rupinderaujlaofficial rupinderaujlaofficial

109 posts   23,798 followers   8 followings

Rupinder Aujla  Singer_lyricist_contact for live shows-9876600058

ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ, ਕੋਈ ਤੋੜੇ ਦੀਵਾਰਾਂ
ਮੈਂ ਖ਼ੁਦ ਨੂੰ ਲਭਦਿਆਂ,ਅਪਣਾ ਬੜਾ ਨੁਕਸਾਨ ਕਰਦਾ ਹਾਂ........

ਹੁੰਦੀ ਸੀ ਟਰੇਡ ਸਾਡੀ ਛੜਿਆਂ ਦੀ ਵਜਦੀ
ਨਾ ਝਾਕਦੀ ਹੁੰਦੀ ਸੀ ਕੁੜੀ ਸਾਡੇ ਵੱਲ👩🏼 ਚੱਜਦੀ
ਕਾਲੋ 👩🏿ਜਹੀ ਸੀ ਸੈਟ ਆਗੀ ਜਾਦੀ ਜਾਦੀ ਟੋਪੀ 🎩ਪਾ ਗੀ
ਦਿੰਦਾ ਰਿਹਾਂ ਪਟਵਾਰੀ 👚ਟੋਪ ਵੈਲੀਆ👠
ਕਿੱਦਾ ਬਾਈ B-Tech🎓 ਵਾਲਿਓ ਯਾਦ ਕਿੰਨੀਆ ਕੁ ਆਓਦੀਆ 🙍🏼🙍🏼ਸਹੇਲੀਆ😊😁

ਅਫ਼ਗਾਨਿਸਤਾਨ ਵਿੱਚ ਸਾਡੇ ਸਿੱਖ ਵੀਰਾ ਦੀ ਬੱਸ ਤੇ ਆਤਮਘਾਤੀ ਹਮਲਾ ਹੋਇਆ,ਜਿਸ ਚ ੨੦ ਵੀਰ ਮਰ ਗਏ ਤੇ ਕਾਫੀ ਜਿਆਦਾ ਜਖ਼ਮੀ ਵੀ ਹੋਏ,ਬਹੁਤ ਹੀ ਦੁੱਖ ਦੀ ਗੱਲ ਆ,
ਕੋਈ ਵੀ ਕਿਸੇ ਨੇ ਪੋਸਟ ਨੀ ਪਾਈ,ਕੁੱਤੇ ਿਬੱਲਿਆ ਦੀਆ ਜਿੰਨੀਆ ਮਰਜ਼ੀ ਪਵਾਲੋ,ਕੋਈ ਇੰਦਾ ਦੀ ਪੋਸਟ ਸ਼ੇਅਰ ਕਰਿਆ ਕਰੋ ਯਾਰ,ਹੋਰ ਤਾ ਕੁਛ ਨਹੀ ਕਰ ਸਕਦੇ ਸ਼ਰਧਾਜਲੀ ਸਮਝ ਕੇ ਈ ਕਰ ਦਿਆ ਕਰੋ😔😔🙏🏻🙏🏻ਵਾਹਿਗੁਰੂ ਮੇਹਰ ਕਰੀ

ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ🙏🏻🙏🏻

ਸਿੰਪਲ ਮੜੱਸਾ ਜੱਟ ਰੱਖੇ ਬੰਨ ਕੇ
ਐਵੇ ਕਦੇ ਬਾਹਲੀ ਕੋਈ ਸ਼ੌਕੀਨੀ ਲਾਈ ਨਾ
ਇੱਕ ਜੱਟ ਬੂਟ ਮੱਤ ਦੂੱਜੀ ਖੜਦੀ ਆ ਅੱਖ
ਬੰਦੇ ਹੋਸ਼ਿਆ ਚ ਬੈਠ ਇੱਜਤ ਗਵਾਈ ਨਾ#sardari #pindaale

