[PR] Gain and Get More Likes and Followers on Instagram.

#malakmeharkre

MOST RECENT

ਪੱਤੇਆਂ ਚ' ਇੱਕਾ ਕੁੜੇ : ਸਿਪ ਚੰਗੀ ਲਾ ਜਵੇ ,
ਧੋਖਾ ਤੇਰਾ ਦਿੱਤਾ ਬੱਲੀਏ : ਨੀ ਗੀਤ ਪੱਲੇ ਮੇਰੇ ਪਾ ਜਵੇ ।
#malakmeharkre #deepsarao

ਫੇਰ ਕਹਿੰਦਾ ਗੀਤ ਨੀ ਕਬੂਲ ਹੁੰਦੇ | ‎
ਇਕ ਵਾਰ ਮੱਥਾ ਟੇਕ ਕੇ : ਮੁੜ ਕੇ ਨਾਮ ਧਿਆਉਂਦਾ ਨਾ , ‎
ਕੁੜੀਆਂ ਨੂੰ ਮਿਲਣ ਟੈਂਮ ਤੇ ਜਾਵੇ : ਗੁਰੂ ਘਰ ਕਦੇ ਆਉਂਦਾ ਨਾ , ‎
ਮਾਪੇਆਂ ਦਾ ਮਾਣ ਨਾ ਕੋਈ : ਕਹਿੰਦਾ ਜਿੰਦ ਯਾਰਾਂ ਲਈ ਹੀ ਜਿਣੀ ਆ ,
‎ਕੇਰਾਂ ਹੋਵੇ B'day ਜੇ : ਤਾ ਦਾਰੂ ਯਾਰਾਂ ਨਾਲ ਮੈਂ ਪਿਣੀ ਆ , ‎
ਗੁਰਬਾਣੀ ਟੀਵੀ ਤੇ ਕਦੇ ਲਾਦੀ ਨਾ : ਅੱਧਨੰਗੀਂ ਨੱਚਦੀ ਕੁੜੀਆਂ ਵੇਖੇ ਓ , ‎
ਗੁਰੂਆਂ‌ ਦਾ ਕਦੇ ਜ਼ਿਕਰ ਨੀ ਕੀਤਾ : ਸੇਕ ਜਾਵਾਨੀ ਵਾਲਾ ਸੇਕੇ ਓ ,
‎ਜਿਨਾਂ ਚਿਰ ਇਹਨਾਂ ਚੋ ਸਾਰ ਨੀ ਲੈਂਦਾ : ਖਾਈ ਚੱਲ ਧੱਕੇ ਵੇ , ‎
ਜੇ ਤੂੰ ਆਪਣਾ ਆਪਾ ਬਦਲ ਨੀ ਸਕਦਾ : ਤਾ ਗੁਰੂ ਆਪਣੇ ਥਾਈ ਪੱਕੇ ਵੇ ।
✍ ਦੀਪ ਸਰਾਏ । #malakmeharkre #rehmat #da #sukargujaar #deepsarao

Ludhiana pehla waar programme lgaan jaa reha g.... keep supporting.. milde ha 18 nu Ludhiana ...#MalakMeharkre.#Sarbat_da_bhala 🙏#dchahal

