#bajurg

MOST RECENT

eh ni hatday ptandar😂😂
#klola #goldy #bajurg #harmancheema #comedy #musically
follow this page for more funny posts 🙏🙏🙏

*ਅਸੀਂ ਪਿੰਡਾਂ ਵਾਲੇ ਹਾਂ*
.

ਸਾਡੀ ਸਵੇਰ ਦੀ ਸ਼ੁਰੂਆਤ ਭਾਵੇਂ ਚਾਹ ਦੇ ਕੱਪ ਨਾਲ ਹੁੰਦੀ ਐ, ਪਰ ਅਸੀਂ ਹਰ ਆਉਂਦੇ ਜਾਂਦੇ ਸੱਜਣ ਦਾ ਹਾਲ ਪੁੱਛਕੇ ਇਹ ਜਰੂਰ ਕਹਿੰਦੇ ਹਾਂ "ਚਾਹ ਧਰੀ ਹੋਈ ਐ, ਬਹਿਜਾ ਦੋ ਮਿੰਟ.. ਪੀ ਕੇ ਜਾਈਂ"
ਉੰਝ ਭਾਵੇਂ ਜਾਣਦੇ ਵੀ ਨਾ ਹੋਈਏ ਪਰ ਕੋਲ ਬਿਠਾ ਕੇ ਸਾਰੇ ਟੱਬਰ ਦਾ ਹਾਲ ਪੁੱਛ ਲੈਂਦੇ ਨੇ, ਸ਼ਾਇਦ ਏਸੇ ਕਰਕੇ ਹੀ ਪਿੰਡਾਂ ਵਿਚ ਰਹਿਣ ਵਾਲੀਆਂ ਰੂਹਾਂ ਦੇ ਚਿਹਰੇ ਤੇ ਹਰ ਵੇਲੇ ਖੁਸ਼ੀ ਵੇਖਣ ਨੂੰ ਮਿਲਦੀ ਹੈ। ਅਜੋਕੀਆਂ ਕੌਫੀਆਂ ਤੋਂ ਦੂਰ, ਖੂਹਾਂ ਦੀਆਂ ਟਿੰਡਾਂ ਵਾਲੇ ਹਾਂ
ਹਾਂ, ਅਸੀਂ ਪਿੰਡਾਂ ਵਾਲੇ ਹਾਂ..
.

ਸੂਰਜ ਉੱਗਣ ਤੋਂ ਪਹਿਲਾਂ ਹੀ ਖੇਤਾਂ ਵੱਲ ਨੂੰ ਤੁਰ ਜਾਈਦਾ, ਆਹ ਜੌਗਿੰਗ ਦਾ ਨੀ ਪਤਾ ਸਾਨੂੰ ਤੇ ਨਾਂ ਹੀ ਆਹ ਕੰਨਾਂ ਵਿੱਚ ਤਾਰਾਂ ਜਿਹੀਆਂ ਲਾਉਨੇ ਆਂ, ਬਸ ਹੱਥ ਵਿੱਚ ਕਹੀ ਫੜੀ ਹੁੰਦੀ ਏ ਤੇ ਪੁੱਤਾਂ ਵਾਂਗੂੰ ਪਾਲੀਆਂ ਫਸਲਾਂ ਨੂੰ ਲਹਿਰਾਉਂਦੀਆਂ ਦੇਖ ਕੇ ਹੀ ਮਨ ਨੂੰ ਸੁਕੂਨ ਮਿਲ ਜਾਂਦਾ,
ਆਲਸ ਤੋਂ ਦੂਰ, ਬਹੁਤੇ ਮਿਹਨਤੀ ਤੇ ਥੋੜ੍ਹੇ ਹਿੰਡਾਂ ਵਾਲੇ ਹਾਂ..
ਹਾਂ, ਅਸੀਂ ਪਿੰਡਾਂ ਵਾਲੇ ਹਾਂ..
.

