rajtawk rajtawk

193 posts   1085 followers   2 followings

Raj Singh  || The World's Happiest Man ||

ਸਾਡੇ ਤੇ ਨਜ਼ਰ ਟਿਕਾ ਕੇ ਰੱਖ

I Lb Lu
#love

ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਮਾਂ ।। ਕੋਈ ਫ਼ਿਕਰ ਤੇ ਨਾਂ ਤੰਗੀ ।। ਪੀਚੋ ਖੇਡਦਿਆਂ ਹੀ ਸਾਰੇ ਖਾਨੇ ਟੱਪ ਜਾਣਾ ।। ਬਚਪਨ ਦੀ ਮਾਸੂਮੀਯਤ ਜਵਾਨੀ ਖੋ ਲੈਂਦੀ ਹੈ ।। ਡਿੰਗ ਪੱਟਣ ਲੱਗੇ ਅਨੇਕਾ ਸੋਚਾਂ ਚ ਪੈਣ ਲੱਗਦੇ ਹਾਂ ਡਿੰਗ ਦੇ ਫਾਈਦੇ ਨੁੱਕਸਾਨ ।। ਸਵਾਲ ਜਵਾਬ ਘੇਰ ਲੈਂਦੇ ਨੇ ।। ਪਰ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਬੱਚੇ ਬਣੇ ਰਹਿਣਾ ਚਾਹੀਦਾ ।। ਹੱਸਦੇ ਰਹਿਣਾ ਚਾਹੀਦਾ ।। ਖੇਡਦੇ ਰਹਿਣਾ ਚਾਹੀਦਾ ।। ਅਤੇ ਬਿਨਾ ਸੋਚੇ ਸਮਝੇ ਖਾਨੇ ਟੱਪਦੇ ਰਹਿਣਾ ਚਾਹੀਦਾ ।। || ਰਾਜ ||
#RajtawkPhotography

A Liquid Hug For My Brain ☕️

Raj Talk Cafe 🙂

ਹੱਸਣਾ ਸੁਭਾਅ ਹੋਣਾ ਚਾਹੀਦਾ ਮਜਬੂਰੀ ਨਹੀਂ .. #ਰਾਜ #rajtawk

vitamin A, C and E , calcium, phosphorous, potassium, iron, folic acid, niacin, thiamin, folates and riboflavin

ਨਿੱਕੀਆਂ ਨਿੱਕੀਆਂ ਅੱਖਾਂ ਦੇ ਵਿੱਚ
ਤਿਓ ਨਾਲ ਅੱਖਾਂ ਪਾ ਕੇ ਵੇਖੋ... ਸੌਖੇ ਈ ਸੱਜਣੋ ਗ਼ਮ ਭੁੱਲ ਜਾਂਦੇ
ਬੱਚਾ ਕੋਈ ਖਿਡਾ ਕੇ ਵੇਖੋ... ॥ ਰਾਜ ॥

ਪਰੀ,ਮਾਹੀ,ਮੁਕੁ,ਬੱਬੋ,ਤੌਫ਼ੀਕ,ਰਾਜ

#Snapchat - rajtalk

ਦੋ ਚਾਰ ਦੁਸ਼ਮਣ ਹੋਣੇ ਵੀ ਚਾਹੀਦੇ ਨੇ ਬੰਦਾ ਔਕਾਤ 'ਚ ਰਹਿੰਦਾਂ..

Most Popular Instagram Hashtags