[PR] Gain and Get More Likes and Followers on Instagram.

#dimondofthepanth

2 posts

MOST RECENT

Happy birthday to the most important person Of My Life Brave, Fearless Sikh Pracharak Bhai Sahib Bhai Ranjit Singh Ji 🎂🎁 we are so thankful that God sent us someone special like you to help open many eyes in punjab and around the world. May Guru Sahib always keep you blessed with naam, bani N simran N lots of blessings of Sangat Ji😇😇 ਦਾਸ ਵੱਲੋਂ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਵਾਲਿਆ ਨੂੰ ਜਨਮ ਦਿਨ ਦੀਆ ਬਹੁਤ- ਬਹੁਤ ਮੁਬਾਰਕਾਂ , ਪ੍ਰਮਾਤਮਾ ਅਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਕਰਦੇ ਹਾਂ ਕਿ ਆਪ ਜੀ ਨੂੰ ਹਮੇਸਾ ਇਸੇ ਤਰਾਂ ਚੜਦੀਕਲਾ ਵਿੱਚ ਰੱਖਣ ਅਤੇ ਪ੍ਰਚਾਰ ਕਰਨ ਦਾ ਹੋਰ ਵੀ ਬਲ ਉੱਦਮ ਬਖ਼ਸ਼ਣ ਤਾਂ ਜੋ ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਡੱਟਕੇ ਇਸੇ ਤਰਾਂ ਪ੍ਰਚਾਰ ਕਰਦੇ ਰਹੋ ।

ਧੰਨ ਉਹ ਮਾਂ ਜਿਸ ਨੇ ਇਸ ਸੂਰਮੇ ਨੂੰ ਜਨਮ ਦਿੱਤਾ , ਜੋ ਅੱਜ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਡੱਟਕੇ ਦੇਸ਼-ਵਿਦੇਸ਼ ਵਿੱਚ ਗੁਰਮਤਿ ਦਾ ,ਸੱਚ ਦਾ ਹੋਕਾ ਦੇ ਰਿਹਾ ਹੈ । ਜਿਸ ਨੇ ਅੱਜ ਡੇਰਿਆਂ- ਠਾਠਾਂ ਆਦਿ ਵਾਲੇ ਪਖੰਡੀਆਂ , ਅਖੌਤੀ ਸੰਤ (ਸੱਪ) ਸਮਾਜ ਅਤੇ ਉਹਨਾ ਦੇ ਪੈਰੋਕਾਰਾਂ ਨੂੰ ਭਾਜੜਾਂ ਪਾਈਆ ਹੋਈਆ ਹਨ । ਜਿਸ ਨੂੰ ਸੁਣਕੇ ਹੁਣ ਤੱਕ ਲੱਖਾਂ ਪ੍ਰਾਣੀਆਂ ਦੇ ਜੀਵਨ ਬਦਲੇ ਹਨ ਅਤੇ ਹੁਣ ਵੀ ਬਦਲ ਰਹੇ ਹਨ । ਅਸੀਂ ਅੱਜ ਜਿੰਨੇ ਜੋਗੇ ਵੀ ਹਾਂ ਵਾਅਦਾ ਕਰਦੇ ਹਾਂ ਕਿ ਹਰ ਸਮੇਂ ਤੁਹਾਡੇ ਨਾਲ ਡੱਟਕੇ ਖੜਾਂਗੇ ।

ਵਿਕਰਮ ਸਿੰਘ ਖਾਲਸਾ

Happy 34th Birthday to Bhai Sahib Ranjit Singh Khalsa. Amazing what you have done at such a young age, so many will agree too. We do ardass maharaj blesses you with more Gurmat Parchar Seva. #bhairanjitsinghji #dhadrianwale #parchar #birthday #7thjuly #dimondofthepanth #waheguru

HAPPY BIRTHDAY BHAI SAHIB JI
Happy 34th Birthday to Bhai Sahib Ranjit Singh Khalsa.
Amazing what you have done at such a young age, so many will agree too.
We do ardass maharaj blesses you with more Gurmat Parchar Seva.
#bhairanjitsinghji #dhadrianwale #parchar #birthday #7thjuly #dimondofthepanth #heera #bigbrother

Most Popular Instagram Hashtags