#goldentemple

205640 posts

TOP POSTS

don't stress, it'll all work out. after all, you didn't come this far for nothing. :) you got this. 💪🏽 ~great capture via @wanderfulsoul

☬ ਇਕ ਵਾਰ ਵਾਹਿਗੁਰੂ ਜੀ ਜਰੂਰ ਲਿਖੋ ਤੇ ਜਪੋ ਜੀ ☬ ⠀
IMAGE Source: @gurbaniworld
⠀🗺 Sikh community ⠀🌍Daily Update's Worldwide ⠀
⠀⠀⠀⠀Other Sikhism Pages⤵️
@sikhism._world
@khalistan_zindabaad_1984_
@gurbani_kirtan_
@gurbaniworld
@sikhidaily
@love_waheguru
@singhs_fashion
#sikh #sikhi #gurbani #gurbanipage #sikhworld #instagurbani #gurbaniworld #waheguru #waheguruji #khalsa #saintji #1984 #punjab #punjabi #sikhisim #amritsar #anandpursahib #tarntaransahib #goldentemple #kaur #singh #god #algonmedia #sikhiworldwide #khalsazindabaad #khalsapanth

ਅੱਜ ਦਾ ਮੁਖਵਾਕ :
ਸੋਰਠਿ ਮਹਲਾ ੫ ॥
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥ ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥ {ਅੰਗ 615} ☬ English Translation:- ☬

Sing the Glorious Praises of the Perfect, Imperishable Lord, and the poison of sexual desire and anger shall be burnt away. You shall cross over the awesome, arduous ocean of fire, in the Saadh Sangat, the Company of the Holy. ||1|| The Perfect Guru has dispelled the darkness of doubt. Remember God with love and devotion; He is near at hand. ||Pause|| Drink in the sublime essence, the treasure of the Name of the Lord, Har, Har, and your mind and body shall remain satisfied. The Transcendent Lord is totally permeating and pervading everywhere; where would He come from, and where would He go? ||2|| ☬ ਪੰਜਾਬੀ ਵਿਚ ਵਿਆਖਿਆ :- ☬ (ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ॥੧॥ (ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ। (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ॥ ਰਹਾਉ॥ ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ। ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
Pic by: @bachittar_singh_rai
#darbarsahib #harmandirsahib
#sridarbarsahib #goldentemple #singh #kaur #punjabivirsa #punjabi #new #sikh #travel #instasikhi #travelgram #sikhiforall #instagram #instatravel #photography #indiatravelgram #travelrealindia #sikhexpo #indiaclicks #india #follow4follow #likeforlike  #mexposureindia #like4like  #phodus

Pic by: @instaamritsar #darbarsahib #harmandirsahib
#sridarbarsahib #goldentemple #singh #kaur #punjabivirsa #punjabi #new #sikh #travel #instasikhi #travelgram #sikhiforall #instagram #instatravel #photography #indiatravelgram #travelrealindia #sikhexpo #indiaclicks #india #follow4follow #likeforlike  #mexposureindia #like4like  #phodus

Via@bhookasaand - #Amritsar special - Just look at this #amritsarikulcha 😍I had this at Monu Kulcha Hut located on Loharka road in Amritsar. Beware, you will find many fake/look a like kind of outlets in the area but this outlet having AC seating space for around 30-40 guests. Rates are pocket friendly too.

For more #streetfood, check our website http://www.bhookasaand.com

Cheers!

#punjab #punjabifood #indianfood #kulcha #goldentemple #bhookasaand #food #foodie #foodpic #foodblogger #foodbloggerindia #monukulcha #monukulchaamritsar
➖➖➖➖➖➖➖➖➖
#Wordpress and #YouTube food bloggers - DM your link to collaborate.
➖➖➖➖➖➖➖➖➖
Join Social Network for Foodies - Foodiye.com

MOST RECENT

Golden Temple
.
@discover_india : People pray as they enter and leave the #GoldenTemple in Amritsar. The Golden Temple has thousands of visitors everyday becoming one of the places receiving the largest crowd yet being the most peaceful.
.
Location: #Amritsar, #Punjab
.
👉 Keep hashtaging #discover_india on your travel picture and discovered new places. 👈
.
By: @p4rockz
.
#amritsar #punjab #india #goldentemple #sikh #holyplace #holy #religion #discover_india #traveindia #instatravel #travel #natgeo #natgeotravel #indiatravel #instaindia #gold #old #gettyimage #apphoto #magnumphotos #pictures #photography #500px #flickr #foxtravel #bbctravel

Dhan Guru Ramdaas Ji....Satnam Shri Waheguru Ji....Sarbatt da bhla bakhshna jiii...#waheguru #goldentemple #satnamshriwaheguru #punjab

Most Popular Instagram Hashtags