[PR] Gain and Get More Likes and Followers on Instagram.

punjabistatus.co.in punjabistatus.co.in

105 posts   419 followers   584 followings

Punjabi Status  Sweet Punjabi Love posts, Punjabi Couple 💑 , Punjabi Love Quotes, also like my same facebook page.. @dmin #marjaana_Karamjit (Karamjit Singh Saini)

#5736
ਰੱਬ ਤੋਂ ਮੈਂ ਮੰਗਦਾ ਏਹੀ ਨਖਰੋ
ਤੇਰਾ ਕਿਤੇ ਮੇਰੇ ਨਾਲ ਮੇਲ ਹੋ ਜਾਵੇ
ਸ਼ਹਿਰ ਪਟਿਆਲੇ ਦੀ ਤੂੰ ਹੋਵੇਂ ਥਾਣੇਦਾਰ
ਮੈਂ ਕਰਾਂ ਐਸਾ ਕੰਮ ਮੈਂਨੂੰ ਜੇਲ ਹੋ ਜਾਵੇ
ਰਹਿਂਦੀ ਦੁਨਿਆ ਦੇ ਤੱਕ ਯਾਦ ਰਹਿ ਜਾਵੇ
ਤੇਰੇ ਮੇਰੇ ਪਿਆਰ ਦਾ ਐਸਾ ਖੇਲ ਹੋ ਜਾਵੇ
ਰੱਬ ਤੋਂ ਤਾਂ ਮੰਗਦਾ ਮੈਂ ਏਹੀ ਨਖਰੋ
ਤੇਰਾ ਕਿਤੇ ਮੇਰੇ ਨਾਲ ਮੇਲ ਹੋ ਜਾਵੇ
#ਮਰਜਾਣਾ_ਕਰਮਜੀਤ
#specialthanks @shantyphotography
#send_us_ur_lovely_couple_pics
#instapost #likeuson #Facebook #Instagram @punjabistatus.co.in #punjabistatus.co.in #punjabiwedding #punjabi #lovequotes #loveposts #chandigarh #photography #punjabiweddings #punjabicouple #punjabiwedding #punjabiquotes #punjabicouple #punjabilovequotes #meharphotography #kirandeepphotography #shantyphotography #parvezphotography #harnavbirsinghphotography #marjaana_karamjit #punjabilovecouple #lovequotes #loveromance #amritsar #followforfollow #followback

#5735
ਤੇਰਾ ਮੇਰਾ ਰਿਸ਼ਤਾ ਜਿਵੇਂ ਰਾਤ ਤੇ ਤਾਰੇ ਦਾ,,, ਸਾਥ ਸਦਾ ਹੀ ਰਹਿਣਾ ਜ਼ਿੱਦਾਂ ਪੀਂਘ ਤੇ ਹੁਲਾਰੇ ਦਾ,,, ਰਲ ਮਿਲ ਕੇ ਖੁਸ਼ੀਆਂ ਵਾਲਾ ਹਾਰ ਪਰੋਣਾ ਦੋਵਾਂ ਨੇ,,, ਤੁੰ ਧੜਕਨ ਮੈਂ ਦਿਲ ਹਾਂ ਵੱਖ ਨੀ ਹੋਣਾ ਦੋਵਾਂ ਨੇ,,, #ਮਰਜਾਣਾ_ਕਰਮਜੀਤ
#specialthanks @shantyphotography
#send_us_ur_lovely_couple_pics
#instapost #likeuson #Facebook #Instagram @punjabistatus.co.in #punjabistatus.co.in #punjabiwedding #punjabi #lovequotes #loveposts #chandigarh #photography #punjabiweddings #punjabicouple #punjabiwedding #punjabiquotes #punjabicouple #punjabilovequotes #meharphotography #kirandeepphotography #shantyphotography #parvezphotography #harnavbirsinghphotography #marjaana_karamjit #punjabilovecouple #lovequotes #loveromance #amritsar #followforfollow #followback

