singh_gursajan_ singh_gursajan_

94 posts   2,874 followers   1,987 followings

Maan  ੧ੳ" EAT____SLEEP___REGRET____________REPEAT -------Expect the bullshit, But never accept it 🔰-------

ਜਿੰਨਾ'ਚ ਪੈਸਾ ਬੋਲਦਾ,,,
ਉਹਨਾ ਲਈ ਅੱਜ ਵੀ ਮਹਿਗੇ ਆ

ਤਕਦੀਰ ਆਪਣੀ ਹੈ,ਆਪੇ ਹੀ ਲਿਖਣੀ ਪੈਂਦੀ...!ਚਿੱਠੀ ਨਹੀਂ,ਜੋ ਗੈਰਾਂ ਕੋਲੋ ਲਿਖਾ ਲਵੋਗੇ...!

ਕੋਈ ਤੋੜੀਏ ਨਾ ਦਿਲ ਏਨੀ ਮੱਤ ਬਕਸ਼ੀ,
ਰਹਿਮਤਾ ਤਰੱਕੀਆਂ ਸਮੱਤ ਬਕਸ਼ੀ🙏

ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ ।

ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ🙏 ਕਰਤਾਰ ਤੇ...

Janam Din mubarak vaadde veer nu. GBU

ਇੱਕ ਉਮਰ ਓਹ ਸੀ ਕਿ ਜਾਦੂ ਤੇ ਵੀ ਯਕੀਨ ਸੀ,ਇੱਕ ਉਮਰ ਇਹ ਆ ਕਿ ਹਕੀਕਤ ਤੇ ਵੀ ਸ਼ੱਕ ਹੈ!! 

Most Popular Instagram Hashtags