punjabpolicefanclub punjabpolicefanclub

190 posts   16655 followers   477 followings

Punjab Police Fan Club  || Being Human || ||Punjab Police Fan Club🚔|| 🏁 Official Page of Fans & for Fans 🚩 👉ਬਦਲਿਆ ਜਮਾਨਾ, ਬਦਲਾਗੇ ਸੋਚ💬

ਪੰਜਾਬ ਦੀ ਧੀ ਹਰਮਨਪ੍ਰੀਤ ਜਿਸ ਨੇ ਕੌਮ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ ਨੂੰ ਕੈਪਟਨ ਸਰਕਾਰ ਵੱਲੋਂ ਡੀ.ਐੱਸ.ਪੀ ਬਣਾਉਣ ਦਾ ਐਲਾਨ ਕੀਤਾ।
#Proud_to_be_Police_Officer #Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

#ਗੱਲ_ਫਰਜ਼ਾਂ_ਨੂੰ_ਸਮਝਣ_ਦੀ

ਸਾਮ ਨੂੰ #ਰੋਡ_ਐਕਸੀਡੈਂਟ ਵਿੱਚ ਮਰ ਗਏ ਇਸ ਪਸ਼ੂ ਕਾਰਨ ਉਥੋ ਲੰਘ ਰਹੇ ਲੋਕਾਂ ਨੂੰ ਬਹੁਤ ਪ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਜਦੋ ਉਥੋ ਲੰਘ ਰਹੇ ਇਸ ਮੁਲਾਜ਼ਮ ਵੀਰ ਨੇ ਦੇਖਿਆ ਤਾਂ ਇਸ ਮੁਲਾਜ਼ਮ ਨੇ ਉਥੇ ਰੁਕ ਕੇ ਇਸ ਸਥਾਨਿਕ ਵਿਅਕਤੀ ਦੀ ਮਦਦ ਨਾਲ ਉਸ ਨੂੰ ਇਕ ਪਾਸੇ ਕਰ ਦਿੱਤਾ ਤਾਂ ਜੋ ਉਥੋ ਜੋ ਕੋਈ ਹੋਰ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ। ਸਾਡਾ ਦੋਵੇ ਵੀਰਾਂ ਨੂੰ ਦਿਲੋ ਸਲਾਮ ਏ! ਜਿੰਨ੍ਹਾਂ ਬਣਦੇ ਆਪਣੇ ਫਰਜ ਨੂੰ ਨਿਭਾਇਆ।

#Proud_to_be_Police_Officer #Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

ਤੱਪਦੀ ਗਰਮੀ ਵਿੱਚ ਇਨਸਾਨ ਤਾਂ ਆਪਣਾ ਬਚਾਅ ਕਰ ਹੀ ਲੈਂਦਾ ਹੈ। ਪਰ ਸਾਨੂੰ ਇਨ੍ਹਾਂ ਬੇਜੁਬਾਨਾਂ ਬਾਰੇ ਵੀ ਜਰੂਰ ਸੋਚਣਾ ਚਾਹੀਦਾ ਹੈ। ਜੋ ਪ੍ਮਾਤਮਾ ਵੱਲੋ ਕੁਦਰਤ ਦੇ ਰੂਪ ਵਿੱਚ ਸਾਨੂੰ ਦਿੱਤੇ ਇਕ ਅਨਮੋਲ ਤੋਹਫੇ ਹਨ ਅਤੇ ਜਿਨ੍ਹਾਂ ਦੀ ਸਾਭ ਸੰਭਾਲ ਕਰਨਾ ਵੀ ਸਾਡਾ ਉਹਨਾਂ ਹੀ ਫਰਜ਼ ਬਣਦਾ ਹੈ ਜਿੰਨ੍ਹਾਂ ਇਕ ਪਰਿਵਾਰ ਲਈ ਸਾਡਾ ਫਰਜ਼ ਹੁੰਦਾ ਹੈ। #Proud_to_be_Police_Officer #Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