ਜੌਹਨ ਕੈਨੇਡੀ ਨੇ ਕਿਹਾ ਸੀ ਕਿ ਗੱਲ ਇਹ ਨਹੀ ਕਿ ਦੇਸ਼ ਤੁਹਾਨੂੰ ਕੀ ਦਿੰਦਾ ਗੱਲ ਇਹ ਹੈ ਕਿ ਤੁਸੀ ਦੇਸ਼ ਨੂੰ ਕੀ ਦਿੰਦੇ ਹੋ ? ਘੜੇ ਚੋ ਪਾਣੀ ਕੱਢਣ ਲਈ ਵੀ ਘੜੇ ਨੂੰ ਭਰਨਾ ਪੈੰਦਾ ! ਬਟੂਏ ਚੋ ਪੈਸੇ ਵੀ ਤਾਹੀ ਨਿਕਲਦੇ ਹਨ ਜੇ ਉਹਨੂੰ ਭਰਿਆ ਹੋਵੇ ! ਸਾਡੀ ਜ਼ਿੰਦਗੀ ਤੇ ਸਮਾਜ ਵਿੱਚੋਂ ਵੀ ਸਾਨੂੰ ਉਹੀ ਕੁਝ ਮਿਲਣਾ ਜੋ ਅਸੀ ਇਹਦੇ ਵਿੱਚ ਭਰ ਰਹੇ ਹਾੰ !
ਅਸੀ ਭਾਵੇਂ ਇਕੱਲੇ ਜੰਮੇ ਤੇ ਇਕੱਲਿਆੰ ਨੇ ਮਰਨਾ ਹੈ ! ਪਰ ਅਸੀ ਜੰਮਣ ਵੇਲੇ ਵੀ ਪਰਿਵਾਰ ਦਾ ਅੰਗ ਹੁੰਦੇ ਹਾੰ ਤੇ ਆਪਣੀ ਜ਼ਿੰਦਗੀ ਵਿੱਚ ਵੱਡੇ ਹੋ ਕੇ ਖ਼ੁਦ ਵੀ ਆਪਣਾ ਪਰਿਵਾਰ ਬਣਾਉਂਦੇ ਹਾੰ ! ਫੇਰ ਇਹ ਪਰਿਵਾਰ ਸਮਾਜ ਦਾ ਹਿੱਸਾ ਹੁੰਦਾ ! ਕੋਈ ਵੀ ਮਨੁੱਖ ਇਕੱਲਾ ਨਹੀ ਜੀਅ ਸਕਦਾ ਭਾਵੇੰ ਕਿੱਡਾ ਪਰਿਵਾਰ ਹੋਵੇ ! ਸਮਾਜ ਸਾਨੂੰ ਬਹੁਤ ਕੁਝ ਦਿੰਦਾ ਹੈ ! ਇਸ ਕਰਕੇ ਸਾਡੀਆੰ ਵੀ ਕੁਝ ਸਮਾਜ ਪ੍ਰਤੀ ਜ਼ੁੰਮੇਵਾਰੀਆਂ ਹਨ ! ਜੋ ਮੋਟੀਆੰ ਮੋਟੀਆੰ ਲਿਖਣ ਦੀ ਕੋਸ਼ਿਸ਼ ਕਰਾੰਗਾ ! ਇਹ ਸਾਨੂੰ ਆਪਣਾ ਫਰਜ ਸਮਝ ਕੇ ਜ਼ਰੂਰ ਕਰਨਾ ਚਾਹੀਦਾ !
1 ਜੇ ਤੁਸੀ ਆਪਦੇ ਪਰਿਵਾਰ ਜਾੰ ਆਪਣੇ ਮਿੱਤਰ ਸੱਜਣ ਕੋਲੋਂ ਦੂਰ ਰਹਿੰਦੇ ਹੋ ਤਾੰ ਹਰ ਰੋਜ਼ ਉਨਾੰ ਨੂੰ ਫ਼ੋਨ ਕਰੋ ਜਾੰ TXT ਕਰੋ ! ਉਨਾੰ ਨਾਲ ਜੁੜ ਕੇ ਰਹੋ
2 ਰੋਜ਼ਾਨਾ ਜਿੰਨਾ ਕੁ ਵੀ ਹੋ ਸਕਦਾ ਦੂਜਿਆੰ ਲਈ ਕੁਝ ਨ ਕੁਝ ਚੰਗਾ ਕਰੋ ! ਕਿਸੇ ਨ ਕਿਸੇ ਦਾ ਭਲਾ ਕਰੋ !
