#jattquotes

MOST RECENT

ਮੋਢੇ ਉੱਤੇ ਕਹੀ ਜੱਟ ਮੋੜਦਾ ਏ ਨੱਕੇ
ਖੇਤਾਂ ਵਿੱਚ ਰੱਬ ਕੀ ਕਰਨਾ ਏ ਮੱਕੇ

#jattquotes #farmerlife
#ਮੱਝ_ਰਿੰਗ ਦੀ ਹੁੰਦੀ ਆ ਗਾਂ ਰੰਭ ਦੀ ਹੁੰਦੀ ਐ ।
ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਭ ਦੀ ਹੁੰਦੀ ਐ।

#ਪਾਥੀ_ਬਣਦੀ ਨਹੀਂ ਪਾਥੀ ਪੱਥੀ ਜਾਂਦੀ ਐ।
ਲ਼ੀਕ ਮਾਰੀ ਨਹਿਉ ਜਾਂਦੀ ਘੱਤੀ ਜਾਂਦੀ ਐ।

ਰੱਸੀ ਸਣ ਦੀ ਹੁੰਦੀ ਤੇ ਬੇੜ ਸਰ ਦੀ ਹੁੰਦੀ ਐ।
#ਕੰਡਾ_ਚੁਭਦਾ ਹੁੰਦਾ ਤੇ ਕੰਡ ਲੜਦੀ ਹੁੰਦੀ ਐ।
ਠੰਡ ਲਗਦੀ ਹੁੰਦੀ ਤੇ ਕਾਂਬਾ ਛਿੜਦਾ ਹੁੰਦਾ ਏ।
#ਨਲਕਾ_ਚਲਦਾ ਨੀ ਹੁੰਦਾ ਗਿੜਦਾ ਹੁੰਦਾ ਏ।

ਬਲਦ ਤੋਰਦੇ ਨੀ ਹੁੰਦੇ ਬਲਦ ਹੱਕਦੇ ਹੁੰਦੇ ਐ
ਕੁੱਤੇ ਪੀਂਦੇ ਨਹਿਉ ਕੁੱਤੇ ਲੱਕਦੇ ਹੁੰਦੇ ਐ ।

ਬਾਤ ਬੋਲੀ ਨਹਿਉ ਜਾਂਦੀ ਬਾਤ ਪਾਈ ਜਾਂਦੀ ਐ।
ਖੀਰ ਪੀਤੀ ਵੀ ਜਾਂਦੀ ਆ ਨਾਲੇ ਖਾਈ ਜਾਂਦੀ ਐ।

ਪਾਠ ਖੋਲਿਆ ਨੀ ਜਾਂਦਾ ਪ੍ਰਕਾਸ਼ ਹੁੰਦਾ ਏ ।
ਦੇਗ ਡੀਸਰਟ ਨੀ ਹੁੰਦੀ ਦੇਗ ਪ੍ਰਸ਼ਾਦ ਹੁੰਦਾ ਏ।

ਰੱਸਾ ਖਿੱਚਿਆ ਵੀ ਜਾਂਦਾ ਨਾਲੇ ਗਾਸ ਹੁੰਦਾ ਏ।
ਬਾਟਾ ਕਟੋਰੀ ਵੀ ਨੀ ਹੁੰਦੀ ਨਾਂ ਗਲਾਸ ਹੁੰਦਾ ਏ।

ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ।
ਥੋਡੇ ਪੰਚ ਹੁੰਦੇ ਆ ਤੇ ਸਾਡੇ ਹੂਰੇ ਹੁੰਦੇ ਆ।

ਵੱਛਾ ਗਾਂ ਦਾ ਹੁੰਦਾ ਏ ਕਟਰੂ ਮੱਝ ਦਾ ਹੁੰਦਾ ਏ।
ਢੋਲ ਪਲੇ ਨੀ ਹੁੰਦਾ ਢੋਲ ਤਾਂ ਵੱਜਦਾ ਹੁੰਦਾ ਏ।

ਮਾਂਜੇ ਸਵਾਹ ਨਾਲ ਤੇ ਧੋਤੇ ਪਾਣੀ ਨਾਲ ਜਾਂਦੇ ਆ
ਰੋਡ ਸ਼ਹਿਰ ਨੂੰ ਜਾਂਦੇ ਆ ਪਹੇ ਢਾਣੀ ਨੂੰ ਜਾਂਦੇ ਆ
ਸੰਦੂਕ ਹੋਰ ਹੁੰਦਾ ਤੇ ਪੇਟੀ ਹੋਰ ਹੁੰਦੀ ਐ।
ਦਾਣਾ ਹੋਰ ਹੁੰਦਾ ਤੇ ਲੇਟੀ ਹੋਰ ਹੁੰਦੀ ਐ।

ਮੜਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਐ।
ਆਕੜ ਟੁੱਟਦੀ ਨੀ ਹੁੰਦੀ ਬੱਸ ਭੰਨੀ ਜਾਂਦੀ ਐ।

ਕੰਧੋਲ਼ੀ ਉਹਲੇ ਚੌਂਤਰਾ ਤੇ ਘਰ ਚ ਵਿਹੜਾ ਹੁੰਦਾ।
ਦੰਦਾਂ ਚ ਕੈਵਟੀ ਵੀ ਹੁੰਦੀ ਤੇ ਕਰੇੜਾ ਵੀ ਹੁੰਦਾ ।
ਪਾਣੀ ਨੀਰ ਹੁੰਦਾ ਨਾਲੇ ਜਲ ਤੇ ਜਲੂਆ ਹੁੰਦਾ।
ਥੋਡਾ ਸਪੈਡਰਮੈਨ ਹੁੰਦਾ ਸਾਡਾ ਨਲੂਆ ਹੁੰਦਾ ।

Maturity begins to grow when you can sense your concern for others outweighing your concern for yourself.👊🏻✌🏻
#jatt#jattlife#attlife#chandigarh#jattquotes#street#streetstyle#photograph#photobomb#fashion#delhi#newdelhi#jack#like#shere#tagg#comments#freakviren#officialpage#afterlong#iphoneX#picoftheday..👊🏻✌🏻

Dekh Galla Vale Toyee; Thale FoRD mere hoee;; phyla DAnD kadd hasde c ; hun BuL khot ROyae 🤪🤨😏#jattquotes#timeswing#ford#brownboy #smile #livehappy #dontjudgechallenge#timecomes #punjabitadka#punjabisinger#chandigarh_diaries #amritsardiaries #

#turn_on_posts_notifications #tag #someone
😍#follow - @Pr33t_quotes
@pr33t_quotes 💯
@pr33t_quotes
@pr33t_quotes ©
@pr33t_quotes 1⃣3⃣
#Admin - @lovepr33t13 🥇
🤹‍♂ ਜੇ #ਤੁਹਾਨੂੰ ਸਾਡੇ ਪੇਜ ਦੀਆਂ #ਪੋਸਟਾਂ ਵਾਦੀਆਂ #ਲਗਦੀਆਂ ਨੇ' ਤਾ ਸਾਡੇ ਪੇਜ ਨੂੰ #ਫੋਲੋ ਕਰੋ ਤੇ ਆਪਣੇ #ਦੋਸਤ ਤੈ #ਰਿਸ਼ਤੇਦਾਰਾ ਨਾਲ ਵੀ #share ਕਰੋ....🎯
ⓕⓞⓛⓛⓞⓦ. ⓜⓔ
ⓕⓞⓛⓛⓞⓦ. ⓜⓔ
ⓕⓞⓛⓛⓞⓦ. ⓜⓔ
ⓕⓞⓛⓛⓞⓦ ⓜⓔ
ⓕⓞⓛⓛⓞⓦ. ⓜⓔ
❤ਫੋਲੋ ਕਰਨ #ਨਾਲ ਤੁਹਾਨੂੰ ਸਾਡੇ #ਪੇਜ ਦਿਯਾ ਪੋਸਟਾਂ ਸਭ ਤੋਂ #ਪਹਲਾ ਮਿਲ਼ ਜਾਇਆ ਕਰਨ ਗਿਯਾ
.
.
jє tuѕí ѕαnu kσí ví ѕtαtuѕ dm kαrnα chαundє hσ tα ínвσх vích kαr ѕkdє hσ αѕhí jldч tσ jldч rєplч kαrαngє tє tuhαdє ѕtαtuѕ dí pσѕt єdít kαr k ѕєnd kαrαgє...
#like #likesforlikes #share #followforfollow #famous #quotes #lovequotes #lovehurt #quotes #jattwad #jattquotes #newquotes #famousquotes #sadquotespage

ਮਨ ਪਰਚਾਵੇ ਲਈ ਨਾ ਲਾਈਏ ਯਾਰੀਆ
ਨਿੱਕੀ ਨਿੱਕੀ ਗੱਲ ਤੋਂ ਨੀ ਵੈਰ ਪਾਈਦਾ 👆
#Jattquotes

Most Popular Instagram Hashtags