[PR] Gain and Get More Likes and Followers on Instagram.

sardarnoorsingh sardarnoorsingh

296 posts   10902 followers   5397 followings

ਵੱਡਾ ਜੈਲਦਾਰ™  ਪੇੰਡੂ ਮੱਤ ਕੱਬਾ ਸੁਭਾਅ ਦਿਲ ਬੇਪਰਵਾਹ ਸਰਨਾਵਾਂ ਅੰਬਰਸਰ ਦਿਲੋਂ ਚੰਗਾ ਦਿਮਾਗੋ ਅਥੱਰਾ ਮਾਪੇ - ਸ਼ਾਇਰੀ - ਮੁੱਛ - ਕਵੀਤਾ ਪਾਗਲ ਹੀ ਖੁਸ਼ ਹਾਂ ਬਹੁੱਤਿਆਂ ਸਿਆਣਿਆਂ ਚ ਦਿਲ ਨਹੀ ਲਗਦਾ 👳

ਇਹ ਅਸ਼ਲੀਲ ਨਹੀਂ, ਸਮੇਂ ਦੀ ਸੱਚਾਈ ਹੈ। ਅਸ਼ਲੀਲਤਾ ਆਪਣੀ ਸੋਚ ਵਿਚ ਹੈ ਇਸ ਕਵਿਤਾ ਵਿਚ ਨਹੀਂ। ਆਪਣੀ ਸੋਚ ਨੂੰ ਨਕਾਰਾ ਸਾਬੀਤ ਕਰਨ ਵਾਸਤੇ ਕਵੀਤਾ ਵਿਚ ਦੋਸ਼ ਨਾ ਕਡੋ ਜੀ -

ਔਰਤਾਂ ਕੁੜੀਆਂ ਨੂੰ ਆਉਣ ਵਾਲੀ ਸਰੀਰ ਦੀ ਇੱਕ ਜਣਨ ਪ੍ਰਕਿਰਿਆ ਹੈ, ਜਿਸ ਕਰਕੇ ਇਹ ਦੁਨੀਆਂ ਚੱਲਦੀ ਆ ਰਹੀ ਏ। -

ਮਾਹਵਾਰੀ ਨੂੰ ਲੈ ਕੇ ਮਜਾਕ ਕਰਨਾ ਜਾਂ ਮਖੌਲ ਉਡਾਉਣਾ ਆਪਣੀ ਮਾਂ ਦੇ ਮੂੰਹ ਚਪੇੜ ਮਾਰਨ ਆਲਾ ਕੰਮ ਏ, ਜਿਹਨੇ ਲੱਖਾਂ ਦੁੱਖ ਝੱਲ ਕੇ ਏਸੇ ਤਰੀਕੇ ਨਾਲ ਸਾਨੂੰ ਜਨਮ ਦਿੱਤਾ,ਇਹ ਉਹਦੀ ਕੁੱਖ ਦਾ ਮਖੌਲ ਉਡਾਉਣਾ ਏ । ਪੈਰ ਚ ਕੱਚ ਖੁੱਭ ਜਾਵੇ ਤਾਂ ਬੰਦਾ ਲੇਰਾਂ ਮਾਰਨ ਲੱਗ ਜਾਂਦਾ ਹੈ ਧੰਨ ਆ ਕੁੜੀਆਂ ਬੇਚਾਰੀਆਂ ਜਿਹੜੀਆਂ ਹਰ ਮਹੀਨੇ ਇਸ ਮਾਹਵਾਰੀ ਦੀਆਂ ਤਕਲੀਫਾਂ ਨੂੰ ਝੱਲਦੀਆਂ ਹਨ ਹਰ ਮਹੀਨੇ ਪੰਜ-ਪੰਜ ਦਿਨ ਤਕਲੀਫ ਚ ਰਹਿਣਾ ਕੋਈ ਮਜਾਕ ਨਹੀ -