3 ਮਨ ਵਿੱਚ ਜੋ ਵੀ ਕਿਸੇ ਦੇ ਖ਼ਿਲਾਫ਼ ਰੰਜਸ਼ ਹੈ ਵੈਰ ਹੈ ਗ਼ੁੱਸਾ ਹੈ ਸਾੜਾ ਹੈ ਨਫ਼ਰਤ ਹੈ ਉਹ ਸਉਣ ਤੋ ਪਹਿਲਾੰ ਭੁਲਾ ਦਿਉ ਤੇ ਹਰ ਇਕ ਨੂੰ ਮਾਫ਼ ਕਰਕੇ ਸੌਵੋੰ ! ਕੀ ਪਤਾ ਕਲ ਚੜੇ ਨ ਚੜੇ ! ਤੇ ਜੇ ਕਿਸੇ ਨੂੰ ਪਿਆਰ ਸੁਨੇਹੇ ਦੇਣੇ ਹਨ ਉਹ ਵੀ ਦਸ ਕੇ ਸੌਵੋੰ !
4 — ਆਪਣੀ ਰੁਝੇਵਿਆੰ ਭਰੀ ਜ਼ਿੰਦਗੀ ਵਿੱਚੋਂ ਹਰ ਰੋਜ਼ 6 ਸਾਲ ਦੀ ਉਮਰ ਤੋ ਥੱਲੇ ਉਮਰ ਦੇ ਬੱਚਿਆੰ ਨਾਲ ਜਾੰ 70 ਸਾਲ ਦੀ ਉਮਰ ਤੋ ਵੱਧ ਬਜੁਰਗਾੰ ਨਾਲ ਕੁਝ ਸਮਾੰ ਗੁਜ਼ਾਰੋ !
5 —- ਹਰ ਰੋਜ਼ ਘੱਟੋ ਘੱਟ ਤਿੰਨ ਮਨੁਖਾੰ ਨਾਲ ਮੁਸਕਰਾਉ ! ਜਾੰ ਇਉ ਕਹਿ ਲਉ ਉਨਾੰ ਤਿੰਨਾੰ ਦੇ ਚਿਹਰੇ ਤੇ ਮੁਸਕਰਾਹਟ ਲਿਆਉ ! ਇਹ ਘੱਟੋ ਘੱਟ
ਹੈ ! ਵੱਧ ਜਿੰਨਾ ਮਰਜ਼ੀ ਕਰੋ !
6 - ਦੂਜੇ ਲੋਕ ਤੁਹਾਡੇ ਵਾਰੇ ਕੀ ਸੋਚਦੇ ਹਨ ਕੀ ਬੋਲਦੇ ਹਨ ! ਕੀ ਲਿਖਦੇ ਹਨ ਇਹਦੀ ਪ੍ਰਵਾਹ ਨ ਕਰੋ ! ਉਨਾੰ ਦੀ ਸੋਚਣੀ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀ !
7 - ਜਦੋ ਕਦੀ ਆਪਾੰ ਬੀਮਾਰ ਹੋ ਜਾਂਦੇ ਹਾੰ ਤਾੰ ਚੇਤਾ ਰਖਿਉ ਕਿ ਸਿਰਫ ਪੈਸਾ ਡਾਕਟਰ ਦਵਾਈਆੰ ਜਾੰ ਹਸਪਤਾਲ ਹੀ ਕੰਮ ਨਹੀ ਆਉਦੇ ! ਕੋਈ ਗੱਲ-ਬਾਤ ਕਰਨ ਲਈ ਤੇ ਹਾਲ-ਚਾਲ ਪੁੱਛਣ ਵਾਲਾ ਵੀ ਚਾਹੀਦਾ ! ਉਹ ਹੁੰਦੇ ਨੇ ਪਰਿਵਾਰ ਦੇ ਮੈੰਬਰ ! ਸੱਜਣ ਮਿੱਤਰ ! ਉਨਾੰ ਨਾਲ ਪੈਸੇ ਪਿੱਛੇ ਵਿਗਾੜੀਦੀ ਨਹੀ ! ਨਹੀ ਤਾੰ ਹਸਪਤਾਲ ਵਿਚ ਕੱਲੇ ਮੰਜੇ ਤੇ ਲੰਮੇ ਪਏ ਰਹਿਣਾ ਬਹੁਤ ਔਖਾ !
@simma_nangal #malakmeharkre #khusraho #singapore