#ਖੂਨ_ਦਾਨ_ਮਹਾਂ_ਦਾਨ
ਦੋਸਤੋ,ਪੰਜਾਬ ਪੁਲਿਸ ਦੇ ਮੁਲਾਜ਼ਮ ਵਿੱਕੀ ਚੋਹਾਨ ਵੱਲੋ ਇਨਸਾਨੀਅਤ ਨਾਤੇ ਨਿਭਾਉਦੇ ਆਪਣੇ ਫਰਜ ਨੂੰ ਸਲਾਮ ਏ।
ਦੋਸਤੋ, ਇਸ ਮੁਲਾਜ਼ਮ ਵੱਲੋਂ ਗਰੀਬ ਪਰਿਵਾਰਾਂ ਦੀ ਮਦਦ ਲਈ ਬਲੱਡ ਅੈਸੋਸ਼ੀਆਨ ਜਲੰਧਰ ਨਾਲ ਜੁੜਿਆ ਹੋਇਆ ਹੈ ਤਾਂ ਕੱਲ ਜਦੋ ਗੁਲਾਬ ਦੇਵੀ ਹਸਪਤਾਲ ਜਲੰਧਰ ਵੱਲੋ ਇਸ ਮੁਲਾਜ਼ਮ ਨੂੰ ਫੋਨ ਆਇਆ ਕਿ ਅੈਮਰਜੈਂਸੀ ਵਾਰਡ ਵਿੱਚ ਦਾਖਲ ਹੋਏ ਮਰੀਜ਼ ਨੂੰ O-Negative ਖੂਨ ਨਹੀਂ ਮਿਲ ਰਿਹਾ। ਜੇਕਰ ਜਲਦੀ ਉਸ ਮਰੀਜ਼ ਨੂੰ ਖੂਨ ਨਾ ਮਿਲਿਆ ਤਾਂ ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤਾਂ ਇਸ ਮੁਲਾਜ਼ਮ ਵੀਰ ਨੇ ਬਿਨਾ ਦੇਰੀ ਕੀਤੇ ਤੁਰੰਤ ਗੁਲਾਬ ਦੇਵੀ ਹਸਪਤਾਲ ਪਹੁੰਚ ਕੇ ਉਸ ਮਰੀਜ਼ ਦੀ ਇਨਸਾਨੀਅਤ ਨਾਤੇ ਦੁੱਖ ਦੀ ਘੜੀ ਵਿੱਚ ਉਸ ਪਰਿਵਾਰ ਦਾ ਸਾਥ ਦਿੱਤਾ। ਦੋਸਤੋ ਸਾਡੀ ਸਭ ਨੂੰ ਬੇਨਤੀ ਹੈ ਕਿ ਆਪ ਵੀ ਇਸ ਮੁਲਾਜ਼ਮ ਵੀਰ ਵਾਂਗ ਬਲੱਡ ਅੈਸੋਸ਼ੀਆਨਾ ਨਾਲ ਜੁੜ ਕੇ ਲੋੜਮੰਦਾਂ ਦੀ ਮਦਦ ਕਰਨ ਲਈ ਜਰੂਰ ਅੱਗੇ ਆਇਆ ਕਰੋ। #Proud_to_be_Police_Officer #Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

#ਕੰਮ_ਛੋਟਾ_ਵੱਡਾ_ਨਹੀਂ_ਬਸ_ਏ_ਸੋਚ_ਹੈ_ਵੱਡੀ_ਛੋਟੀ

ਦੋਸਤੋ, ਰਾਤੀ ਜਲੰਧਰ ਕੋਲ ਹਾਈਵੇ ਤੇ ਹੋਏ ਇਕ ਭਿਆਨਕ ਐਕਸੀਡੈਂਟ ਕਾਰਨ ਸੜਕ ਉਪਰ ਗੱਡੀਆਂ ਦਾ ਕੱਚ ਖਿਲਰ ਗਿਆ ਸੀ ਜੋ ਕਿ ਉਥੋ ਲੰਘ ਰਹੀਆਂ ਗੱਡੀਆਂ ਦੇ ਟਾਇਰਾਂ ਨੂੰ ਲੱਗ ਰਿਹਾ ਸੀ ਤਾਂ ਜਦੋਂ ਇਸ ਮੁਲਾਜ਼ਮ ਨੇ ਦੇਖਿਆ ਤਾਂ ਇਸ ਵੀਰ ਨੇ ਕੋਲ ਦੇ ਪੰਟਰੋਲ ਪੰਪ ਤੋ ਝਾੜੂ ਤੇ ਕਹੀ ਮੰਗਵਾ ਕੇ ਆਪਣਾ ਫਰਜ ਸਮਝਦੇ ਹੋਏ ਉਸ ਕੱਚ ਨੂੰ ਕੋਲ ਖੜੀ ਐਬੂਲੈਂਸ ਦੇ ਕਾਰਮਚਾਰੀ ਨਾਲ ਮਿਲ ਕੇ ਸੜਕ ਦੇ ਕਿਨਾਰੇ ਕਰ ਦਿੱਤਾ। #Proud_to_be_Police_Officer 😊
#Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