ਬਰੈਂਡਡ ਕੱਪੜੇ ਪਾ ਕੇ ਵਾਲਾਂ ਨੂੰ ਜੈੱਲਾਂ ਲਾ ਕੇ ਅਸੀੰ ਮਾਡਰਨ ਬਣਦੇ ਆ ਪਰ ਸੋਚ ਅੱਜ ਵੀ ਸਾਡੇ ਵਰਗਿਆਂ ਦੀ ਬਾਬੇ ਆਦਮ ਵੇਲ਼ੇ ਦੀ ਆ,ਜਦ ਬਾਹਮਣਾਂ ਨੇ ਮਨੂ ਸਮ੍ਰਿਤੀਆਂ ਚ ਲਿਖਿਆ ਸੀ ਕਿ ਇਨ੍ਹਾਂ ਦਿਨਾਂ ਚ ਕੁੜੀਆਂ ਅਸ਼ੁਭ ਹੁੰਦੀਆਂ,ਅਪੱਵਿਤਰ ਹੋ ਜਾਂਦੀਆਂ ਬਾਬੇ ਨਾਨਕ ਦਾ ਅੰਸ਼ ਕਹਿਣ ਲੱਗੇ ਛਾਤੀ ਪਹਾੜ ਆਂਗੂ ਚੌੜੀ ਕਰ ਲੈਨੇ ਆ। ਪਰ ਬਾਬੇ ਨਾਨਕ ਨੇ ਕਿੱਡਾ ਉੱਚਾ ਦਰਜਾ ਦਿੱਤਾ ਔਰਤਾਂ ਨੂੰ ਪੜ੍ਹ ਲਇਉ ਜਰਾ
- 👉 ਤੇਰੀ ਮਾਂ ਨੂੰ ਮਹੀਨਾ ਆਇਆ ਤਾਂ ਤੂੰ ਦੁਨੀਆਂ ਚ ਆਇਆ
👇 ਮੇਰੀ ਮਾਂ ਨੂੰ ਮਾਹਵਾਰੀ ਆਈ ਤਾਂ ਮੈੰ ਏਹ ਜੱਗ ਦੇਖਿਆ
-
ਜਿਊਂਦੀਆਂ ਰਹੋ ਕੁੜੀਓ ! ਪੰਜਾਬ ਦੀ ਧਰਤੀ ਨੂੰ ਵੱਡੇ ਵੱਡੇ ਸੂਰਮੇ ਦੇਣ ਆਲੀਉ ਸਿਰ ਝੁਕਦਾ ਮੇਰਾ ਰੱਬ ਵੱਲੋੰ ਬਖਸ਼ੀ ਥੋਡੀ ਏਸ ਦਾਤ ਅੱਗੇ
-
ਸੱਜਣਾ ! ਇਹ ਕਮਲ਼ੀਆਂ ਕੁੜੀਆਂ ਮਾਈ ਭਾਗੋ ਦੀਆਂ ਵਾਰਸਾਂ ਨੇ, ਜੇ ਜਵਾਕ ਜੰਮਣੇ ਜਾਣਦੀਆਂ ਤਾਂ ਖੰਡੇ ਖੜਕਾਉਣੇ ਵੀ ਜਾਣਦੀਆਂ ਜੇ ਮਾਤਾ ਸਾਹਿਬ ਕੌਰ ਬਣ ਕੇ ਪਤਾਸੇ ਪਾ ਅੰਮ੍ਰਿਤ ਤਿਆਰ ਕਰ ਸਕਦੀਆਂ ਤਾਂ ਮਾਤਾ ਗੁਜਰੀ ਆਂਗੂ ਹੱਕ ਸੱਚ ਦਾ ਪਾਠ ਪੜਾਉਣਾ ਵੀ ਜਾਣਦੀਆਂ ਹਨ
ਬਸ ਦੁਆਵਾਂ ਈ ਨੇ ਚਿੜੀਉ ਥੋਡੇ ਲਈ ਇਦਾਂ ਈ ਹੱਸਦੀਆਂ-ਖੇਡਦੀਆਂ ਰਹੋ ਵਿਹੜਿਆਂ ਦੀਆਂ ਰੌਣਕਾਂ ਹੋ ਤੁਸੀਂ ਥੋਡੇ ਨਾਲ ਈ ਅਸੀਂ ਆ,ਨਈਂ ਤਾਂ ਕੌਣ ਪੁੱਛਦਾ ਰੁਲ਼-ਖੁਲ਼ ਕੇ ਪਲਣ ਆਲਿਆਂ ਨੂੰ ਮਾਂ, ਭੈਣ, ਧੀ, ਦੋਸਤ, ਪਿਆਰ, ਇਸ਼ਕ, ਵਹੁਟੀ,ਹਮਸਫਰ ਸਾਰੇ ਰਿਸ਼ਤੇ ਥੋਡੇ ਨਾਲ ਈ ਆ
-
ਜੰਮਣਾ ਵੀ ਥੋਡੀ ਛਾਂਵੇ ਹੁੰਦਾ ਤੇ ਮਰਨਾ ਵੀ ਥੋਡੀ ਗੋਦ ਚ ਈ ਹੁੰਦਾ ਹਸਾਉਣ ਆਲੀਆਂ ਵੀ ਤੁਸੀਂ ਹੋ ਰੋੰਦੇ ਨੂੰ ਵਰਾਉਣ ਵਾਲੀਆਂ ਵੀ ਤੁਸੀਂ ਹੋ ਲੜਨ ਆਲੀਆਂ ਵੀ ਤੁਸੀਂ ਹੋ ਤੇ ਫੇਲ਼ ਹੋਏ ਨੂੰ ਹੌਂਸਲਾ ਦੇਣ ਆਲੀਆਂ ਵੀ ਤੁਸੀਂ ਹੋ ਬਹੁਤ ਬਹੁਤ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੀਆਂ ਦੁਆਵਾਂ ਸਾਰੀਆਂ ਕਮਲ਼ੀਆਂ ਰਮਲ਼ੀਆਂ ਜਿਹੀਆ
-
ਲੇਖਕ - ਸਰਦਾਰ ਨੂਰ ਸਿੰਘ @sardarnoorsingh -

