#punjabicaptions

MOST RECENT

Jinna vich bravery blood Kaul Dey
Facebook Uthe Oho nahiyo bol dey

#punjabilifestyle
#punjabilines #punjabiboy
#blacknwhite #punjabicaptions #punjabilyrics

ਅੱਖਾਂ 👀 ਬੰਦ ਕਰਕੇ ਨਹੀਓਂ ਮੰਜ਼ਲ ਵੱਲ ਦੌੜੀਦਾ 🏃 ,
ਕੋਠੇ🔼ਚੜਕੇ ਭੁੱਲੀਦਾ ਨੀਂ ਪਹਿਲਾ ਡੰਡਾ ਪੌੜੀ ਦਾ🔽।
.
.
.
.
.
.
.
.
.
#photoshoot #iphone #photography #picoftheday #photooftheday #instagood #instalike #thar #lover #desi #swag #model #punjabi #punjabicaptions #captions #jatt #jattwaad #jattlife #jatt_mehkma #instagramers #instagram .

ਦੇਖੀ ਸੋਨੀਏ ਨੀ ਜਮਾ ਟੈਮ ਨੀ ਹੋਣਾ ਕਲਾਕਾਰਾਂ ਨੂੰ 😉

Swipe 👉🏼
.
.
.
#aapna2018 #aapnafashionshow #hsy #mensfashion #menswear #menstyle #fashiongram #punjabicaptions #hiltonanatole #hiltondallas #aurumevents #dallas

ਕਦੇ ਨਾ ਆਵੇ ਇਸ ਅੱਖ ਚੋਂ ਪਾਣੀ ,
ਐਸਾ ਪਿਆਰ ਬਣਕੇ ਮੇਰੀ ਜ਼ਿੰਦਗੀ 'ਚ ਆਵੀਂ। ਨਸ਼ਾ ਚਮਕ ਭਾਲ ਰਹੇ ਤੇਰੀ ਦੀਦ ਦੀ ਮੇਰੀਆਂ ਅੱਖੀਆਂ ਨੂੰ ,
ਐਸਾ ਨਜ਼ਰੀਂ ਪਹਿਲਾ ਝਾਕਾ ਪਾਵੀਂ ,
ਤੇਰੀ ਮਹਿਕ ਦੀ ਭਾਲ 'ਚ ਲੰਘੇ ਤੈਥੋਂ ਦੂਰ ਵਾਲਾ ਪਲ ,
ਐਸਾ ਆਕੇ ਮੇਰਾ ਆਸ ਪਾਸ ਮਹਿਕਾਵੀਂ। ਕੌਣ ਹੋਵੇਗਾ ਇਸ ਦਾ ਪਿਆਰ ਦੇਖ ਕੇ ਹਰ ਕੋਈ ਸੋਚੇ ,
ਐਸਾ ਆਕੇ ਮੇਰੇ ਚੇਹਰੇ ਦਾ ਸਵਾਲ ਬਣ ਜਾਵੀਂ। ~ ਪ੍ਰਿਤ ਪਵਨ
#love_in_words #pawanprit #poetsofpunjab #poem #punjabipoems #punjabipoet #punjabipoetry #punjabipoems #writersofpunjab #writersofpakistan #punjabicaptions #punjabikavi #kavi #writersofpunjab #sahit

ਮੈਂ ਇਨਸਾਨ ‘ਚੋਂ ਸਿਰਫ ਇਨਸਾਨ ਦੇਖਦਾ ਹਾਂ...
ਬਾਕੀ ਦੇ ਪਾਠ ਮੇਰੇ ਸਿਲੇਬਸ ਤੋਂ ਬਾਹਰ ਦੇ ਨੇ...!
#travelphotography #traveller #travelblogger #pritpalsclick #bulletrider #bagpacker #wanderlust #shutterbug #photographersofindia #photographersofinstagram #punjabiphotographer #punjabicaptions #punjabiwriter #writersofpakistan #bathinda #malwai #punjabishoutoutz #kundiyamucha

Most Popular Instagram Hashtags