#ਬਹਾਦਰੀ_ਨੂੰ_ਸਲਾਮ
ਦੋਸਤੋ ਜਦੋ ਕਦੇ ਵੀ ਪੰਜਾਬ ਪੁਲਿਸ ਦੀ ਗੱਲ ਤੁਰਦੀ ਹੈ ਤਾਂ ਆਮ ਹੀ ਲੋਕਾਂ ਵਲੋਂ ਇਸ ਮਹਿਕਮੇ ਨੂੰ ਨਿੰਦਦੇ ਹੀ ਸੁਣਦੇ ਹਾਂ। ਪਰ ਦੋਸਤੋ ਪੰਜਾਬ ਪੁਲਿਸ ਦੇ ਇਸ ਅਫਸਰ ਵੱਲੋ ਬਹਾਦੁਰੀ ਦੀ ਇਹੋ ਜਿਹੀ ਮਿਸਾਲ ਪੇਸ਼ ਕੀਤੀ ਹੈ ਕਿ ਜਿਸ ਨਾਲ ਪੰਜਾਬ ਪੁਲਿਸ ਪ੍ਰਤੀ ਮਾਨ ਤੇ  ਸਤਿਕਾਰ ਹੋਰ ਮਜਬੂਤ ਹੋ ਜਾਵੇਗਾ।
ਦੋਸਤੋ, ਕੁਛ ਦਿਨ ਪਹਿਲਾਂ ਇਕ ਨਿਹੰਗ ਵਲੋਂ ਫਤਹਿਗੜ੍ਹ ਸਾਹਿਬ ਵਿਖੇ ਇਕ ਗੁਰਦੁਆਰੇ ਵਿੱਚ ਦੂਸਰੇ ਨਿਹੰਗ ਦਾ ਸਿਰ ਕਲਮ ਕਰ ਦਿੱਤਾ ਗਿਆ। ਜਦੋ SP ਦਲਜੀਤ ਰਾਣਾ ਤਕ ਇਹ ਖ਼ਬਰ ਪਹੁੰਚੀ ਤਾਂ ਬਿਨਾ ਕਿਸੇ ਦੇਰੀ ਤੋਂ ਆਪਣੀ ਟੀਮ ਨਾਲ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਏ। ਜਦੋ ਓਥੇ ਗਏ ਤਾਂ ਉਹ ਨਿਹੰਗ ਬਿਲਕੁਲ ਪਾਗਲ ਹੋ ਚੁੱਕਾ ਸੀ। ਹੱਥ ਵਿਚ ਵਰਛਾ ਤੇ ਗੰਡਾਸਾ ਲੈ ਕੇ ਘੁੰਮ ਰਿਹਾ ਸੀ।ਪੁਲਿਸ ਨੂੰ ਦੇਖ ਕੇ ਉਹ ਗੁਰਦੁਆਰੇ ਦੀ ਛੱਤ ਤੇ ਚੜ੍ਹ ਗਿਆ। ਕੋਈ ਵੀ ਡਰਦਾ ਉਸ ਕੋਲ ਜਾ ਨਹੀਂ ਰਿਹਾ ਸੀ। ਪਰ SP ਦਲਜੀਤ ਰਾਣਾ  ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੂਰੀ ਦਲੇਰੀ ਨਾਲ ਇਕ ਘੰਟੇ ਦੀ ਜਦੋ- ਜਹਿਦ ਤੋਂ ਬਾਅਦ ਉਸ ਨਿਹੰਗ ਨੂੰ ਜੱਫਾ ਪਾ ਕੇ ਫੜ ਲਿਆ। ਜਿਸ ਵਿਚ SP ਰਾਣਾ ਜੀ ਨੂੰ ਗਰਦਨ ਤੇ ਸੱਟ ਵੀ ਲੱਗੀ।ਪਰ ਆਪਣੇ ਜਖਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜਾਨ ਤੇ ਖੇਡਕੇ ਅਪਰਾਧੀ ਨੂੰ ਫੜਿਆ। ਜੇ SP ਰਾਣਾ ਜੀ ਦਲੇਰੀ ਨਾ ਕਰਦੇ ਤਾ ਹੋ ਸਕਦਾ ਇਕ ਦੋ ਹੋਰ ਜਾਨਾਂ ਚਲੀਆਂ ਜਾਦੀਆਂ। ਪੰਜਾਬ ਪੁਲਿਸ ਦਾ ਮਾਨ ਵਧਾਉਣ ਵਾਲੇ ਇਸ ਜੋਧੇ ਨੂੰ ਸਲਾਮ
#Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