#picoftheday #sikh #Turbanking #sridarbarsahib #sardarnoorsingh #pencilsketch #dastar #artist #sardarnoorsinghpoetry #kaur #sikhism #religion #sketch #illustration #amritsar #pencil #chandigarh #poetry #lyrics #jalandhar #bathinda #graphics #talent #dslr #turban #Shoutout #art #photography #ink

R.I.P - - MISS YOU BABY.
I'LL NEVER FORGET YOU.
I'M REALLY REALLY SORRY BABY WE TRIED ALOT TO SAVE YOU BUT GOD WANT SOMETHING ELSE.
ਜੇ ਸੇਵਾ ਵਿਚ ਕੋਈ ਕਮੀਂ ਰਹਿ ਗਈ ਹੋਵੇ ਤਾਂ ਮਾਫ ਕਰੀ । ਬੇਨਤੀ ਹੈ ਦੁਬਾਰਾ ਆਵੀਂ ਤਾ ਮੇਰੇ ਨਸੀਬ ਵਿਚ ਹੀ ਆਵੀ ਹੱਥ ਜੋੜਕੇ ਬੇਨਤੀ ਸਤਿਗੁਰੂ ਆਪਣੇ ਚਰਨਾ ਨਾਲ ਲਾਵੀ Please ਜਾਨ ਹੈ ਮੇਰੀ

Muaaaahhh Bache Miss you alot 😢😢😭😢😭😢 -

#missyou #julie #love #die #died #death #crying #respect #bravery #heroin #model #loveofmylife #catwalkqueen #Bacha #shona #unforgettable #pet #loss #cry

ਰੱਖ ‪#‎ਰੱਬ‬ ਤੇ ਯਕੀਨ,
ਦਿਨ ਅਉਣਗੇ ‪#‎ਹਸੀਨ‬,
‪ਨੂਰ ਦਿਲ‬ ਨਾ ਤੂੰ ਛੱਡ,
ਬੈਠਾ ਰਹਿ ਆਸ ਤੇ,
ਕੁਝ ਤਾਂ ਖਾਸ ਸੋਚਿਅਾ ਹੋਣਾ
ਬਾਬਾ #ਨਾਨਕ ਨੇ ਤੇਰੇ ਵਾਸਤੇ -

#Fashion #sardarnoorsingh #waheguru #instagood #chandigarh #sikhism #sardari #beard #pagg #ludhiana #sridarbarsahib #love #model #photooftheday #beautiful #jattattitude #punjab #style #sikhmodel #delhi #gorgeous #Fashion #patialashahipagg #turbanking #models #instaparty #trendy #outfitoftheday #inspiration #fashionphotography

