#gurubaniquotes

MOST RECENT

Satnaam Satnaam Satnaam Satnaam Satnaam Satnaam ji

#satnaam #truth #love #god #almighty #divine #gurubani #gurubaniquotes #gurparsad

Satnaam Satnaam Satnaam Satnaam Satnaam Satnaam Satnaam Satnaam Satnaam Satnaam ji

#truth #satnaam #gurubani #gurubaniquotes #gurubani_way_of_life #god #almighty #english #punjabi #love #peace

Powerful lines from Guru Granth Sahib ji 🙏
Waheguru is supreme he knows everything ..rest all are our assumptions.
Only god knows what will happen in the next second .....
#gurubani #gurubaniquotes #waheguru #trust #faith #belief #supreme #doer. 📷 @bunny.mehra3
Follow this page for daily gurudwara darshan and peaceful gurubani quotes....

#Repost @sriamritsarsahib

ਗਉੜੀ ਮਹਲਾ ੫ ਮਾਂਝ ॥ ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥ ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥ ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥ ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥ {ਅੰਗ 218}
🚩 ਧੰਨ ਧੰਨ ਗੁਰੂ ਰਾਮਦਾਸ ਜੀ🚩 ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
.
.
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #instagurudwaras 💖

"ਖਸਮੁ ਵਿਸਾਰਿ ਕੀਏ ਰਸ ਭੋਗ ਤਾਂ ਤਨਿ ਉਠਿ ਖਲੋਏ ਰੋਗ ਮਨ ਅੰਧੇ ਕਉ ਮਿਲੈ ਸਜਾਇ ਵੈਦ ਨ ਭੋਲੇ ਦਾਰੂ ਲਾਇ"
ਗੁਰੂ ਘਰ ਦੀਆਂ ਗੋਲਕਾਂ ਵਿਚ ਪੈਸੇ ਪਾਉਣੇ ਬੰਦ ਕਰੋ। ਦਸਾ ਨੁਹਾਂ ਦੀ ਸੱਚੀ ਸੁੱਚੀ ਕਿਰਤ ਕਰਦੇ ਹੋਏ ਆਪਣਾ ਦਸਵੰਧ ਆਪਣੇ ਹੱਥੀਂ ਪੂਰੀ ਇਮਾਨਦਾਰੀ ਨਾਲ ਕੱਢ ਕੇ
"ਗਰੀਬ ਦਾ ਮੂੰਹ ਗੁਰੂ ਕੀ ਗੋਲਕ"
ਦੇ ਸਿਧਾਂਤ ਤੇ ਪਹਿਰਾ ਦਿਓ ਜੀ।
.
.
Sangat ji Follow Karo. .
👉@dailyhukamnama .
👉@gurubaniquotes .
👉@sriamritsarsahib.
👉@sikhiforall.
👉@gurmatgyan.
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #sikhexpo #indianphotography #photographers_of_india #indiaclicks  #india #likeforlike  #mexposureindia #like4like  #phodus

"ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ" ਗੁਰੂ ਘਰ ਦੀਆਂ ਗੋਲਕਾਂ ਵਿਚ ਪੈਸੇ ਪਾਉਣੇ ਬੰਦ ਕਰੋ.ਦਸਾ ਨੁਹਾਂ ਦੀ ਸੱਚੀ ਸੁੱਚੀ ਕਿਰਤ ਕਰਦੇ ਹੋਏ ਆਪਣਾ ਦਸਵੰਧ ਆਪਣੇ ਹੱਥੀਂ ਪੂਰੀ ਇਮਾਨਦਾਰੀ ਨਾਲ ਕੱਢ ਕੇ
"ਗਰੀਬ ਦਾ ਮੂੰਹ ਗੁਰੂ ਕੀ ਗੋਲਕ"
ਦੇ ਸਿਧਾਂਤ ਤੇ ਪਹਿਰਾ ਦਿਓ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ!