#ਕਾਨੂੰਨ_ਸਭ_ਲਈ_ਬਰਾਬਰ_ਹੈ" ਆਪਣੇ ਜਮੀਰ ਨੂੰ ਜਿੰਦਾ ਰੱਖਦੇ ਹੋਏ ਮੱਧ ਪ੍ਰਦੇਸ਼ ਦੀ ਇਸ ਦਬੰਗ ਪੁਲਿਸ ਅਫਸਰ ਨੇ ਬਿਨ੍ਹਾਂ ਡਰੇ ਕਾਲੀ ਫਿਲਮ ਲਾ ਕੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਇਹਨਾਂ ਲੋਫਰਾਂ ਦੀ ਅਕਲ ਟਿਕਾਣੇ ਲਿਆਦੀ। ਦਿਲੋ ਸਲੂਟ ਹੈ ਇਸ ਦਬੰਗ ਲੇਡੀ ਅਫਸਰ ਨੂੰ। #Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

#ਸੋਚ_ਨੂੰ_ਸਲਾਮ

ਦੋਸਤੋ, ਪੁਲਿਸ ਥਾਣਾ ਬੱਧਨੀ ਕਲਾਂ ਵਿਖੇ ਵਾਇਰਲ ਵਿੰਗ ਤੇ ਤਾਇਨਾਤ ਥਾਣੇਦਾਰ ਭੋਲਾ ਸਿੰਘ ਦਾ ਜਿਆਦਾਤਰ ਬੈਠਣ ਵਾਲਾ ਕੰਮ ਹੋਣ ਕਰਕੇ ਉਹਨਾਂ ਵੱਲੋ ਆਪਣੇ ਆਪ ਨੂੰ ਤੰਦਰੁਸਤ ਤੇ ਸਵੱਛ ਰੱਖਣ ਲਈ ਇਸ ਆਧੁਇਕ ਯੁੱਗ ਅੰਦਰ ਵੀ ਆਪਣੇ ਪਿੰਡ ਸਮਾਧ ਭਾਈ ਤੋਂ ਆਪਣੀ ਡਿਊਟੀ ਤੱਕ ਦੇ 20 ਕਿਲੋਮੀਟਰ ਆਉਣ ਜਾਣ ਦੇ ਸਫਰ ਨੂੰ ਸਾਈਕਲ ਉਪਰ ਤਹਿ ਕਰਨ ਦੇ ਤਰੀਕਾ ਨੂੰ ਅਪਣਾਇਆ।
#Well_done Sir👍
#Proud_to_be_Part_of_Punjab_Police
#singh #sikh #turban #punjabi #punjab #punjabpolice #punjabpolicefanclub #dashing #trend #policeman #lover #fashion #indian #news #prefect #beingsardar #sardar #sardari #singer #model #trending #blogger #amritsar #jalandhar #ludhiana #chandigarh

Most Popular Instagram Hashtags