ਬਾਬੇ ਨਾਨਕ ਦਾ ਵੀਹ ਰੁਪਇਆਂ ਤੋਂ ਸ਼ੁਰੂ ਕੀਤਾ ਹੋਇਆ ਲੰਗਰ ਤੇ ਉਸ ਰੀਤ ਦਾ ਅਜੇ ਤੱਕ ਵੀ ਚੱਲਦੇ ਰਹਿਣਾ, ਇਹ ਵੀ ਪਿੰਡਾਂ ਵਾਲਿਆਂ ਦੇ ਹਿੱਸੇ ਹੀ ਆਇਆ ਹੈ। ਖੁਦ ਭਾਵੇਂ ਰੁੱਖੀ ਮਿੱਸੀ ਨਾਲ ਸਾਰ ਲਈਏ, ਪਰ ਕਿਸੇ ਭੁੱਖੇ ਨੂੰ ਖਾਲੀ ਪੇਟ ਨਹੀਂ ਸੌਣ ਦਿੰਦੇ, ਭਾਵੇਂ ਕਿੰਨੀ ਵੀ ਮਹਿੰਗਾਈ ਕਿਉਂ ਨਾ ਹੋਵੇ ਆਹ ਦੇਸ਼ਾਂ ਵਿਦੇਸ਼ਾਂ ਵਿਚ ਉਸੇ ਵੀਹ ਰੁਪਏ ਤੋਂ ਸ਼ੁਰੂ ਹੋਏ ਲੰਗਰ ਹੀ ਤਾਂ ਲੱਗਦੇ ਆ ਰਹੇ ਨੇ, ਹੋਰਾਂ ਲਈ ਥੋੜ੍ਹੇ ਭੋਲੇ ਭਾਲੇ ਪਰ ਦਿਲ ਦੇ ਸਾਫ ਹਾਂ.. "ਕਿਰਤ ਕਰੋ ਤੇ ਵੰਡ ਛਕੋ" ਬਾਬੇ ਨਾਨਕ ਦੀਆਂ ਕਦਰਾਂ-ਕੀਮਤਾਂ ਵਾਲੇ ਹਾਂ..
ਹਾਂ ਅਸੀਂ ਪਿੰਡਾਂ ਵਾਲੇ ਹਾਂ..
.

ਘਰ ਵਿਚ ਕਿਸੇ ਮਹਿਮਾਨ ਨੇ ਆਉਣਾ ਹੋਵੇ ਤਾਂ ਅਸੀਂ ਮੱਥੇ ਵੱਟ ਨਹੀਂ ਪਾਉਂਦੇ, ਸ਼ਾਇਦ ਇਸ ਕਰਕੇ ਕਿ ਸਾਨੂੰ ਸਾਡੇ ਪੁਰਖਿਆਂ ਵੱਲੋਂ ਇਹ ਕੁਝ ਸਿਖਾਇਆ ਹੀ ਨਹੀਂ ਗਿਆ। ਮਹਿਮਾਨਾਂ ਦੇ ਸਵਾਗਤ ਲਈ ਨਵੇਂ ਭਾਂਡਿਆਂ ਵਿੱਚ ਭੋਜਣ ਵਰਤਾਉਣਾਂ ਤੇ ਆਪਣੇ ਛੋਟੇ ਭੈਣਾਂ ਭਰਾਵਾਂ ਜਾਂ ਧੀਆਂ ਪੁੱਤਰਾਂ ਦੀਆਂ ਸ਼ਰਾਰਤਾਂ ਤੋਂ ਸ਼ੁਰੂ ਹੋਈ ਗੱਲਬਾਤ ਦਾ "ਹੁਣ ਰਾਤ ਰਹਿ ਕੇ ਜਾਇਓ" ਤੱਕ ਮੁੱਕਣਾਂ ਇਕ ਅਲੱਗ ਹੀ ਖੁਸ਼ੀ ਦਿੰਦਾ ਹੈ।
ਉੰਝ ਭਾਵੇਂ "ਸਤਿ ਸ਼੍ਰੀ ਅਕਾਲ" ਬੁਲਾਉਣ ਤੋਂ ਬਾਅਦ ਸਾਰਾ ਦਿਨ ਨੇੜੇ ਨਾ ਲੱਗੇ ਹੋਣ, ਪਰ ਮਹਿਮਾਨਾਂ ਦੇ ਜਾਣ ਵੇਲੇ ਬੱਚਿਆਂ ਦਾ ਆਸ ਪਾਸ ਮੰਡਰਾਉਣਾ ਇਸ ਆਸ ਵਿਚ ਕਿ ਜਾਂਦੇ ਹੋਏ ਖੁਸ਼ ਹੋਕੇ "ਚੀਜ਼ੀ" ਲੈਣ ਨੂੰ ਕੁਝ ਪੈਸੇ ਦੇ ਕੇ ਜਾਣਗੇ, ਇਹ ਵੀ ਸਾਡੀ ਜਿੰਦਗੀ ਦਾ ਇੱਕ ਹਿੱਸਾ ਹੈ। ਖੁਸ਼ ਰਹਿਣਾ ਤੇ ਸਾਦਗੀ ਦੇ ਨੇੜੇ, ਨਾਂ ਅਜੋਕੇ ਬਰੈਂਡਾਂ ਵਾਲੇ ਹਾਂ.. ਹਾਂ, ਅਸੀਂ ਪਿੰਡਾਂ ਵਾਲੇ ਹਾਂ.. ~ ਸਤਨਾਮ ਸਿੰਘ ਸੋਹਲ ✍🏼
.
@_punjabivirsa_
@punjabi_sahit @punjabi_kalam @punjabi_perception (continue in comments)

