤੇ ਨਾਲ ਨਾਲ ਕੰਮ ਕਰਦਾ ਰਹਿੰਦਾ। ਮੈਂ ਕਹਿੰਦੀ ਵੀ ਆ ਕੇ ਵੋਇਸ ਕਾੱਲ ਕਰ ਲਿਆ ਕਰੋ ਫੇਰ ਉਹ ਹੱਸ ਕੇ ਆਖਦਾ ਹੈ, ਏਥੇ ਪ੍ਰਦੇਸਾਂ ਚ ਜਿੱਥੇ ਸਾਰੇ ਚੇਹਰੇ ਪਰਾਏ ਪਰਾਏ ਲਗਦੇ ਨੇ ਓਥੇ ਤੂੰ ਹੀ ਤਾਂ ਹੈ ਜਿਹੜੀ ਮੇਰੀ ਆਪਣੀ ਹੈ, ਜਿਹੜੀ ਮੇਰੀ ਸਬ ਹੈ। ਮੇਰਾ ਮਨ ਕਦੇ ਕਦੇ ਡਾਵਾਂਡੋਲ ਹੋ ਜਾਂਦਾ, ਜੀ ਕਰਦਾ ਹੁੰਦਾ ਕੇ ਇਕ ਇਕ ਸਾਹ ਉਹਦੇ ਨਾਲ ਲਵਾ ਪਰ ਜਦ ਇਹ ਗੱਲਾਂ ਓਹਨੂੰ ਦੱਸਦੀ ਆ ਤਦ ਉਹ ਗੁੱਸੇ ਨੀ ਹੁੰਦਾ ਸਗੋਂ ਪਿਆਰ ਨਾਲ ਆਖਦਾ ਹੈ, ਪੁੱਤ ਥੋੜਾ ਟਾਈਮ ਹੋਰ ਖੜਜਾ, ਇਕ ਵਾਰ ਪੈਰ ਲੱਗ ਲੈਣ ਦੇ ਤੇਰੀਆਂ ਸਭੇ ਰੀਝਾਂ ਪੂਰੀਆਂ ਕਰੁ। ਸਿਫ਼ਤ ਵਾਲੀ ਗੱਲ ਇਹ ਹੈ ਕਿ ਉਹ ਮੇਨੂੰ ਆਪਣੀਆਂ ਰੀਝਾਂ, ਚਾਅ ਮਾਰਨ ਨੂੰ ਨਹੀਂ ਕਹਿੰਦਾ, ਅਕਸਰ ਏਦਾਂ ਦੇਆਂ ਰਿਸ਼ਤਿਆਂ ਚ ਰੀਝਾਂ ਮਾਰਨੀਆਂ ਪੇਂਦੀਆਂ ਨੇ। ਪਰ ਓਹ ਮੇਰੀਆਂ ਰੀਝਾਂ ਨੂੰ ਆਪਣੇ ਫਰਜ਼ ਸਮਝਦਾ ਆ ਏ। ਉਹਦੇ ਪਿਆਰ ਤੋੰ ਮੈਂ ਬੜਾ ਕੁੱਝ ਸਿਖਿਆ ਹੈ, ਜਿਵੇਂ, ਜਦ ਕੋਈ ਤੁਹਾਨੂੰ ਸੱਚੇ ਦਿਲੋਂ ਪਿਆਰ ਕਰਦਾ ਹੈ ਫੇਰ ਤੁਹਾਡੇ ਲਈ ਸਮਾਂ ਮੱਲੋਮੱਲੀ ਨਿਕਲਦਾ ਹੈ, ਤੁਹਾਨੂੰ ਉਹਨਾਂ ਤੋੰ ਪਿਆਰ ਮੰਗਣਾ ਨੀ ਪੈਂਦਾ ਉਹ ਆਪ ਦਿੰਦੇ ਆ। ਉਹ ਮੇਨੂੰ ਅਪਣੀ ਜਗੀਰ ਦੱਸਦਾ ਆ, ਕਹਿੰਦਾ ਹੁੰਦਾ ਕੇ ਤੂੰ ਵੀ ਮੇਰੇ ਘਰ ਦੀ ਮੈਂਬਰ ਆ, ਜਦੋਂ ਵਿਆਹ ਹੋਊ ਦੇਖੀ ਜਾਉ ਤੂੰ ਹੁਣ ਵੀ ਮੇਰੀ ਬੇਬੇ ਦੀ ਲਾਡੋ ਆ, ਮੇਰੀ ਦੁੱਖ-ਸੁੱਖ ਦੀ ਸਾਂਝੀਵਾਲ ਆ। ਉਹ ਹਮੇਸ਼ਾਂ ਮੇਨੂੰ ਸੋਚਣ ਨੂੰ ਮਜਬੂਰ ਕਰ ਦਿੰਦਾ ਕੇ ਕਿਵੇਂ ਕੋਈ ਕਿਸੇ ਨੂੰ ਇਨ੍ਹਾਂ ਪਿਆਰ ਕਰ ਸਕਦਾ ਆ? ਮੈਂ ਗਰੀਬਣੀ ਓਹਨੂੰ ਕੁੱਝ ਨੀ ਦੇ ਸਕਦੀ, ਪਰ ਹਾਂ, ਮੇਰੀ ਵਫਾ ਜ਼ਰੂਰ ਹੈ ਜਿਹੜੀ ਕੇ ਓਹਦੀ ਗੈਰ-ਹਾਜ਼ਰੀ ਚ ਵੀ ਓਹਦੀ ਈ ਰਹਿੰਦੀ ਹੈ। ਚਾਹੇ ਮੈਂ ਆਰਥਿਕ ਪੱਖੋਂ ਮਜਬੂਤ ਨਹੀਂ ਪਰ ਜਦ ਉਹਦੇ ਪਿਆਰ ਬਾਰੇ ਸੋਚਦੀ ਆ ਏਦਾ ਲਗਦਾ ਜਿਵੇਂ ਮੈਂ ਪਚੀਆਂ ਮਰੱਬਿਆਂ ਦੀ ਮਾਲਕਣ ਹੁੰਦੀ ਆ। ਜਿਵੇਂ ਪੂਰੀ ਕਾਇਨਾਤ ਦੀ ਬੇਸ਼ਕੀਮਤੀ ਸੌਗਾਤ ਕੁਦਰਤ ਨੇ ਮੇਰੀ ਝੋਲੀ ਪਾ ਦਿਤੀ। .
ਤੈਨੂੰ ਭੁੱਲ ਕੇ ਵੀ ਭੁੱਲ ਨਹੀਂ ਸਕਦੀ, ਤੈਨੂੰ ਇਨ੍ਹਾਂ ਪਿਆਰ ਕਰਦੀ ਆ। 🌹
. ―ਸਾਗਰ, ਜੋਗਣ🌻
.
#punjabipoetry #love #sevenseas #satsmunder #sagarrangeela #randomthoughts #muchlove #longdistancerelationship #haqdaar #punjabiwords #punjabistatus #NRIPunjabi #canadianpunjabi #indocanadian

Most Popular Instagram Hashtags