#gillraunta

MOST RECENT

ਫ਼ਿਲਮ ਆਸੀਸ ਦਾ ਪਹਿਲਾ ਗਾਣਾ ਤੇ ਆਪਣੇ Amar kavi ਦਾ ਪਹਿਲਾ ਫ਼ਿਲਮੀ ਗਾਣਾ ਤੇ ਉਹ ਵੀ ਵਡਾਲੀ ਸਾਬ ਦੀ ਆਵਾਜ਼ ਚ” ਸੁਣੋ ਸਕੂਨ ਮਿਲੂ ਸੱਚੀਂ ਗਰੰਟੀ ਆ #gillraunta
https://youtu.be/8Svg8GG4gHw

#ਲੋਕ_ਉਦੋਂ_ਤੱਕ_ਗੂੰਗੇ_ਰਹਿਣਗੇ_ਅਮਰ_ਕਵੀ_ਰਗਾ_ਚ_ਜਦ_ਤੱਕ_ਨਹੀਂ_ਨਲੂਏ_ਦੀਆ_ਵਾਰਾਂ_ਬੋਲਦੀਆਂ...
ਅੱਜ ਫੇਰ ਮੇਰੀ ਇੱਕ ਨਵੀਂ ਸ਼ੁਰੂਆਤ ਆ Amar kavi ਨੇ ਮੁੱਢ ਤੋਂ ਮੇਰਾ ਸਾਥ ਦਿੱਤਾ ਮੈਨੂੰ ਨੀ ਲੱਗਦਾ ਇਹ ਗੱਲ ਕਿਸੇ ਤੋਂ ਲੁਕੀ ਛੁਪੀ ਆ ,ਅਸੀਂ ਦੋਵਾਂ ਨੇ ਮੇਹਨਤ ਕੀਤੀ ਤੇ ਮੈਨੂੰ ਗੀਤਕਾਰੀ ਦੀਆਂ ਪੌੜੀਆਂ ਚਾੜਿਆ ਤੇ ਕੋਠੇ ਤੇ ਥੋਡੇ ਪਿਆਰ ਨੇ ਖਿੱਚ ਲਿਆ। ਹੁਣ ਫੇਰ ਦੋਵੇਂ ਮੇਹਨਤ ਕਰਕੇ Amar kavi ਨੂੰ ਪੌੜੀਆ ਚਾੜਣ ਲੱਗੇ ਆ ਤੇ ਮੈਨੂੰ ਥੋਡੇ ਸਾਰਿਆ ਤੇ ਮਾਣ ਵੀ ਆ ਤੇ ਯਕੀਨ ਵੀ ਕੀ ਹੁਣ ਵੀ ਤੁਸੀ ਸਾਡੀ ਪਿੱਠ ਨੀ ਲੱਗਣ ਦਿੰਦੇ ।
ਅਗਲੀ ਗੱਲ ਗਾਣੇ ਦੀ ਇਹ ਗਾਣਾ ਮੇਰੇ ਤੇ ਅਮਰ ਲਈ ਸਪੈਸ਼ਲ ਤਾਂ ਵੀ ਵੱਧ ਆ ਕੀ ਜਿੰਨੂ ਦੇਖ ਸੁਣ ਲਿਖਣ ਲੱਗੇ ਜਿੰਨੇ ਮੱਤਾਂ ਦੇਕੇ ਇਸ ਲਾਈਨ ਦੀਆਂ ਬਰੀਕੀਆਂ ਦੱਸੀਆ ਉਹ ਇਨਸਾਨ ਕਲਮ ਦਾ ਧਨੀ ਬਾਈ Raj Kakra ਜੀਂਦੀ ਕਲਮ ਆਪ ਹੱਕ ਸੱਚ ਲਿਖਣ ਦੀ ਮੁੱਢ ਆ ਪਰ ਬਾਈ ਨੇ ਸਾਨੂੰ ਮਾਣ ਦਿੱਤਾ ਕਵੀ ਦੇ ਲਿਖੇ ਗਾਣੇ ਨੂੰ ਨਾ ਸਿਰਫ ਅਵਾਜ਼ ਦਿੱਤੀ ਸਗੋਂ ਸਾਡੇ ਤੇ ਭਰੋਸਾ ਕਰਕੇ ਕਵੀ ਨੂੰ ਗਾਣੇ ਦਾ ਮਿਊਜ਼ਿਕ ਬਣਾਉਣ ਦਾ ਵੀ ਮੌਕਾ ਦਿੱਤਾ । ਸਾਡੇ ਲਈ ਇਹ ਗਾਣਾ ਬਾਈ ਵੱਲੋਂ ਮਿਲਿਆ ਥਾਪੜਾ ਹੈ । ਤੇ ਬਾਕੀ ਗਾਣਾ ਰਲੀਜ ਵੀ ਮੇਰੀ ਘਰ ਦੀ ਕੰਪਨੀ Jass Records ਵੱਲੋਂ ਕੀਤਾ ਜਾ ਰਿਹਾ ਬਾਈ Jasvirpal Singh ਉਹ ਇਨਸਾਨ ਆ ਜਿਹੜਾ ਸਦਾ ਹੀ ਕਿਸੇ ਕੰਪਨੀ ਮਾਲਕ ਨਾਲ਼ੋਂ ਜ਼ਿਆਦਾ ਸਾਡੇ ਨਾਲ ਭਰਾ ਬਣਕੇ ਖੜਦਾ । ਬਾਕੀ ਤੁਸੀ ਸੋਚਣਾ ਇੰਨਾਂ ਲਿਖਤਾ ਪਰ ਯਾਰ ਕੀ ਕਰਾ ਦਿਲ ਅੱਜ ਜਜ਼ਬਾਤੀ ਹੋਇਆ ਫਿਰਦਾ , ਗਾਣੇ ਚ ਕੀ ਆ ਇਹ ਤਾਂ ਨੀ ਲਿਖਿਆ ਵੀ ਤੁਸੀ ਸੁਣੋ ਤੇ ਥੋਡਾ ਵੀ ਸਾਨੂੰ ਸ਼ਾਬਾਸ਼ੇ ਦੇਣ ਨੂੰ ਜੀ ਕਰੇ । Never Forget 1984 #GillRaunta
https://youtu.be/Srmw03fOoBU