ਅੱਜ ਦਾ ਮੁਖਵਾਕ :
ਸੋਰਠਿ ਮਹਲਾ ੫ ॥
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ {ਅੰਗ 619} ☬ English Translation ☬ :
He did not take my accounts into account; such is His forgiving nature. He gave me His hand, and saved me and made me His own; forever and ever, I enjoy His Love. ||1|| The True Lord and Master is forever merciful and forgiving. My Perfect Guru has bound me to Him, and now, I am in absolute ecstasy. ||Pause|| The One who fashioned the body and placed the soul within, who gives you clothing and nourishment - He Himself preserves the honor of His slaves. Nanak is forever a sacrifice to Him. ||2||16||44|| ☬ ਪੰਜਾਬੀ ਵਿਆਖਿਆ ☬ :
ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥ ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ॥ ਰਹਾਉ॥ ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ ਕਿ ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ .
.
Sangat ji Follow Karo. .
👉@dailyhukamnama .
👉@gurubaniquotes .
👉@sriamritsarsahib.
👉@sikhiforall.
👉@gurmatgyan.
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #sikhexpo #indianphotography #photographers_of_india #indiaclicks  #india #likeforlike  #mexposureindia #like4like  #phodus

ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ {ਅੰਗ 103} ☬English Translation☬ :
You are my Father & You are my Mother. You are my Relative & You are my Brother. You are my protector everywhere; why should I feel any anxiety and fear?
☬ਪੰਜਾਬੀ ਵਿਆਖਿਆ☬ :
ਹੇ ਪ੍ਰਭੂ ਤੂੰ ਮੇਰਾ ਪਿਉ ਹੈਂ ਤੂੰ ਹੀ ਮੇਰੀ ਮਾਂ ਹੈ। ਤੂੰ ਮੇਰਾ ਰਿਸ਼ਤੇਦਾਰ ਹੈਂ ਤੇ ਤੂੰ ਮੇਰਾ ਭਰਾ ਵੀ ਹੈਂ। ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।।

ਸੂਰਜ ਇਕ ਹੈ, ਕਿਰਨਾਂ ਅਨੇਕ ਹਨ। ਸਾਗਰ ਇਕ ਹੈ, ਲਹਿਰਾਂ ਅਨੇਕ ਹਨ। ਪ੍ਰਮਾਤਮਾ ਇਕ ਹੈ, ਉਸ ਦੇ ਰੂਪ ਅਨੇਕ ਹਨ।
ਜਿਸ ਰੂਪ ਦੀ ਅਭਿਆਸੀ ਤੇ ਗਿਆਨੀ ਨੂੰ ਝਲਕ ਮਿਲੀ, ਉਸ ਨੇ ਉਸ ਹੀ ਰੂਪ ਦਾ ਗਾਇਨ ਕੀਤਾ। ਉਸ ਸਰੂਪ ਨੂੰ ਸਿਜਦਾ ਕੀਤਾ। ਸਮੂਹ ਜਗਤ ਵਿਚ ਇਸੇ ਕਾਰਨ ਕਰਕੇ ਪ੍ਰਾਰਥਨਾ, ਪੂਜਾ, ਪਾਠ, ਇਬਾਦਤ ਦੇ ਢੰਗ ਵੱਖ ਵੱਖ ਬਣ ਗਏ ਕਿਉਂਕਿ ਸਰੂਪ ਦੀ ਝਲਕ ਵੱਖ ਵੱਖ ਮਿਲੀ। ਵੱਖ ਵੱਖ ਸਰੂਪ ਦੀ ਝਲਕ ਨੇ ਅਣਗਿਣਤ ਤਰ੍ਹਾਂ ਦੀਆਂ ਕਥਨੀਆ ਨੂੰ ਜਨਮ ਦਿੱਤਾ :

ਕਥਨਾ ਕਥੀ ਨ ਆਵੈ ਤੋਟਿ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
.
.
Sangat ji Follow Karo. .
👉@dailyhukamnama .
👉@gurubaniquotes .
👉@sriamritsarsahib.
👉@sikhiforall.
👉@gurmatgyan.
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #sikhexpo #indianphotography #photographers_of_india #indiaclicks  #india #likeforlike  #mexposureindia #like4like  #phodus

ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ {ਅੰਗ 103} ☬English Translation☬ :
You are my Father & You are my Mother. You are my Relative & You are my Brother. You are my protector everywhere; why should I feel any anxiety and fear?
☬ਪੰਜਾਬੀ ਵਿਆਖਿਆ☬ :
ਹੇ ਪ੍ਰਭੂ ਤੂੰ ਮੇਰਾ ਪਿਉ ਹੈਂ ਤੂੰ ਹੀ ਮੇਰੀ ਮਾਂ ਹੈ। ਤੂੰ ਮੇਰਾ ਰਿਸ਼ਤੇਦਾਰ ਹੈਂ ਤੇ ਤੂੰ ਮੇਰਾ ਭਰਾ ਵੀ ਹੈਂ। ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ!
.
.

