[PR] Gain and Get More Likes and Followers on Instagram.

#jora10numbaria

451 posts

TOP POSTS

ਜੋਰਾ 10 ਨੰਬਰੀਆ !
ਲਓ ਅਮਰਦੀਪ ਬਾਈ ਜੋਰੇ ਦੀ ਆਹ ਪੇਂਟਿੰਗ ਤੁਹਾਡੀ ਕੋਸ਼ਿਸ਼ ਨੂੰ ਮੇਰੇ ਵੱਲੋਂ ਰੰਗਾਂ ਨਾਲ ਸਲਾਮ !
ਮੇਰਾ ਅਮਰਦੀਪ ਬਾਈ ਨਾਲ ਓਦੋਂ ਤੋਂ ਰਾਬਤਾ ਹੈ ਜਦੋਂ ਉਹ ਅੱਲੜ੍ਹ ਉਮਰ ਵਿੱਚ ਸੀ ਤੇ ਮੈਂ ਬੱਚਾ ! ਅਸੀਂ ਪਿਛਲੇ ਤੋਂ ਫ਼ਿਲਮਾਂ ਤੇ ਗੱਲ ਕਰਦੇ ਰਹਿੰਦੇ ਸੀ ! ਬਾਈ ਨੇ ਮੈਨੂੰ ਸਤਿਆਜੀਤ ਰੇ ਦੀਆਂ ਕਈ ਫ਼ਿਲਮ ਦੀਆਂ ਸੀਡੀਜ਼ ਲਿਆ ਕੇ ਦਿੱਤੀਆਂ। ਫੇਰ ਜਦੋਂ ਚਿੱਤਰਕਾਰ ਰਵੀ ਵਰਮਾ ਦੇ ਜੀਵਨ ਤੇ ਅਧਾਰਿਤ ਫਿਲਮ 'ਰੰਗ ਰਸੀਆ' ਰੀਲੀਜ਼ ਹੋਈ ਤਾਂ ਬਾਈ ਉਚੇਚੇ ਤੌਰ ਤੇ ਮੇਰੇ ਲਈ ਉਹ ਸੀਡੀ ਲੱਭ ਕੇ ਲਿਆਇਆ !
ਖੈਰ... ਇੱਕ ਦਿਨ ਬਾਈ ਤੇ ਮੈਂ ਗੱਲ ਕਰ ਰਹੇ ਸੀ ਫਿਲਮ 'ਗੈਂਗਸ ਆਫ ਵਾਸੇਪੁਰ' ਦੀ ! ਮੈਂ ਕਿਹਾ ਬਾਈ ਕਾਸ਼ ਇਹੋ ਜਹੀ ਸੱਚ ਦੇ ਨਜ਼ਦੀਕ ਤੇ ਕਲਾਤਮਕ ਫਿਲਮ ਕੋਈ ਪੰਜਾਬੀ ਵਿੱਚ ਬਣਾਵੇ !
ਬਾਈ ਕਹਿੰਦਾ ... 'ਆਪਾਂ ਬਠਿੰਡੇ ਵਾਲੇ' ਬਣਾਵਾਂਗੇ ! ਮੈਂ ਬਣਾਊਂਗਾ !
ਮੈਨੂੰ ਨਹੀਂ ਸੀ ਪਤਾ ਕੇ ਇਹ ਸਭ ਐਨੀ ਜਲਦੀ ਪੂਰਾ ਹੋ ਜਾਵੇਗਾ ! ਇਸ ਪਿੱਛੇ ਬਾਈ ਦੀ ਤੇ ਸਾਰੀ ਟੀਮ ਦੀ ਅਣਥੱਕ ਮਿਹਨਤ ਹੈ !!!
ਸਲਾਮ ਬਾਈ !!! ਤੋਹਫ਼ਾ ਕਬੂਲ ਕਰੋ !!!
ਗੁਰਪ੍ਰੀਤ ਆਰਟਿਸਟ
#jora10numbaria #jora10numberia #jora10numbarianghgillpunjab #amardeepgill #gurpreetartistbathinda