ਕੀ ਕਹਿੰਦੇ ਹੋ ਹੁਣ

ਮੰਨਿਆਂ ਕਿ ਪਾਣੀ ਦੇ ਬੁਲਬਲੇ ਵਾਂਗ ਹੈ ਤੇਰਾ ਨੂਰ
ਪਰ ਜਿੰਨਾਂ ਚਿਰ ਰਹੇਗਾ ਸਾਗਰ ਦੀ ਹਿੱਕ ਤੇ ਨੱਚੇਗਾ -

#Fashion #sardarnoorsingh #waheguru #instagood #chandigarh #sikhism #sardari #beard #pagg #ludhiana #sridarbarsahib #love #model #photooftheday #beautiful #jattattitude #punjab #style #sikhmodel #delhi #gorgeous #Fashion #patialashahipagg #turbanking #models #instaparty #trendy #outfitoftheday #inspiration #fashionphotography

ਇਹ ਅਸ਼ਲੀਲ ਨਹੀਂ,ਸਮੇਂ ਦੀ ਸੱਚਾਈ ਹੈ।ਅਸ਼ਲੀਲਤਾ ਆਪਣੀ ਸੋਚ ਵਿਚ ਹੈ ਇਸ ਕਵਿਤਾ ਵਿਚ ਨਹੀਂ। ਆਪਣੀ ਸੋਚ ਨੂੰ ਨਕਾਰਾ ਸਾਬੀਤ ਕਰਨ ਵਾਸਤੇ ਕਵੀਤਾ ਵਿਚ ਦੋਸ਼ ਕਡਣ ਨਾਲੋਂ ਆਪਣੇ ਮਣਾਂ ਅੰਦਰ ਝਾਤੀ ਮਾਰੋ ਅਸੀ ਕਿਥੇ ਖੜੇ ਆ।
ਜਿਹੜੇ ਸਜਣਾ ਨੇ ਬਸ ਤਮਾਸ਼ਾ ਬਨਾਉਣਾ ਉਹਨਾ ਵਾਸਤੇ ਉਪਰ UNFOLLOW ਦਾ Tab ਹੈ ਜੀ ਕਰਦੋ ਕਲਿੱਕ। ਝੂੱਠੇ ਬੰਦਿਆਂ ਨਾਲ ਸਾਡੀ ਕੋਈ ਸਾਝਂ ਨਹੀ ।

ਵਲੋਂ :- @sardarnoorsingh
-
ਦਿਨੇ ਚੁੰਨੀਆ ਦੇ ਦਈਏ
ਰਾਤਾਂ ਨੂੰ ਲਾਹ ਲਈਏ
ਸੁਪਨੇ ਵਿੱਚ ਨੰਗੀਆਂ ਕਰਕੇ
ਉੱਠ ਸਲਵਾਰਾਂ ਪਾ ਦਈਏ
ਤੁਰਦੀ ਦੀ ਪਿੱਠ ਵੇਖਦੇ ਆ
ਆਉਂਦੀ ਦੀ ਛਾਤੀ ਨੂੰ
ਸੋਚਾਂ ਦੇ ਫੁਰਨੇ ਫੁਰਦੇ ਨੇ
ਜੀਅ ਕਰੇਂ ਮਸਲ ਕੇ ਰੱਖ ਦਈਏ
ਅਸੀਂ ਇੰਨੇ ਗਿਆਨੀ ਨੀ
ਜਿੰਨਾਂ ਦੁਨੀਆਂ ਸਮਝਦੀ ਏ । -

