[PR] Gain and Get More Likes and Followers on Instagram.

singh_lovish singh_lovish

141 posts   1446 followers   219 followings

ਦਮਨਪੀ੍ਤ िਸੰਘ  ਵਾਹਿਗੁਰੂ ਕਾ ਖਾਲਸਾ, ਜੀਤਹਿ ਸਤ੍ਰ ਚੌਗਾਨ ॥ ❗No Interfere - No side Effect 🙌 🏡 SarabLoh Bunga 💭Dreamer 📝calligrapher 👳Travelling Freak 🏇Rider 😃😃

https://www.instagram.com/singh_lovish/

ਜੈਕਾਰੇ ਗਜਾਵੇ ਗੁਰੂ ਅਰਜਨ ਦੇਵ ਜੀ ਦੇ ਮਨ ਨੂੰ ਭਾਵੇ
ਸिਤ ਸ਼ੀ੍ ਅਕਾਲ

ਮੁਕਬਲ ਅਜ਼ ਆਲਾਏ ਗੁਰੁ ਗੋਬਿੰਦ ਸਿੰਘ
ਕਾਦਿਰੇ ਹਰ ਕਾਰ ਗੁਰੁ ਗੋਬਿੰਦ ਸਿੰਘ
ਬੇਕਸਾਂਰਾ ਯਾਰ ਗੁਰੁ ਗੋਬਿੰਦ ਸਿੰਘ
ਸਾਜਦੋ ਮਕਸੂਦ ਗੁਰੁ ਗੋਬਿੰਦ ਸਿੰਘ
ਜੁਮਲਾ ਫ਼ੈਜ਼ੋ ਜੂਦ ਗੁਰੁ ਗੋਬਿੰਦ ਸਿੰਘ
ਸ਼ਾिਹ ਸ਼ਾिਹਨ ਸ਼ਾਹ ਗੁਰੁ ਗੋਬਿੰਦ ਸਿੰਘ

Throwback Damdama Sahib ! One of the best memory with Big Brdr :)

Start Each Day with GrateFul Heart :) #goodmorning #surrey #livehappy #beyou #nointerfere #nosideeffect

Our family is a circle of strength of love with every birth and every union the circle grows.”

ਵਸਦੀ ਸਘਨ ਅਪਾਰ ਜੀ ਅਨੂਪ ਰਾਮਦਾਸ ਪੁਰ
ਹिਰਹਾ ਨਾਨਕ ਕਸਮਲ ਜਾਏ ਜੀ ਨਾिੲਐ ਰਾਮਦਾਸ ਸਰ :)

ਬਾਣੀ :- ਗੁਰ ਮੰਤ੍ (ਪਾਤਸਾਹੀ ੧੦ )
ਸਰਬਲੋਹ ਸੀ੍ ਗੁਰੂ ਗ੍ੰਥ ਸਾिਹਬ ਜੀ
#calligraphy :) #ਲੜੀਵਾਰ

ਬਾਣੀ :- ਅਸਤੋਤ੍ ਭਗੌਤੀ ਜੀ ਕਾ (ਦਸਮਗ੍ੰਥ ਸਾिਹਬ ਜੀ )
ਪਾਤਸਾਹੀ ਦਸਵੀ :) #calligraphy #:)

Dekho byi Bnda kiwe Udd Da 😁😁😁😂

ਬਹ੍ਮ ਕਵिਚ :) ਲੜੀਵਾਰ 😊

ਬਾਣੀ :- ਹਰਗੋिਬੰਦ ਸਾिਹਬ ਜੀ (ਪਾਤਸਾਹੀ ੬ ਵੀ ) .
After Penning Down .

#calligraphy #handwritten

ਛਪੈ ਛੰਦ ॥ ਤ੍ਵ ਪ੍ਰਸਾਦਿ ॥ .

ਚੱਕ੍ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ॥

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥

ਕੋਟਿ ਇੰਦ੍ ਇੰਦ੍ਾਣਿ ਸਾਹਿ ਸਾਹਾਣਿ ਗਣਿਜੈ ॥

ਤਿ੍ਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿ੍ਣ ਕਹਤ ॥

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ॥੧॥

Most Popular Instagram Hashtags