Met one and only @imdeepsidhu watch out latest Punjabi film #jora10numbaria

"Jora 10 Numbaria" teaser is out tomorrow at 4pm. 📽#dharmendra #deepsidhu #amardeepsinghgill #jora10numbaria #bestfilm

ਜੋਰਾ ਦਸ ਨੰਬਰੀਅਾ ਦਾ ਟੀਜ਼ਰ ਵੇਖਣ ਤੋਂ ਬਾਅਦ ਧਰਮਿੰਦਰ ਜੀ ਪਿਅਾਰ ਤੇ ਅਸ਼ੀਰਵਾਦ ਦਿੰਦੇ ਹੋੲੇ ।
#Jora10Numbaria
#Dharminder_ji
Teaser Coming Soon !
A @tusharfiran click.
#Bathindewalebaifilms
#Joraism #punjabicinema

#Hardiksinghreen
#Editor of #film #jora10numbaria
Bhai kamaal hi kar diya.

ਜਦੋਂ ਸਾਡੇ ਸੁਪਨੇ ਸ਼ਕਲ ਲੈਂਦੇ ਹਨ ਤਾਂ ਸਾਡੀ ਨਜ਼ਰ ਨੂੰ ਮਾਣ ਹੁੰਦਾ ਹੈ ।
Releasing on 1st September Worldwide..
By White Hill Studios and Music on White Hill
#Jora #Jora10Numbaria #Joraism #AmardeepSinghGill #yaddhaliwal

Bhut vadia rahi promotion ajj #LovelyProfessionalUniversity ch bhut pyaar milya ..#Jora10Numbaria #September1 #TwoDaysToGo

Dialogue Promo #DeepSidhu
#Jora10numbaria releasing September 1st. 🔫🎥🎬 Written/Directed by @amardeepsinghgillpunjab

MOST RECENT

ਇੱਕ ਵਧੀਆ ਫਿਲਮ ਨਿਰਦੇਸ਼ਕ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਂਨ ਵੀ ਬਾਈ ਅਮਰਦੀਪ ਸਿੰਘ ਗਿੱਲ,.,ਬਹੁਤ ਵਧੀਆ ਲੱਗਾ ਮਿੱਲ ਕੇ। ਪਰਮਾਤਮਾਂ ਤੁਹਾਨੂੰ ਬਹੁਤ ਤਰੱਕੀਆਂ ਬਖ਼ਸ਼ੇ।
#amardeepsinghgill #jora10numbaria #bathinda #bathindathecityoflakes #bathindewalebaifilms #deepsidhu

Giving some shoutouts at Jora 10 numbriya film launch. I thought the film was ace and I recommend that everyone go and watch! @punjeeri.production7777 @punjeeri_production @film_onix @punjab2000
#film #jora10numbaria #punjabi #desi #gangster #daku #sardar #subaigsingh #drsubaigsinghkandola

Looking forward to the Premier on Friday....👌🏾👌🏾 #punjabi #cinema #film #jora10numbaria #desi #gangster #subaigsingh #drsubsigsinghkandola

I Strongly Believe, & I am Strongly Achieving. #Leggo #Punjab #Jora10Numbaria #Happy #Greatful

Running successful in cinemas #jora10numbaria

#jora10numbaria Permotional tour UK Releasing 8th of September...

Very humble personality deep sidhu bai coming soon in roll action only on ktv 858 .. he is already in action before roll action let's go to see his film #jora10numbaria ..#rollaction #ktvglobal #imdeepsidhu #sanjeevbhanot_rajeshbawa #khandaazad

#Hardiksinghreen
#Editor of #film #jora10numbaria
Bhai kamaal hi kar diya.

Deep Sidhu lead actor from new Punjabi film #jora10numbaria #punjab2000

Met one and only @imdeepsidhu watch out latest Punjabi film #jora10numbaria

Most Popular Instagram Hashtags