#punjabiat

913 posts

TOP POSTS

Pic credit ~@jash_thind
ਮੇਰੀ ਅੱਖ ਵੀ ਮੇਰੇ ਨਾਲ
ਵਫ਼ਾ ਨਹੀਂ ਕਰਦੀ
ਕਿ ਤੇਰੀ ਦੀਦ ਮੰਗਦੀ ਹੈ
ਬੜੀ ਬੇਸ਼ਰਮ
ਹੋ ਗਈ ਹੈ ਇਹ ਕਿ
ਤੈਨੂੰ ਵੇਖ ਜਮਾ ਨਾ
ਸੰਗਦੀ ਹੈ
ਬੜੀ ਜ਼ਿੱਦ ਪੁਗਾਉਂਦੀ ਹੈ
ਆਪਣੀ ਕਿ ਨਦੀਆਂ
ਨੀਰ ਦੀਆ
ਵਗਦੀਆਂ ਰਾਤ ਰੋ
ਕੇ ਲੰਗਦੀ ਹੈ
ਤੇਰਾ ਅੱਖ ਤੋਂ ਓਹਲੇ ਹੋਣਾ ਕਿ
ਜਿੰਦ ਨੂੰ ਸੂਲੀ
ਟੰਗਦਾ ਹੈ "ਝੱਲਾ ਹੈਰੀ" ਤੈਥੋਂ ਹੋਰ ਕੀ ਮੰਗੇ
ਬਸ ਇੱਕ ਤੇਰੀ ਦੀਦ
ਮੰਗਦਾ ਹੈ ।। #poetry #akh #deed #marjani
#punjab
#punjabiat #chain
#udeek #piar #nfrat 🙏🙏💓

#Red fulkari#punjabiat#blessed❤️
Everyone have a different question paper in life so don't copy others answers in your life sheet 😊😊

ਕੱਚੀ ਗੋਰੀ ਦੇ ਰਾਹ ਖੜ੍ਹਾ ਟ੍ਰੈਕਟਰ
ਅਤੀਤ ਦੀਆਂ ਬੁਨਿਆਦਾ ਨੇ
ਮੇਰੇ ਦਾਦੇ-ਬਾਪੂ ਵੱਲੋਂ ਕੀਤੀ ਮਿਹਨਤ ਦੀਆਂ
ਇਨ੍ਹਾਂ ਵਿੱਚ ਸਮਾਈਆਂ ਯਾਦਾਂ ਨੇ
~ ਤੇਜਿੰਦਰਪਾਲ ਸਿੰਘ

ਫੋਟੋਗ੍ਰਾਫਰ - @simar_sarao
#ਪੰਜਾਬ #ਪੰਜਾਬੀ #ਪੰਜਾਬੀਅਤ #punjab #punjabi #punjabiat

ਕੁਰਤੇ ਪਜਾਮੇ ਲੱਕੀ ਜੁੱਤੀ ਵਿਚ ਟੋਅਰ ਐ ,
ਅਰਮਾਨੀ tommy guess gap ਨਹੀਓਂ ਚਾਹੀਦਾ ....#Sardarii_Lover #Punjabiat in #Punjab

MOST RECENT

Saieen Zahoor or Saeen Zahur Ahmad (Urdu: سائیں ظہور‎) (Punjabi: ਸਾਈਂ ਜ਼ਹੂਰ) (born circa 1945)is a leading Sufi musician from Pakistan.Born in the Okara district of the Sahiwal region in the province of Punjab, Pakistan, Zahoor was the youngest child in a rural peasant family. He emerged as the "best BBC voice of the year 2006".
#Punjabiat #Legends #Artist #Punjab #Knowledge #DailyGyan #SatinderSatti #Chairperson #PunjabArtsCouncil #PAC #Chandigarh #Audience

💞💞💞💞💞💞💞💞💟💟💟💟😇😇😇😇😇😇👳👳👳👳👳#turban #swag #beard #lovers #happinessquotes #punjab #punjabiat #kaim #prizma #look

Pic credit ~@jash_thind
ਮੇਰੀ ਅੱਖ ਵੀ ਮੇਰੇ ਨਾਲ
ਵਫ਼ਾ ਨਹੀਂ ਕਰਦੀ
ਕਿ ਤੇਰੀ ਦੀਦ ਮੰਗਦੀ ਹੈ
ਬੜੀ ਬੇਸ਼ਰਮ
ਹੋ ਗਈ ਹੈ ਇਹ ਕਿ
ਤੈਨੂੰ ਵੇਖ ਜਮਾ ਨਾ
ਸੰਗਦੀ ਹੈ
ਬੜੀ ਜ਼ਿੱਦ ਪੁਗਾਉਂਦੀ ਹੈ
ਆਪਣੀ ਕਿ ਨਦੀਆਂ
ਨੀਰ ਦੀਆ
ਵਗਦੀਆਂ ਰਾਤ ਰੋ
ਕੇ ਲੰਗਦੀ ਹੈ
ਤੇਰਾ ਅੱਖ ਤੋਂ ਓਹਲੇ ਹੋਣਾ ਕਿ
ਜਿੰਦ ਨੂੰ ਸੂਲੀ
ਟੰਗਦਾ ਹੈ "ਝੱਲਾ ਹੈਰੀ" ਤੈਥੋਂ ਹੋਰ ਕੀ ਮੰਗੇ
ਬਸ ਇੱਕ ਤੇਰੀ ਦੀਦ
ਮੰਗਦਾ ਹੈ ।। #poetry #akh #deed #marjani
#punjab
#punjabiat #chain
#udeek #piar #nfrat 🙏🙏💓

