[PR] Gain and Get More Likes and Followers on Instagram.

preet_karam preet_karam

77 posts   9620 followers   6355 followings

🚩 KᗩᖇᗩᗰᑭᖇEET ᔕIᑎGᕼ 🚩  ੴਨਿਰਭਉ ਨਿਰਵੈਰ ੴ 🔱ਵਧਾਈਆ ਦਿਓ ੩੦ਕੱਤਕ 🎂🔱 ↕️➡️੫.੧੦ ਮਨ ਨੀਂਵਾ👇🏻ਮੱਤ ਉੱਚੀ👆🏻 ਮੁੱਛ〰ਵਾਲਾ ਸੱਭ ਤੋ ਗੰਭੀਰ 👍🏻 ਮਸਲਾ

https://m.facebook.com/karampreet.karam

ਲਹਿਰਾ ਬਣ ਕੇ ਊਠਾਗੇ ..ਜਦ ਉਠਣਾ ਹੋਇਆ.
ਸ਼ਾਤ ਬੈਠਿਆ ਨੂੰ ਹਾਰਿਆ ਨਾ ਸਮਝੀ..😊

ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਅਾ..
ਹੋਸਲਿਅਾ ਨੂੰ ਹੀ ਖੰਬ ਖਲਾਰਨੇ ਪੈਂਦੇ ਅਾ😊

ਨੀਵੀਂ ਪਾਕੇ ਨਹੀ ਤੁਰਦੇ ਭਾਵੇਂ ਪੈ ਜਾਵੇ ਮਰਨਾ 🔫
ਡਾਡੇ ਹੱਥ 🙏 ਮੌਤ ਦਾ ਵੇਲਾ ਫਿਰ ਕਿਹੜੀ ਗੱਲੋ ਡਰਨਾ😊

ਅਜੀਬ ਰਿਸ਼ਤਾਂ ਹੁੰਦਾ ਸਾਡੇ ਤੇ ਖੁਵਾਹਿਸ਼ਾਂ ਦੇ ਦਰਮਿਅਾਨ ...
ੳੁਹ ਸਾਨੂੰ ਜੀਣ ਨਹੀਂ ਦਿੰਦੀਅਾਂ ਤੇ ਅਸੀਂ ੳੁਹਨੂੰ ਮਰਨ ਨਹੀਂ ਦਿੰਦੇ..

ਕੋਈ ਵੀ ਚੀਜ ਬੰਦੇ ਦੇ ਹੋਂਸਲੇ ਤੋ ਵੱਡੀ ਨਹੀਂ ਹੁੰਦੀ..
ਬੱਸ ਹਾਰਦਾ ਉਹੀ ਹੈ ਜੋ ਲੜਿਆ ਹੀ ਨਾ ਹੋਵੇ .. @aery_bonny_65
@honey.editz

ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ ਮੇਰਿਆ
ਪਹਿਲਾ ਧਰਤੀ ਤੇ ਚੱਲਣਾ ਸਿੱਖ..
ਜਿਥੇ ਰੋਜ ਠੋਕਰਾ ਖਾਂਦਾ ਏ..😊🙏🏻 Editor veera- @honey.editz

ਥੋੜਾ ਜਿਹਾ ਹੋਰ ਬਿਖਰ ਜਾਣਦੇ ਜ਼ਿੰਦਗੀਏ...
ਥੋੜ੍ਹਾ ਜਿਹਾ ਹੋਰ ਰੁੱਕ ਜਾ
ਮੈ ਹਲੇ ਹਾਰ ਨਹੀ ਮੰਨੀ.😊🙏🏻 Editing wala veera😘😘😘😘 👇🏻
@honeykhaira

ਮਾਂ ਪਿਉ ਕੀ ਨੇ ਮੈ ਦੱਸ ਸੱਕਾ...
ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..😊🙏🏻

ਬਿਗਾਨੀ ਆਸ ਤੇ ਗੱਡੀ ਜ਼ਿਆਦਾ ਦੂਰ ਨਹੀਂ ਜਾਂਦੀ...
ਬੇਸ਼ਕ ਥੋੜੀ ਦੂਰ ਤੱਕ ਹੀ ਜਾਓ ਪਰ ਆਪਣੇ ਸਿਰ ਤੇ..
😊🙏🏻

ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ ,
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ 😊🙏🏻 Edit by- @sunisth_singh

ੳੁਡ ਜਾਣ ਨੀਂਦਾਂ ਚੈਨ ਘੜੀ ਪਲ ਪਲ ਦੀ..
ਬੇ ਅਵਾਜ਼ ਲਾਠੀ ਜਦੋਂ ਮਾਲਿਕ ਦੀ ਚਲਦੀ..😊🙏🏻

ਬਹੁਤਾ ਚੰਗਾ ਵੀ ਨਾ ਬਣੀ... ਲੋਕ ਫਿਰ ਵੀ ਤੈਨੂੰ ਮਾੜਾ ਕਹਿਣਗੇ 😊
@preet_karam

Most Popular Instagram Hashtags