#Poetry #Writeup #Writer #Punjab #Punjabi #Culture #Pendu #PindaWale #Villagers #Sikh #Lifestyle #Urban #Ludhiana #Bajurg #Truth #Turban #PatialaShahi #Pagg #Singh #Kaur #Colors #Sardari #Moustache #Beard #Love #Respect #Shoutout

ਬਾਬਾ ਜੀ ਪੈਸੇ ਦਿੰਦੇ ਹੋਏ ਆਪਣੇ ਪੋਤਰੇ ਦੇ ਵਿਆਹ ਦੀ ਖੁਸ਼ੀ ਵਿੱਚ....👳👳
#viah#bajurg#rab#lok#pinda#wale#pind#lyf#punjabi#culture.#follow this page for more updated.🙏🙏

As you get older🎅 threee things happen👀, the first is your memory goes,🙄 and the...hmm I can't remember the other two🤔
#old #cigar #mtl #oldboy #oldmanlogan #montreal #bajurg #polo #gamer #wild #hungry #wanker #dbz #natural #gangsta

Time flies... #bachpan #bajurg #shukar #waheguruji ..

#grandfather ...😍✔👌👌👌..
➿➿➿➿➿➿➿➿➿➿➿➿➿➿ MOUSTACHE SINGH PHOTOGRAPHY
....Fb page 👉 MOUSTACHE SINGH
...,...................................
#grandfather #dadji #personality #love #sikh #turban #roalmodel #singh #goggles #oldage #bajurg #instapost #ilovemygrandpa #grandpa #fatheroffather #photography #greatman #family #love #respect #purepunjabi #onlypunjabi #ramgarhia👈 #sardar_ji #expresident #counsler #electionwinner #like #love #proud #spotive

ਸਿਅਾਣਿਅਾ ਨਾਲ ਵੀ ਸਮਾ ਬਿਤਾ ਲਿਅਾ ਕਰੋ...
ਸਭ ਕੁਝ ਗੂਗਲ ਤੇ ਨਹੀ ਮਿਲਦਾ......ਪੁਰਾਣੀਅਾ ਯਾਦਾਂ #oldmemories #bajurg #yaadan #pindawale #desibnde #nycshoot #sirraclicks #sirrapunjab

Mitran Nu Shaunk Hathiyara Da..
.
#punjabi #virsa #love #me #baba #bajurg #old #rifle #instamood #instalike

....Gagan mandal main bunga humara mahakal rakhwara hai..
Sir par mukat mukat par chakkar aaya ajab hulara hai..
Nanak guru gobind singh ji tud aage sees humara hai........ #Hum-Akali-sab-ke-vali-humra-panth-nayara-hai #neeliifauj #M4sArt #ARTWORK #digitalart #digitalpainting #nihungsingh #bornwarriors #bebeki #elders #bajurg #farladhari #dumala #respect #humble #beardlife

Most Popular Instagram Hashtags