#5730
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ ,
ਤੇ ਦਿਲ ਚ ਤੇਰੇ ਲਈ ਪਿਆਰ ਬੜਾ ,
ਤੂੰ ਯਾਰ ਬਣ ਗਿਆ ਏ ਜਾਨ ਮੇਰੀ ,
ਤੇਨੂੰ ਮਿਲਣ ਨੂੰ ਤਰਸੇ ਦਿਲ ਬੜਾ ,
ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ ,
ਤੇਨੂੰ ਪਾਉਣ ਲਈ ਇਹ ਬੇ -ਕਰਾਰ ਬੜਾ ,
#ਮਰਜਾਣਾ_ਕਰਮਜੀਤ
#send_us_lovely_couple_pics
#specialthanks @meharphotography
#instapost #likeuson #Facebook #Instagram @punjabistatus.co.in #punjabistatus.co.in #punjabiwedding #punjabi #lovequotes #loveposts #chandigarh #photography #punjabiweddings #punjabicouple #punjabiwedding #punjabiquotes #punjabicouple #punjabilovequotes #meharphotography #parvezphotography #harnavbirsinghphotography #marjaana_karamjit #punjabilovecouple #lovequotes #loveromance #amritsar #followforfollow #followback
Lo#loveromance #amritsar #followforfollow #followback

#5728
ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ,
ਐਵੇਂ ਸੱਜਣ ਨਹੀਂ ਦਿਲਾਂ ਵਿੱਚ ਵਸ ਜਾਂਦੇ,
ਖਾਸ ਸੱਜਣ ਹੀ ਹੁੰਦੇ ਨੇ ਰੂਪ ਰੱਬ ਦਾ, ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ,
#ਮਰਜਾਣਾ_ਕਰਮਜੀਤ
#send_us_lovely_couple_pics
#specialthanks #eternityfilms
#instapost #likeuson #Facebook #Instagram @punjabistatus.co.in #punjabistatus.co.in #punjabiwedding #punjabi #lovequotes #loveposts #chandigarh #photography #punjabiweddings #punjabicouple #punjabiwedding #punjabiquotes #punjabicouple #punjabilovequotes #meharphotography #parvezphotography #harnavbirsinghphotography #marjaana_karamjit #punjabilovecouple #lovequotes #loveromance #amritsar #followforfollow #followback

#5727
ਤੇਰੇ ਸਾਹਮਣੇ ਬਹਿ ਤੈਨੂੰ ਦੇਖੀ ਜਾਵਾਂ ,,,
ਨੈਣਾ ਤੇਰਿਆਂ ਦੀ ਅੱਗ ਸੇਕੀ ਜਾਵਾਂ ,,,
ਮੈਂ ਜਿਧਰ ਵੀ ਦੇਖਾਂ ਤੇਰਾ ਚੇਹਰਾ ਹੋਵੇ ,,,
ਸੀਨਾ ਮੇਰਾ ਹੋਵੇ ਤੇ ਵਿੱਚ ਦਿਲ ਤੇਰਾ ਹੋਵੇ #ਮਰਜਾਣਾ_ਕਰਮਜੀਤ
#send_us_lovely_couple_pics
#specialthanks @meharphotography
#instapost #likeuson #Facebook #Instagram @punjabistatus.co.in #punjabistatus.co.in #punjabiwedding #punjabi #lovequotes #loveposts #chandigarh #photography #punjabiweddings #punjabicouple #punjabiwedding #punjabiquotes #punjabicouple #punjabilovequotes #meharphotography #parvezphotography #harnavbirsinghphotography #marjaana_karamjit #punjabilovecouple #lovequotes #loveromance #amritsar #followforfollow #followback#loveromance #amritsar #followforfollow #followback

#5726 ♡--- Har Ik Di Khawaish Poori Ni Hundi . . . Jisma Di Doori, Doori Ni Hundi ---♡ ♡--- Sahaan Vich Vas Gye Sajna Di . . . Seene Lagni Photo Jruri Ni Hundi---♡ ♡--- Karm Bande De, Bande Nu Maar Dinde . . . Vatti Sme Ne Kade Vi Ghoori Ni Hundi ---♡ ♡--- Pyar Samjan Wala Je Yaar Mil Jawe__
Jaan Deni Ishq Ch Jaruri Ni Hundi ---♡ #marjaana_Karamjit
#specialthanks @harnavbirsingh
#send_us_ur_lovely_couple_pics
#instapost #likeuson #Facebook #Instagram @punjabistatus.co.in #punjabistatus.co.in #punjabiwedding #punjabi #lovequotes #loveposts #chandigarh #photography #punjabiweddings #punjabicouple #punjabiwedding #punjabiquotes #punjabicouple #punjabilovequotes #meharphotography #shantyphotography #harnavbirsinghphotography #marjaana_karamjit #punjabilovecouple #lovequotes #loveromance #amritsar #followforfollow #followback

Most Popular Instagram Hashtags