preet6823 preet6823

16 posts   169 followers   137 followings

Preet Kaur 

Happy Mother's day.@ /$&

ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ- .. ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ

ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।

ਜਿੰਦਗੀ ਇਸ ਤਰ੍ਹਾਂ ਜੀਓ ਜੋ ਤੁਹਾਨੂੰ ਖ਼ੁਦ ਨੂੰ ਪਸੰਦ ਆ ਜਾਵੇ ਕਿਉਂਕਿ ਦੁਨੀਆਂ ਦੀ ਪਸੰਦ ਤਾਂ ਪਲ ਪਲ ਬਦਲਦੀ ਰਹਿੰਦੀ ਹੈ।🤗

Only SarDar 👍

Pulse Polio

Most Popular Instagram Hashtags