ਤੂੰ ਬਖ਼ਸ਼ੇਂ ਵਡਿਆਈਆਂ ਤੂੰ ਹੀਂ ਖੁਸ਼ੀਆਂ ਖੇੜੇ .. ਨਹੀਂ ਮਾਣ ਕਿਸੇ ਵੀ ਗੱਲ ਦਾ ਮੌਜਾਂ ਕਰੀਏ ਆਸਰੇ ਤੇਰੇ...🙏🏻

ਅਣਖ ਨੂੰ ਦੇ ਹਲੂਣਾ ਬਾਬੇ ਨੇ ਸੀ ਸੁੱਤੀ ਕੌਮ ਜਗਾਈ
ਕਿਹੜੇ ਸੀ ਅਸੀ ਦੁਸਮਣ ਥੋਡੇ ਸੀ ਹੱਕਾ ਦੀ ਲੜਾਈ
ਕੀ ਸੋਚ ਕੇ ਪੰਜਾਬ ਦੇ ਵੱਲ ਨੂੰ ਲੱਖਾ ਫੌਜ ਸੀ ਆਈ
ਦੱਸੋ ਹੋਰ 37 ਗੁਰੂ ਘਰਾਂ ਦੇ ਉਤੇ ਗੋਲੀ ਕਿਉ ਚਲਾਈ,ਗੱਲ ਟਕਾਉਣ ਲਈ ਕਹਿਨੇ ਓ ਮਾੜਾ ਸੀ ਸਮਾਂ 84 ਦਾ
ਕਦੇ ਘਾਟਾ ਨੀ ਪੂਰਾ ਹੋਣਾ ਉਸ ਰੋਡੇ ਪਿੰਡ ਦੇ ਵਾਸੀ ਦਾ ਸਾਨੂੰ ਦਿਨ ਵੀ ਚੇਤੇ ਜੁਲਮ ਵੀ ਚੇਤੇ ਸੰਨ 1984 ਦਾ....🙏🏻🙏🏻🙏🏻

I have to admit😊, God was just showing off when he created me😜😎🙏🏻🙏🏻#sardari

ਅਜੇ ਵਖਤਾਂ ਨਾਲ ਨਿੱਬੜ ਲਈਏ,,,ਫਿਰ ਵਕਤ🕒 ਆਉਣ ਤੇ ਦੱਸਾਂਗੇ,, ਕੁੱਝ ਹੋਰ 💪ਮਿਹਨਤਾਂ ਕਰ ਲਈਏ,,ਫਿਰ ਸਭ ਦੇ ❤ਦਿਲ ਵਿੱਚ ਵੱਸਾਂਗੇ😊😊

I AM NOT REALLY SINGLE😊
I AM DATING MY SELF☺️
I TAKE ME OUT TO EAT🍟🌮
I BUY ME CLOTHES 👕
I LOVE ❤️ ME 😎

ਮੁੰਡੇ ਕੁੜੀਆ ਕਰਦੇ ਐਸ਼ਨ
ਚੱਲ ਪੇ ਭਾਤ ਭਾਤ ਦੇ ਫੈਸ਼ਨ,
ਿਬਉਟੀ ਪਾਰਲਰਾਂ ਿਵੱਚ ਜਾਕੇ
ਇਹ ਤਾ ਆਵਣ ਕੇਸ ਕਟਾਕੇ, ਝਾਲਰ ਲਮਕੇ ਮੱਥਿਆ ਤੇ
ਜਾਕੇ ਸ਼ਹਿਰ ਿਵੱਚ ਦੇਖੋ ਜੇ ਿਵਸ਼ਵਾਸ਼ ਨੀ ਿਕੱਸਿਆ ਤੇ 😊😊🙏🏻

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓਹ ਕਰ ਅਰਾਮ ਨਹੀਂ ਬਹਿੰਦੇ ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ
ਓਹ ਦਿਨੇ ਰਾਤ ਪਏ ਵਹਿੰਦੇ ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿੰਦੇ ।

Most Popular Instagram Hashtags