rajpal_singh_jawaharke rajpal_singh_jawaharke

129 posts   1,863 followers   1,133 followings

Rajpal Singh Jawaharke  check out the video of amritsarsahi dastar https://youtu.be/6dCBHTYfqQQ

Transformation..........

SARDARI.......

ਪੁਰਾਣੀ ਤਸਵੀਰ........

ਵੱਟਾਂ ਵਾਲੀ ਜਾਂ ਅਮਰਿਤਸਰਸਾ਼ਹੀ............

ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ

ਕਿਹੜਾ ਰੰਗ ਜਿਆਦਾ ਵਧੀਆ ਲੱਗਦਾ.........

🚩ਜੋ ਦੁੱਖ ☹ ਮਿਲੇ ਇਮਤਿਹਾਨ 🏁 ਮੇਰਾ,
.
🚩 ਜੋ ਸੁੱਖ ☺😊 ਮਿਲੇ , 🙏🏼 ਦਾਤਾ ਆਸ਼ਿਰਵਾਦ 🙏🏼 ਤੇਰਾ
.

ਸੁਪਨੇ ਸੋ ਕੇ ਪੂਰੇ ਨਹੀ ਹੁੰਦੇ..
ਸੁਪਨੇ ਪੂਰੇ ਕਰਨ ਲਈ
ਦਿਨ ਰਾਤ ਜਾਗਣਾ ਪੈਂਦਾ ਹੈ..........

#INDer
ਆਪਣੇ ਅਤੀਤ ਨੂੰ ਇੰਨਾਂ ਜ਼ਿਆਦਾ ਨਾ ਦੇਖੋ
ਕਿ ਅੱਗੇ ਦਿਸਣਾ ਹੀ ਬੰਦ ਹੋ ਜਾਏ

😘ਮਿਠੇ ਬਨ ਕੇ ਅਸੀ ਕਿਸੇ ਨੂੰ ਠਗਦੇ ਨੀ😷
ਅੜਬ 😎ਸੁਭਾਅ ਦੇ ਹੇਗੈ ਤਾਈ ਚੰਗੇ ਲਗਦੇ ਨੀ💪

#
ਸਭ ਤੋਂ ਔਖਾ ਸਮਾ ,,
ਜਦੋ ਦਿਲ ਚ ਹਜ਼ਾਰ ਗੱਲਾ ਹੋਣ ਪਰ ,,
ਉਹਨਾ ਨੂੰ ਸਾਝਾ ਕਰਨ ਵਾਲਾ ਕੋਈ ਨਾ ਹੋਵੇ ,,

ਹੁਣ ਨਾ ਖੌਲ੍ਹ ਮੇਰੀ ਜਿੰਦਗੀ ਦੀ ਪੁਰਾਣੀਆਂ ਕਿਤਾਬਾਂ ਨੂੰ ,,
ਜੋ ਸੀ ਉਹ ਮੈ ਰਿਹਾ ਨਹੀ
ਜੋ ਹਾਂ ਉਹ ਕਿਸੇ ਨੂੰ ਪਤਾ ਨਹੀ ।।

Most Popular Instagram Hashtags