ਲਉ ਜੀ ਆ ਗਿਆ ਆਪਣੀ ਫ਼ਿਲਮ ਆਸੀਸ ਦਾ ਟ੍ਰੇਲਰ ਕਰੋ ਸ਼ੇਅਰ ਦੱਬਕੇ ਮੈ ਤੇ @amar_kavi ਨੇ ਗਾਣੇ ਲਿਖੇ ਆ #gillraunta
https://youtu.be/8lb7xal3lrg

Upcoming song #Pakk thakk ( ਪੱਕ ਠੱਕ ) #GurnamBhullar #PrabhGrewal #JassRecords #garryDeol #gillRaunta #MixSingh

Upcoming song #Pakk thakk ( ਪੱਕ ਠੱਕ ) #GurnamBhullar #PrabhGrewal #JassRecords #garryDeol #gillRaunta #MixSingh

Bhut dil de kareeb a ganna .. kynki zimidaar a zimidaari karke ..j changa lagea tan share n support ch jaror sehyog payeo .. likht vaada veera ✍🏻#gillraunta #gavvysidhuofficial #gavvysidhu #zimidaar #haadbeeti #kanak #fasal #farmer #punjab #kissan #pind #jajbaati #madda #haal #greebi #wmk

ਸਾਸਰੀਕਾਲ ਸਾਰਿਆਂ ਨੂੰ #gillraunta

ਅੱਜ ਬਾਈ #Deep_Dhillon ਤੇ #Sekhon ਸਾਬ ਨਾਲ ਬਿਤਾਏ ਯਾਦਗਾਰੀ ਪਲਾਂ ਦੀ ਤਸਵੀਰ ਸਾਰੇ ਪਰਵਾਰ ਸਮੇਤ #gillraunta

ਕਈ ਵਾਰ ਸੱਚ ਦੇ ਨੇੜੇ ਜਾਣਾ ਪਾਣੀ ਚੋ ਮਿੱਟੀ ਕੱਡਣ ਵਰਗਾ ਹੁੰਦਾ ਹੈ ਪਰ ਜੇ ਨਿਕੱਲ ਜਾਵੇ ਤਾਂ ਜ਼ਿੰਦਗੀ ਨਿਰਮਲ ਜਲ ਵਾਂਗ ਪਵਿੱਤਰ ਹੋ ਜਾਂਦੀ ਹੈ। #gillraunta

Upcoming song #Pakk thakk ( ਪੱਕ ਠੱਕ ) #GurnamBhullar #PrabhGrewal #JassRecords #garryDeol #gillRaunta #MixSingh

Upcoming song #Pakk thakk ( ਪੱਕ ਠੱਕ ) #GurnamBhullar #PrabhGrewal #JassRecords #garryDeol #gillRaunta #MixSingh

Upcoming song #Pakk thakk ( ਪੱਕ ਠੱਕ ) #GurnamBhullar #PrabhGrewal #JassRecords #garryDeol #gillRaunta #MixSingh

Upcoming song #Pakk thakk ( ਪੱਕ ਠੱਕ ) #GurnamBhullar #PrabhGrewal #JassRecords #garryDeol #gillRaunta #MixSingh

Upcoming song #Pakk thakk ( ਪੱਕ ਠੱਕ ) #GurnamBhullar #PrabhGrewal #JassRecords #garryDeol #gillRaunta #MixSingh

ਸਲਾਬੀ ਮਿੱਟੀ ਮੈਨੰੂ ਮੇਰੀਆ ਅੱਖਾਂ ਵਰਗੀ ਲਗਦਾ ਆ ਮਿੱਟੀ ਤੇ ਪਿਆ ਪਾਣੀ ਗਰਦਾ ਉੱਡਣ ਤੋਂ ਰੋਕ ਦਿੰਦਾ ਤੇ ਅੱਖਾਂ 'ਚ ਆਇਆ ਪਾਣੀ ਮੇਰੇ ਅੰਦਰ ਦੇ ਉਬਾਲੇ ਠਾਰ ਦਿੰਦਾ #gillraunta #editlovers

ਵਾਡੀ ਪਿੱਛੋਂ ਹਰੀ ਹੋਈ ਕਣਕ ਸਾਡੇ ਉਂਨਾਂ ਚੱਕਮੇ ਸ਼ੌਕਾਂ ਵਰਗੀ ਹੁੰਦੀ ਆ ਜਿੰਨਾ ਦਾ ਸਾਡੇ ਘਰਦੇ ਵੀ ਚਾਅ ਨੀ ਕਰਦੇ #gillraunta

Bhut jaldi announce krange nawa gana , te official poster #Excited #GillRaunta veere da likhiya #MixSingh bhaji da music , #JassRecords present kar rhi aa #GurnamBhullar #comingSoon #GarryDeol bai da video

Most Popular Instagram Hashtags