officialdhillonpreet officialdhillonpreet

234 posts   391,229 followers   288 followings

Dhillon Preet  dhillon1646👻 ਜਿਮੀਂDaar🌾ਜੱਟ Life🚜

ਨੇਚਰਾਂ ਦੇ ਘੈਂਟ ਨਾਲੇ ਅੱਖ ਦੇ ਵੀ ਚੰਗੇ ਅਾਂ
ਜਾਣਦਾ ੲੇ ਓਹ ਜਿਹਦੇ ਰੰਗ ਵਿਚ ਰੰਗੇ ਅਾਂ🤗🤗🤗🤗🤗

ਦੁਨੀਆ ਤਾਂ ਸਿਰਫ ਗਲਤ ਫਹਿਮੀਅਾਂ ਹੀ ਵਧਾੳੁਂਦੀ ਏ ..
ਕਰੀਬ ਜੋ ਆਇਆ ਉਹੀ ਸਾਡੇ ਬਾਰੇ ਜਾਣ ਸਕਿਆ🤗🤗🤗🤗🤗

ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ🤗🤗🤗🤗🤗

ਸ਼ੇਰਾ ਜਿਹੀ ਚਾਲ ਤੇ ਤਰੀਕੇ ਬੋਲ ਚਾਲ ਦੇ
ਸਾਡੇ ਵਾਗੂੰ ਜੀਣ ਦੇ ਨੇ ਸ਼ੌਕ ਲੋਕੀ ਪਾਲਦੇ🤗🤗🤗

ਭਲੇ ਨੇ ਭਲਾ ਬੁਰੇ ਨੇ ਬੁਰਾ ਪਹਿਚਾਣਿਆ ਮੈਨੂੰ
ਜਿਸਦੀ ਜਿਹੋ ਜਿਹੀ ਸੋਚ ਹੈ ਓਹੋ ਜਿਹਾ ਜਾਣਿਆ ਮੈਨੂੰ🤗🤗🤗🤗🤗

ਯਾਰਾਂ ਦੀ ਨੀ😎 RaPo ਸੁਣ HIGH🔝 ਐ -
ਤੇਰੇ 🏬TOWN ਜੱਟਾਂ ਦੀ 🔚ਚੜਾਈ ਐ🤗🤗🤗🤗🤗

ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_
ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ🤗🤗🤗🤗🤗

ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ
ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ🤗🤗🤗🤗🤗

dsyio kiwe lga song
ja vadeya lga ta share jarur kryio🙏🙏🙏
es chotte veer da contact no --‭82830 07388‬

ਨਾਮ ਪੁੱਠਿਆਂ ਕੰਮਾਂ ਵਿੱਚੋਂ ਬਾਹਰ ਰੱਖੇ ਨੇ
ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ🤗🤗🤗🤗🤗

ਕਰੀਦਾ ਆ ਓਹ ਕੰਮ ਜਿਹਡ਼ਾ jatt ਨੂੰ ਏ ਫੱਬਦਾ ਸਦਾ ਚੰਗਿਆ ਕੰਮਾ ਦੇ ਵਿਚ ਨਾਮ ਸਾਡਾ ਵੱਜਦਾ🤗🤗🤗🤗🤗

ਜਾਣਦਾ ਆ #ਬਾਪੂ ਵੀ ਮਹੌਲ ਅੱਜ ਕੱਲ ਦੇ 😁😃 ਅੜਬਾਂ 😉 ਦੇ #ਪੁੱਤ ਕਿੱਥੋ ਟਾਲੇਆਂ 🙌 ਨੇ ਟੱਲਦੇ 🤗🤗🤗🤗🤗

Most Popular Instagram Hashtags