Sangat ji Follow Karo. .
👉@dailyhukamnama .
👉@gurubaniquotes .
👉@sriamritsarsahib.
👉@sikhiforall.
👉@gurmatgyan.
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #sikhexpo #indianphotography #photographers_of_india #indiaclicks  #india #likeforlike  #mexposureindia #like4like  #phodus

ਸੋਰਠਿ ਮਹਲਾ ੫ ਘਰੁ ੩ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥ {ਅੰਗ 625} ☬ English Translation ☬ :
By Bathing(Taking holy dip) in the nectar tank (Guru's shabad) of Guru Ram Dass ji, all sins are erased. One becomes immaculately pure, taking this cleansing bath(immense in Guru's Shabad). The Perfect Guru has bestowed this gift. ☬ ਪੰਜਾਬੀ ਵਿਆਖਿਆ ☬ : ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਠੀਕ-ਠਾਕ ਬਚਾ ਲਏ, ਪ੍ਰਭੂ ਨੇ ਉਸ ਦੇ ਹਿਰਦੇ ਵਿਚ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ।ਰਹਾਉ। ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ ਇਸ਼ਨਾਨ ਕਰਦੇ ਹਨ, ਉਹਨਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। ਹਰਿ-ਨਾਮ-ਜਲ ਨਾਲ ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।੧।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ!
.
.
Sangat ji Follow Karo. .
👉@dailyhukamnama .
👉@gurubaniquotes .
👉@sriamritsarsahib.
👉@sikhiforall.
👉@gurmatgyan.
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #sikhexpo #indianphotography #photographers_of_india #indiaclicks  #india #likeforlike  #mexposureindia #like4like  #phodus

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ☬ English Translation ☬ :
O human being, search your own heart every day, and do not wander around in confusion. This world is just a magic-show; no one will be holding your hand.
☬ ਪੰਜਾਬੀ ਵਿਆਖਿਆ ☬ :
ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!
.
.
Sangat ji Follow Karo. .
👉@dailyhukamnama .
👉@sriamritsarsahib.
👉@rahaao
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #sikhexpo #indianphotography #photographers_of_india #indiaclicks  #india #likeforlike  #mexposureindia #like4like  #phodus

"ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ" ਗੁਰੂ ਘਰ ਦੀਆਂ ਗੋਲਕਾਂ ਵਿਚ ਪੈਸੇ ਪਾਉਣੇ ਬੰਦ ਕਰੋ.ਦਸਾ ਨੁਹਾਂ ਦੀ ਸੱਚੀ ਸੁੱਚੀ ਕਿਰਤ ਕਰਦੇ ਹੋਏ ਆਪਣਾ ਦਸਵੰਧ ਆਪਣੇ ਹੱਥੀਂ ਪੂਰੀ ਇਮਾਨਦਾਰੀ ਨਾਲ ਕੱਢ ਕੇ
"ਗਰੀਬ ਦਾ ਮੂੰਹ ਗੁਰੂ ਕੀ ਗੋਲਕ"
ਦੇ ਸਿਧਾਂਤ ਤੇ ਪਹਿਰਾ ਦਿਓ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ!
.
.
Sangat ji Follow Karo. .
👉@dailyhukamnama .
👉@gurubaniquotes .
👉@sriamritsarsahib.
👉@sikhiforall.
👉@gurmatgyan.
#sikhiforall #gurubaniquotes #sriamritsarsahib #dailyhukamnama #harimandirsahib
#singh #kaur #punjabivirsa #punjabi #instagurudwaras #sikh #travel #instasikhi #travelgram #sikhiforall #instagram #instatravel #photography #indiatravelgram #indiaclicks #travelrealindia #sikhexpo #indianphotography #photographers_of_india #indiaclicks  #india #likeforlike  #mexposureindia #like4like  #phodus

Most Popular Instagram Hashtags