ਅਸੀਂ ਵੀ ਚਾਹੁੰਦੇ ਹਾਂ ਜਿਸਮ ਦੀ
ਅੱਗ ਵਿਚ ਸੜਨਾ ।
ਕਾਮੀ ਬੰਦੇ ਆ ਅਸੀ
ਕਾਮ ਰਗ ਰਗ ਵਿਚ ਵੱਸਦਾ ਐ
ਕੀ ਕੀ ਕਰ ਦਿੱਤਾ ਹੈ
ਕਾਇਨਾਤ ਕੀ ਜਾਣੇਗੀ
ਕੋਈ ਕੁੜੀ ਹੀ ਛੱਡੀ ਨੀ
ਕਿਸੇ ਰਿਸ਼ਤੇਦਾਰੀ ਚੋ
ਜਦੋਂ ਮਗਜ ਨੂੰ ਚੜਿਆ ਸੀ
ਕੀ ਕੀ ਖਾਬਾਂ ਚ ਕਰ ਬੈਠੇ
ਮਾਂ ਭੈਣ ਤੇ ਅੱਖ ਰੱਖ ਬੈਠੇ
ਨਾਲੇ ਚਾਚੇ ਤਾਏ ਦੀ ਕੁੜੀਆ ਤੇ
ਮਾਸੀ ਭੂਆਂ ਮਾਮੇ ਦੀਆਂ ਕੁੜੀਆਂ
ਬੁੱਕਲ ਚ ਬਿਠਾਈਆ ਨੇ
ਇੱਜਤ ਲੁੱਟੀ ਆ
ਸੱਚ ਮੈਂ ਦੱਸ ਦੇਵਾ
ਗੱਲ ਹਕੀਕਤ ਨਹੀਂ ਹੋਈ
ਬੱਸ ਸੋਚਾਂ ਯੋਗੀ ਰਹਿ ਗਈ
ਅਸੀਂ ਇੰਨੇ ਚੰਗੇ ਨਹੀਂ
ਜਿੰਨਾਂ ਦੁਨੀਆਂ ਸਮਝਦੀ ਏ ।
-
ਕੋਈ ਐਸੀ ਮਿਲ ਜਾਵੇ
ਲੱਗੀ ਨਾਲ ਰਹੇ
ਕਾਮ ਮਿਟਾ ਜਾਵੇ
ਜਾਂ ਫਿਰ ਹਸਤੀ ਨੂੰ
ਇਕ ਔਰਤ ਢਾਹ ਸਕਦੀ
ਕਾਮ ਦੀ ਬਸਤੀ ਨੂੰ
ਜੀਭ ਭੜਕਦੀ ਐ
ਭੱਖਦੇ ਅੰਗਾਂ ਤੇ ਫਿਰਨ ਲਈ
ਰੱਬਾ ਕਰ ਇੱਛਾ ਪੂਰੀ
ਕਾਮੀ ਪੁਰਸ਼ਾਂ ਦੀ
ਅਸੀਂ ਇੰਨੇ ਠੰਡੇ ਨੀ
ਜਿੰਨਾਂ ਦੁਨੀਆਂ ਸਮਝਦੀ ਏ ।
-
ਇਹ ਨਸ਼ੇ ਤੋਂ ਭੈੜਾ ਐ
ਨੱਡੀ ਵੇਖ ਕੁ ਫੁੱਟ ਆਉਂਦਾ
ਸਮਾਂ ਸੱਚ ਕਹਿੰਦਾ
ਕੀਹਦੀ ਕੀਹਦੀ ਚੁੰਨੀ ਲਾਹਵਾਗੇਂ
ਬੱਸ ਦਾ ਰੋਗ ਨਹੀਂ ਇਹ ਮਰਜ ਤਾਂ ਭੈੜੀ ਆਂ
ਇਹ ਪਹੁੰਚੀ ਹੋਈ ਆਖਰਲੀ ਪੌੜੀ ਤੇ
ਡਰਦੇ ਰਹਿੰਦੇ ਆ
ਕੋਈ ਕਾਰਾ ਨਾ ਹੋ ਜਾਵੇ
ਅਸੀਂ ਇੰਨੇ ਸੁਸਤ ਨਹੀਂ
ਜਿੰਨਾਂ ਦੁਨੀਆ ਸਮਝਦੀ ਐ । -

ਲਿਖਤਮ- ਸਮੇਂ ਦਾ ਸੱਚ - ਸਰਦਾਰ ਨੂਰ ਸਿੰਘ -

ਇਹ ਪੇਜ ਦਾ ਮਕਸਦ ਸਿੱਖੀ ਦੇ ਨਾਲ ਨਾਲ ਸਚਾਈ ਸਾਬਿਤ ਕਰਨਾ ਵੀ ਹੈ

#picoftheday #sikh #Turbanking #sridarbarsahib #sardarnoorsingh #pencilsketch #dastar  #artist #kaur #sikhism #religion #sketch #illustration #amritsar #pencil #chandigarh #poetry #lyrics #jalandhar #bathinda #graphics #talent #turban #dslr #Shoutout #art #photography #ink #artist

ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ

ਦਫਨ ਤਾਂ ਸਭ ਨੇ ਹੋਣਾ ਇੱਕ ਦਿੱਨ ਸਜਣਾਂ
ਜੇ ਜਿਉਦੇ ਜੀ ਦੱਬ ਗਏ ਤਾਂ ਜਿਉਣਾ ਹੀ ਮਿੱਟੀ ਆ -

#Fashion #sardarnoorsingh #waheguru #instagood #chandigarh #sikhism #sardari #beard #pagg #ludhiana #sridarbarsahib #love #model #photooftheday #beautiful #jattattitude #punjab #style #sikhmodel #delhi #gorgeous #Fashion #patialashahipagg #turbanking #models #instaparty #trendy #outfitoftheday #inspiration #fashionphotography

पलट कर वापिस जाना चाहता हूं उस उमर मे
नूर जहां ना कोई जरूरत थी ना ही जरूरी था

अब तो शोहरत का बदनामी से वो रिशता है
नूर लोग नंगे हो जाते है अखबारों मे रहने के लिऐ -

#Fashion #sardarnoorsingh #waheguru #instagood #chandigarh #sikhism #sardari #beard #pagg #ludhiana #sridarbarsahib #love #model #photooftheday #beautiful #jattattitude #punjab #_sardarz_ #sardarnoorsingh #style #sikhmodel #delhi #gorgeous #Fashion #patialashahipagg #turbanking #models #instaparty #trendy #outfitoftheday #inspiration #fashionphotography

ਇਕ ਔਰਤ ਦੀ ਕਹਾਣੀ
Written By :- @Sardarnoorsingh

ਜੇ ਚੂਹਾ ਪੱਥਰ ਦਾ ਹੋਵੇ ਤਾ ਸਾਰੇ ਪੂਜਦੇ ਆ ਪਰ ਜੇ ਜਿੰਦਾ ਹੋਵੇ
ਤਾਂ ਮਾਰੇ ਬਿਨਾ ਸਾਹ ਨੀ ਲੈਦੇ
-
ਸੱਪ ਜੇ ਪਥਰ ਦਾ ਹੋਵੇ ਤਾ ਸਾਰੇ ਪੂਜਦੇ ਆ ਪਰ ਜੇ ਜਿੰਦਾ ਹੋਵੇ
ਤਾ ਮਾਰ ਦਿੱਤਾ ਜਾਂਦਾ
-
ਇਸਤਰੀ ਜੇ ਪੱਥਰ ਦੀ ਐ ਤਾ ਲੋਕ ਪੂਜਦੇ ਐ ਮਾਤਾ ਕਹਿ ਕੇ
ਜੇ ਜਿੰਦਾ ਤਾ ਇਸਤਰੀ ਨਾਲ ਧੱਕਾ ਕੀਤਾ ਜਾਂਦਾ ਹੈ
ਨੋਚਿਆ ਜਾਂਦਾ ਹੈ
ਬਲਾਤਕਾਰ ਕੀਤਾ ਜਾਦਾ ਹੈ
-

ਸਮਝ ਨੀ ਆਉਦੀ ਪੱਥਰ ਨਾਲ ਐਨਾ ਲਗਾਵ ਕਿਉ
ਜਿੰਦਗੀ ਨਾਲ ਐਨੀ ਨਫਰਤ ਕਿਉ ?

#save #respect #women #sardarnoorsingh #sridarbarsahib #turbanking #sikhism #humanity #pencilsketch #dastar  #artist #kaur #sikhism #religion #sketch #illustration #amritsar #pencil #chandigarh #musicwynk #_sardarz_ #jalandhar #bathinda #graphics #talent #turban #dslr #Shoutout #art #photography #ink #artist

ਇਕ ਡੁੰਗੀ ਸੋਚ 🙏

Most Popular Instagram Hashtags