Babu Rajab Ali (Punjabi: ਬਾਬੂ ਰਜਬ ਅਲੀ, بابو رجب على; also known as Babu Ji) was a noted Kavishar of Punjab, known as the King of Kavishari.Kavishari, or Kavishri, (Punjabi: ਕਵੀਸ਼ਰੀ) was originated in the Malwa region of Punjab. In the region a "Chhand-Baddh" kavita (poetry) is sung faster in a loud yet stretched voice without any musical instruments known as kavishari.
Babu Rajab Ali was born as Rajab Ali Khan on 10 August 1894 in a Muslim Rajputs family to father Mian Dhamaali Khan and mother Jiooni in the village of Sahoke of Firozpur district (now Moga district) in British Punjab.#Punjabiat #Legends
#Punjab #Knowledge #DailyGyan #SatinderSatti #Chairperson #PunjabArtsCouncil #PAC 

ਲੱਭਣ ਤੇ ਪਾਉਣ ਵਿੱਚ ਬਹੁਤ ਫ਼ਰਕ ਹੁੰਦਾ, ਛੋਟੇ ਹੁੰਦਿਆਂ ਇੰਨੀ ਸਮਝ ਨਹੀਂ ਸੀ ਹੁੰਦੀ, ਕੌਣ ਚਲਾ ਗਿਆ ਕੌਣ ਆ ਗਿਆ, ਕੁੱਝ ਪਤਾ ਨਹੀਂ। ਜਦੋਂ ਉਹ ਚਲੀ ਗਈ, ਮੈਂ ਰੋਜ਼ ਦਰਵਾਜ਼ੇ 'ਚ ਦੇਖਦੀ ਹੁੰਦੀ ਸੀ ਕਿ ਉਹ ਆਵੇਗੀ ਪਰ ਉਹ ਨਹੀਂ ਸੀ ਆਉਂਦੀ, ਉਹਦੇ ਬੈੱਡ ਵੱਲ ਦੇਖੀ ਜਾਣਾ ਕਿ ਮੈਨੂੰ ਸੁੱਤੀ ਪਈ ਦਿੱਖ ਜਾਵੇਗੀ ਪਰ ਉਹ ਨਹੀਂ ਦਿੱਖਦੀ ਸੀ, ਠੰਡ ਵਿੱਚ ਉਹਦਾ ਸੇਕ ਭਾਲਦੀ ਸੀ ਪਰ ਨਹੀਂ ਮਿਲਦਾ ਸੀ। ਮੈਨੂੰ ਕਿਸੇ ਨੇ ਕਿਹਾ ਕਿ ਮੇਰੀਆਂ ਅੱਖਾਂ ਬਿਲਕੁੱਲ ਉਹਦੇ ਵਰਗੀਆਂ ਨੇ। ਇਹ ਖੁਸ਼ੀ ਮੇਰੇ ਲਈ ਇਵੇਂ ਸੀ ਜਿਵੇਂ ਮੈਂ ਜਮਾਤ ਵਿੱਚੋਂ ਅਵੱਲ ਨੰਬਰ 'ਤੇ ਆ ਗਈ ਹੋਵਾਂ। ਇੰਨਾ ਚਾਅ ਕਿ ਸ਼ੀਸ਼ੇ ਅੱਗੇ ਕਿੰਨੀ ਦੇਰ ਖੜੀ ਰਹਿੰਦੀ ਤੇ ਆਪਣੀਆਂ ਅੱਖਾਂ ਵਿੱਚ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ, ਉਹ ਵੀ ਅੱਖਾਂ ਵਿੱਚ ਸੁਰਮਾ ਪਾਉਂਦੀ ਹੁੰਦੀ ਸੀ ਤੇ ਕੁਦਰਤੀ ਮੈਨੂੰ ਸ਼ੁਰੂ ਤੋਂ ਹੀ ਸੁਰਮਾ ਪਾਉਣਾ ਵਧੀਆ ਲੱਗਦਾ। ਜਿਉਂ-ਜਿਉਂ ਵੱਡੀ ਹੋਈ ਮੈਂ ਉਹਨੂੰ ਆਪਣੀ ਸੋਚ ਵਿੱਚ ਲੱਭ ਲਿਆ, ਉਹ ਹਮੇਸ਼ਾ ਮੇਰੀ ਸੋਚ ਵਿੱਚ ਹੁੰਦੀ ਆ, ਹਰ ਕੰਮ ਕਰਨ ਲੱਗਿਆ ਉਹਦਾ ਖਿਆਲ ਆਉਂਦਾ। ਦੁੱਖ ਇਸੇ ਗੱਲ ਦਾ ਕਿ ਮੈਨੂੰ ਅੱਜ ਤੱਕ ਉਹਦਾ ਸੁਪਨਾ ਨਹੀਂ ਆਇਆ, ਹਜ਼ਾਰਾਂ ਸੁਪਨੇ ਆ ਜਾਂਦੇ, ਸੁਪਨਿਆਂ ਵਿੱਚ ਉਹ ਲੋਕ ਵੀ ਆ ਜਾਂਦੇ ਜਿਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਪਰ ਜਿਹੜੀ ਮੇਰੀ ਸਭ ਤੋਂ ਵੱਧ ਅਜ਼ੀਜ਼ ਆ ਉਹਦਾ ਸੁਪਨਾ ਅੱਜ ਤੱਕ ਨਹੀਂ ਆਇਆ, ਇਸੇ ਲਈ ਹਾਲੇ ਤੱਕ ਮੈਂ ਉਹਨੂੰ ਪਾ ਨਹੀਂ ਸਕੀ। ਮੈਨੂੰ ਉਡੀਕ ਆ ਕਿ ਉਹ ਮੇਰੇ ਸੁਪਨੇ ਵਿੱਚ ਆਵੇ ਤੇ ਮੇਰੇ ਨਾਲ ਦੋ ਗੱਲਾਂ ਕਰੇ ਤੇ ਮੈਂ ਜਿੱਥੇ ਉਹਨੂੰ ਆਪਣੀ ਸੋਚ ਵਿੱਚ , ਖਿਆਲਾਂ ਵਿੱਚ ਲੱਭਿਆ ਉੱਥੇ ਹੀ ਉਹਨੂੰ ਆਪਣੇ ਸੁਪਨੇ ਵਿੱਚ ਪਾ ਲਵਾਂ। ਪਰ ਮੈਨੂੰ ਇੰਨੀ ਹੀ ਤਸੱਲੀ ਆ ਕਿ ਉਹ ਮੇਰੀ ਸੋਚ ਵਿੱਚ ਜਿਊਂਦੀ ਆ। ਜਿਸ ਦਿਨ ਉਸਦਾ ਸੁਪਨਾ ਆ ਗਿਆ, ਅੰਦਰ ਜਿਹੜੇ ਵਾ-ਵਰੋਲੇ ਚੱਲ ਰਹੇ ਨੇ ਨਾ ਉਹ ਸ਼ਾਂਤ ਹੋ ਜਾਣਗੇ, ਉਹਨੂੰ ਪਾ ਕੇ ਸੱਚੀਂ ਧੁਰ-ਅੰਦਰ ਤੱਕ ਠੰਡ ਪੈ ਜਾਊ। #ਦਮਨਜੀਤਕੌਰ #damanjeetkaur #mywords #thoughts #humble #joy #itsme #verytrue #punjab #punjabimedia #punjabiquote #punjabipoetry #punjabilovers #innerpeace #igother #idontwantanything #beunique #punjabiat #feelingspring

ਸਭ ਜੜਾਂ ਹੀ ਵੱਢਦੇ ਰਹਿੰਦੇ ਨੇ
ਕਿਹੜਾ ਦਿੰਦਾ ਐਥੇ ਸ਼ਾਬਾਸ਼ੀ ਨੀਂ ਗੱਲ ਮੁੱਕਦੀ ਹੱਥਾਂ ਦੀਆਂ ਲੀਕਾਂ ਤੇ
ਕੋਈ ਬਾਦਸ਼ਾਹ ਤੇ ਕੋਈ ਬਾਗੀ ਨੀਂ ਅੱਗੇ ਰਾਹਾਂ ਉੱਤੇ ਹਨੇਰਾ ਐ
ਤੇ ਲੱਭਦੀ ਕਿਧਰੇ ਲਾਠੀ ਨੀਂ ਵਪਾਰੀ ਜਿਸਮਾਂ ਦੇ ਬਥੇਰੇ ਫਿਰਦੇ ਨੇ
ਪਰ ਤੈਨੰੂ ਲੱਭਣਾ ਕੋਈ ਰੂਹ ਦਾ ਸਾਥੀ ਨੀਂ ......#babbumaan #forever #legend #punjabi #punjabiat #punjab

#Punjabo #Punjabiat Sanu Maan Punjabi Hon Da . #sardari👑

Harvesting season.. Punjab #Punjabiat #punjab

follow this page in feedly

Most Popular Instagram Hashtags