Coverage blast ❤️almost in every newspaper ludhiana 😍 hard work pays off 😘🙏 thank u #ludhianamedia ☺️ thank u waheguru g #malakmeharkre 🙏karwachauth event coverage ❤️

Look for dusherra event ❤️superrr event by god grace 🙏 #malakmeharkre 😘

ਨਵੀਂ ਪੀੜੀ ਦੇ ਸਬ ਇੰਸਪੈਕਟਰ @ammysidhu98 & @jassajaswindersingh ਵੀਰ, ਦੋਨਾਂ ਨੂੰ ਵਰਦੀ ਵਿੱਚ ਦੇਖ ਬਹੁਤ ਖ਼ੁਸ਼ੀ ਹੋਈ ।।
Best of luck mitro 👍🏻👍🏻 ਰੱਬ ਤਰਕਿਆਂ ਬਖਸ਼ੇ ।।
#punjabpoliceswag #brotherhood #yaarvelly #subinspector #sardari #moustache #beards #proudmoment #turbanators #blessed🙏 #malakmeharkre #hardworkpaysoff #youtuber #allfitnessthings #f4f #l4l

Har pal har lamhaa yaadgaar ban jaave,
Ida Zindagi jiyo SB nal pyar ban jaave 😊🙏 #abhithought #shabda_nal_pyar #malakmeharkre 🙏🙏

ਆਪਣੀ ਲਿਖਤੀ । ਦਿੱਲ ਦੀ ਗੱਲ ਤੁਹਾਡੇ ਅੱਗੇ ਇਕ ਵਾਰ ਫੇਰ । ਉਮੀਦ ਤੁਹਾਨੂੰ ਠੀਕ ਲਗੇ । #malakmeharkre @d_deep_sarao @deepsaraolyrics

ਪੱਤਾ ਵੀ ਨੀ ਹਿੱਲਦਾ ਵੇ-ਉਹਦੀ ਕੇਹਰ ਤੋਂ ਬਿਨਾਂ ,
ਮੈਂ ਗੀਤ ਕਿਵੇਂ ਲਿਖ ਲੈਂਦਾ- ਤੇਰੀ ਮੇਹਰ ਤੋਂ ਬਿਨਾਂ ।#malakmeharkre #deepsaraolyrics

Many many returns of the dear #GBU #malakMeharKre

ਇਕ ਹੋਰ ਨਿੱਕੀ ਜਹੀ ਕੋਸ਼ਿਸ਼ , ਅੱਜੋਕੇ ਪਿਆਰ ਦੀ ਕਹਾਣੀ ਲਿਖਣ ਦੀ ਕੀਤੀ । ਤੇ ਸਾਥ ਦਿੱਤਾ ਗੂਣ ਬਕਸ਼ਣਹਾਰ ਨੇ । #d_deep_sarao #malakmeharkre #lyricstics

.🙏. Apna bro Tarsem singh Jassar @tarsemjassar bhut hi vadiya song " Dhan Sewa Ohna Di Jo Khana Dinde Ne jithe refugeean Lai Shed Bande " 🙏. #Karvai #tarsemjassar #vehlijantarecords #vehlijantafilms #dhansikhi #dhansewa #malakmeharkre #keepsupporting #wmk #tarsemjassar #ksmakhanofficial

@tarsemjassar Sat shri akal ji. Karvai Song di video ohna Sarean nu samarpit jehde insaniat di sewa krde ne. DHARAM, JAAT, COLOUR te hor bhed bhav, ehna sabh cheezan to upper uth k, te jehde Nafrat ghtaa k piaar da suneha dinde ne Baki je fir v koi kami peshi reh gai hove tn maafi chaune aa umeed aa Sare poori support kronge N. Tuhada Apna Tarsem singh Jassar Dhan Sewa Ohna Di Jo Khana Dinde Ne jithe refugeean Lai shed Bande #fullvideooutnow #Karvai #tarsemjassar #vehlijantarecords #vehlijantafilms #dhansikhi #dhansewa #malakmeharkre #keepsupporting #wmk

Sat shri akal ji. Karvai Song di video ohna Sarean nu samarpit jehde insaniat di sewa krde ne. " DHARAM , JAAT , COLOUR " te hor bhed bhav , ehna sabh cheezan to upper uth k , te jehde Nafrat ghtaa k piaar da suneha dinde ne 🙏. Baki je fir v koi kami peshi reh gai hove tn maafi chaune aa .. umeed aa Sare poori support kronge .🙏. Tuhada Apna Tarsem singh Jassar ..
" Dhan Sewa Ohna Di Jo Khana Dinde Ne jithe refugeean Lai Shed Bande " 🙏. #fullvideooutnow #Karvai #tarsemjassar #vehlijantarecords #vehlijantafilms #dhansikhi #dhansewa #malakmeharkre #keepsupporting #wmk🙏

Most Popular Instagram Hashtags