[PR] Gain and Get More Likes and Followers on Instagram.

r.gurbinder r.gurbinder

50 posts   302 followers   184 followings

R.GURBINDER  JATT KAUM 🚜 99% SAU " WISH ME ON 8 JULY "ANY INFO CALL ME 80545-16006 " FB ACCOUNT GURBINDER SINGH

ਪੈਸੇ ਦੇ ਕੇ ਕਦੇ ਨਾ ਬੁਲਾਇਆ ਨਾਮ ਨੀ
ਜਾਣਦੇ ਆ ਲੋਕ ਮੁੰਡਾ ਐਨਾ ਆਮ ਨੀ |

ਨੀਅਤ ਹੋਵੇ ਸਾਫ 🙏ਮਾਲਕ ਆਪੇ ਬਾਹ ਫੜਦਾ...
ਸੋਚ ਹੋਵੇ ਉੱਚੀ 🚶🏻ਬੰਦਾ ਦਿਨੋ ਦਿਨ 🏃🏻ਤਰੱਕੀ ਕਰਦਾ !👬 (YAARI FOREVER )

ਤੈਨੂੰ ਸਜਰਾ ਜਾ ਚੜ੍ਹਿਆ #CRAZE ਨੀ...
ਇਥੇ ਸ਼ਰੂ ਤੋ ਞਲੈਤਣੇ ਨਵਾਬ ਗੱਭਰੂ ....

ਬਾਹ ਫੜੀ #ਮਾਲਕ ਨੇ ਤਾੲੀਓ ਮੋਜਾ ਮਾਣਦਾ_
ਵੱਜੇ ਛੋਟੀ ੳੁਮਰੇ #ਸਲੂਟ ਕੱਲਾ ਕੱਲਾ ਜਾਣਦਾ.... 😎

👉💉ਖੂਨ ਵਿੱਚ ਯਾਰੀਆਂ ਦਾ ਬੀਜ ਐ„ਨਾ ਪਰਖੀਂ ਰਕਾਨੇ ਯਾਰੀਬਾਜਾਂ ਨੂ👈

ਕੱਠੇ ਸੀ ਸਵਾਰ , ਅਸੀਂ ਡੂੰਗਿਆਂ ਸਮੁੰਦਰਾਂ 'ਚ ,
ਤੂੰ ਸਾਡੀ ਬੇੜੀ ਛੱਡ ਦੂਜੀ ਵਿਚ ਛਾਲ ਮਾਰ ਗਈ ,
ਬੁਜੀ ਨਾਂ ਉਹ ਦੌਲਤਾਂ ਤੇ ਸ਼ੌਹਰਤਾਂ ਦੇ ਪਾਣੀਆਂ ਨਾਲ ,
ਤੂੰ ਕਈ ਸਾਲ ਪਹਿਲਾਂ ਸੀ ਜੋ ਅੱਗ ਬਾਲ ਗਈ ,

ਉਹ ਜੀਹਦੀ ਫੜ ਲਈ ਏ
ਬਾਂਹ ਨਈਓ ਛੱਡ ਦੇ

ਅੱਖ ਮੁੰਡਾ ਖੜੀ ਰੱਖਦਾ,ਨਾਲ ਰੱਖਦਾ ਰਫਲ ਦੋਨਾਲੀ
ਅਲੜਾ ਦੇ ਦਿਲ ਕੰਬਦੇ,ਜਦੋ ਕੱਡਦਾ ਟੋਹਰ ਸਰਦਾਰੀ .

Most Popular Instagram Hashtags