#maaboli

MOST RECENT

👉👉ਆਪਣੇ ਦੋਸਤਾਂ ਨੂੰ "TaG" ਜਰੂਰ ਕਰੋ ਅਤੇ ਹਰ POST ਤੇ COMMENT ਵੀ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਕਿਵੇਂ ਦੀਆਂ POSTS ਪਸੰਦ ਨੇ 🙏🙏
FOLLOW ਕਰੋ ਜੀ 👉👉👇👇👇👇👇👇👇
@nobita_jatt @nobita_jatt @nobita_jatt @nobita_jatt #nobita_jatt
....
#punjabi #punjabilove #maaboli #punjabipoetry #punjabipoetrylovers #kavita #punjabivirsa #punjabiquotes #punjabiquotes #punjabiwriter #punjabistatus #instapoet #poetry #poet #urdu #urdupoetry #urdupoetrylovers #shayari #shayarilover#shayaris #punjabi_kalam #sufi #sufism#sufiquotes #sufimusic
..........
👇👇👇👇👇👇👇👇👇👇👇👇👇👇 ⚠️🏠 ਪੋਸਟ ਚੰਗੀ ਲੱਗੇ ਤਾਂ Share ਜਰੂਰ ਕਰੋ ਜੀ 😌😌 ਧਨਵਾd 🙏💕

Zindagi de vich dhokha bande nu maar muka janda,
Koi apna hi jdon pith de wich shura khubha janda,
Jdon apna koi bna ke jazbaatan te kehar kmaa janda,
Oh vela fer bande nu pathar bna janda...thandi
@italian_munda
#punjabi #shayri #tereliye #jaan #meri #punjab #dobaba #munda #philluar #jaat #love #mottu_oye #dil #pindu #pyar #loki #singh #boy #dard #maaboli #italy #for4for

❤️❤️ ਕਰੋ tag ਜਿੰਨਾ ਨੂੰ ਤੁਸੀਂ ਰੁੱਸਣ ਨਹੀਂ ਦੇਣਾ ਚਾਹੁੰਦੇ ❤️❤️
।।।।।।
।।।।।।
👉👉ਆਪਣੇ ਦੋਸਤਾਂ ਨੂੰ "TaG" ਜਰੂਰ ਕਰੋ ਅਤੇ ਹਰ POST ਤੇ COMMENT ਵੀ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਕਿਵੇਂ ਦੀਆਂ POSTS ਪਸੰਦ ਨੇ 🙏🙏
FOLLOW ਕਰੋ ਜੀ 👉👉👇👇👇👇👇👇👇
@nobita_jatt @nobita_jatt @nobita_jatt @nobita_jatt #nobita_jatt
....
#punjabi #punjabilove #maaboli #punjabipoetry #punjabipoetrylovers #kavita #punjabivirsa #punjabiquotes #punjabiquotes #punjabiwriter #punjabistatus #instapoet #poetry #poet #urdu #urdupoetry #urdupoetrylovers #shayari #shayarilover#shayaris #punjabi_kalam #sufi #sufism#sufiquotes #sufimusic
..........
👇👇👇👇👇👇👇👇👇👇👇👇👇👇 ⚠️🏠 ਪੋਸਟ ਚੰਗੀ ਲੱਗੇ ਤਾਂ Share ਜਰੂਰ ਕਰੋ ਜੀ 😌😌 ਧਨਵਾd 🙏💕

ਮੈਨੂੰ ਇਸ ਗੱਲ ਦਾ ਮਾਣ ਹੈ ਕਿ ਵਾਹਿਗੁਰੂ ਨੇ ਮੈਨੂੰ ਇਹ ਸੋਚ ਬਖ਼ਸ਼ੀ ਏ ਕਿ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਪਿਛੋਕੜ ਵਾਰੇ ਜ਼ਰੂਰ ਦੱਸਾਂਗਾ, ਉਹ ਏ ਬੀ ਸੀ ਤੋਂ ਪਹਿਲਾਂ ਊੜਾ ਲਿਖਣਾ ਸਿੱਖਣਗੇ, ਮੈਂ ਆਪਣੇ ਆਪ ਨੂੰ ਇਸ ਕਾਬਿਲ ਬਣਾ ਰਿਹਾ ਹਾਂ ਕਿ ਕੱਲ ਨੂੰ ਆਪਣੇ ਵਿਰਸੇ ਦਾ ਕਿਸੇ ਮਿਊਜ਼ੀਅਮ ਤੋਂ ਨਾ ਪਤਾ ਲੱਗੇ ਬਲਕਿ ਮੈਂ ਖੁਦ ਦੱਸਾਂ ਤੇ ਜੇਕਰ ਕਿਤੇ ਕੋਈ ਪੁਰਾਤਨ ਚੀਜ਼ ਉਹਨਾਂ ਨੂੰ ਨਜ਼ਰ ਆਵੇ ਤੇ ਉਹ ਮੈਥੋਂ ਪੁੱਛਣ ਮੈਂ ਨੀ ਚਾਹੁੰਦਾ ਕਿ ਮੇਰੇ ਕੋਲ ਉਹਨਾਂ ਦੇ ਸਵਾਲਾਂ ਦੇ ਜਵਾਬ ਨਾਵਾਚਕ ਹੋਣ (ਮੈਨੂੰ ਨਹੀਂ ਪਤਾ ਬੱਚੇ) ਬਸ ਮੈਂ ਏਸੇ ਕੋਸ਼ਿਸ਼ ਵਿੱਚ ਹਾਂ_ ਇਹ ਮੇਰਾ ਸ਼ੌਂਕ ਹੈ। ਸਭ ਦੀ ਆਪੋ ਆਪਣੀ ਸੋਚ ਹੈ, ਕਈ ਕਹਿੰਦੇ ਹਨ ਕਿ ਇਹ ਅਗਾਂਹ ਬਧੂ ਸੋਚ ਨਹੀਂ ਸਾਨੂੰ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ ਏ, ਚੱਲੋ ਜੀਅ ਸਦਕੇ ਚੱਲੋ ਪਰ ਜੋ ਸਕੂਨ ਆਪਣੀਆਂ ਜੜ੍ਹਾਂ ਚੋਂ ਮਿਲਦਾ ਉਹ ਬੇਗਾਨੇ ਵੱਸ ਪੈ ਕਿ ਨੀ ਮਿਲਦਾ, ਜੰਮ ਜੰਮ ਪੜ੍ਹੋ ਅੰਗ੍ਰੇਜ਼ੀ ਵਿਦੇਸ਼ਾਂ ਚ’ ਜਾਓ ਪਰ ਆਪਣੇ ਅੰਦਰ ਤੋਂ ਪੁੱਛਿਓ ਦੋ ਅਪਣੱਤ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਚ’ ਏ ਉਹ ਕਿਸੇ ਹੋਰ ਚੀਜ਼ ਤੋਂ ਮਿਲੀ ਏ ਕਦੇ? ਖ਼ੈਰ! ਵਾਹਿਗੁਰੂ ਮਿਹਰਾਂ ਬਣਾਈ ਰੱਖੇ ਤੁਸੀਂ ਨਾਲ ਜੁੜੇ ਤੁਹਾਡੇ ਸ਼ੁਕਰਾਨੇ 😊😊🙏🏻🙏🏻
#tagsomeone #share with your #friends
Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday #punjab #punjabiyiat #readpunjabi #writepunjabi #speakpunjabi #punjabivocabulary #tradition #punjabitradition #traditional #wmk #waheguru #waheguru🙏 #panjab #panjabi #sahit #punjabisahit #savepunjabi #proudpunjabi #panjaab

Most Popular Instagram Hashtags