sardar_jai_singh_ sardar_jai_singh_

132 posts   994 followers   158 followings

ਸਰਦਾਰ ਜੈ ਸਿੰਘ  ☆☆ ਨਿਰਭਉ ਨਿਰਵੈਰੁ ☆☆ * ਤਰਸੇਮ ਜੱਸੜ👌🏻👌🏻 * ਪਰਾਊਡ TO BE ਸਰਦਾਰ 👍 * ਟਰਬਨ ਕਿੰਗ 👳 * ੨੯ ਅਗਸਤ 🎂 * 6 - 2 ↕️ * ਬੁਲੱਟ ਲਵਰ * ਸੰਗਰੂਰ * ਫੋਲੋ ਵੱਡੇ ਬਾਈ ਨu 👌👌

ਸ਼ਪਾਟਿਆਂ ਦੇ ਹੂਟਰਾਂ ਦੀ ਕਿੱਥੇ ਸੁਣਦੀ ਅਵਾਜ,
ਜਦੋਂ ਪਿੰਡਾਂ ਵਾਲਿਆਂ ਦੇ BAMBUKAT ਬੋਲਦੇ🔽🔱

😇😇🙏🏻🙏🏻

ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ, ਜੱਗ ਖੜ-ਖੜ ਦੇਖੂ ਐਸਾ ਨਾਮ ਬਣਾਵਾਂਗੇ।💪

ਬਾਬਾ ਉਹਨਾ ਨੂੰ ਵੀ ਬਖਸ਼ੇ ਤਰੱਕੀਆ☝.....
ਜਿਹੜੇ ਮਿੱਤਰਾ ਤੋ ਮਾਰਦੇ ਨੇ ਲਾਟ🔥..

ਜਿਵੇਂ ਦਾ ਸੁਭਾਅ, ਓਵੇਂ ਦੇ ਹੀ ਕੰਮ ਨੇ..
ਨਾ ਜਿਗਰੇ ਨੇ ਮਾੜੇ, ਨਾ ਰੇਸ਼ਮ ਦੇ ਚੰਮ ਨੇ.. 👆🏼🙏🏻 ਵੱਡਾ ਬਾਈ 😘😘

ਦੁਨੀਆਂ ਦੀ ਸੱਭ ਤੋ ਵੱਡੀ ਜੰਗ ਹੈ ਖੁਦ ਵਰਗੇ ਬਣੇ ਰਹਿਣਾ, ਕਿਉਂਕਿ ਦੁਨੀਆ ਪੂਰਾ ਜੋਰ ਲਾ ਦਿੰਦੀ ਏ ਆਪਣੇ ਵਰਗਾ ਬਣਾਉਣ ਲਈ.. ✌️️👍

ਗੱਡੀਆਂ ਵੱਡੀਆਂ ਤੇ ਦਿਲ ਭੀੜੇ ਦੇਖ ਜਾਂਦੇ ਨੇ,
ਮਹਿਫਲਾਂ ਵਿੱਚ ਲੋਕ ਕਿਰਦਾਰ ਨਹੀਂ ਲੀੜੇ ਦੇਖ ਜਾਂਦੇ ਨੇ🔽🔱

ਖਿੱਚ ਦਾ ਕੇਂਦਰ ਬਣਦਾ ਚੋਬਰ,
ਅੱਖ ਦਾ ਭੈੜਾ, ਦਿਲ ਤੋਂ ਸੋਬਰ🔽u

ਹਮੇਸ਼ਾ ਉਹਨਾ 👬👭👪 ਦੇ ਕਰਜਦਾਰ ਰਹੋ, ' ਜੋ ਤੁਹਾਡੇ 🙇 ਲਈ ਕਦੇ ਆਪਣਾ ਵਕਤ⌚ਨਹੀਂ ਦੇਖਦਾ ..!

👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ....
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ..

ਜਿਵੇਂ ਦਾ ਸੁਭਾਅ, ਓਵੇਂ ਦੇ ਹੀ ਕੰਮ ਨੇ..
ਨਾ ਜਿਗਰੇ ਨੇ ਮਾੜੇ, ਨਾ ਰੇਸ਼ਮ ਦੇ ਚੰਮ ਨੇ.. 👆🏼🙏🏻

ਉੱਡਦੇ ਪਰਿੰਦਿਆਂ 🕊ਦੇ ਫੜ੍ਹ ਪਰਛਾਵੇਂ ਨਾ❌
👉ਮਿੱਤਰਾ ਦੀ ਬਣਦੀ ਆ👤ਬੰਦੇ ਟਾਵੇਂ ਟਾਵੇਂ ਨਾਲ ✍.

Most Popular Instagram Hashtags