official_gurdeep_gill official_gurdeep_gill

102 posts   2751 followers   5032 followings

GURDEEP GILL 🔵  ᴛʜɪs ɪs ᴏɴᴇ & ᴏɴʟʏ ᴏғғɪᴄɪᴀʟ ᴀᴄᴄᴏᴜɴᴛ ᴏғ ʏᴏᴜʀs ɢᴜʀᴅᴇᴇᴘ ɢɪʟʟ ᴀʟʟ ᴏᴛʜᴇʀ ᴘʀᴏғɪʟᴇs ᴀʀᴇ ғᴀᴋᴇ ❌ ᴄᴏᴍɪɴɢ sᴏᴏɴ ᴠɪᴅᴇᴏ ᴋᴜʀᴋɪ (ਕੁਰਕੀ) ғɪɴᴅ ᴜs F🅱️ ਖਾਤਾ👇🏻

https://m.facebook.com/officialGurdeepGill/

#Vespa ਤੇ ਬਹਿ ਕੇ ਤੇਨੰੂ ਯਾਦ ਨਾ ਕਰਾ
A ਕਦੇ ਹੋ ਸਕਦਾ, ਤੇਰਾ ਬਣਕੇ ਹਾਮੀ ਕਿਸੇ ਹੋਰ ਦੀ ਭਰਾ A ਕਦੇ ਵੀ ਨੀ ਹੋ ਸਕਦਾ #sidhu ਵਾਗੰੂ ਕੱਲਾ ਕਿੱਤੇ ਛੱਡ ਜਾਵੇਗੀ A ਵੀ ਪਤਾ ਮੈਨੰੂ #Vespa ਕੀ ਚੀਜ਼ ਕਮਲੀਏ
ਇੱਕ ਦਿਨ #ਗੁਰਦੀਪ ਨੰੂ ਵੀ ਭੁੱਲ ਜਾਵੇਗੀ A ਵੀ ਪਤਾ ਮੈਨੰੂ
.
.
.
.
.

ਮੇਹਰਬਾਨੀ .
@writer_sidhu_dharamjeet
#Gill #naturephotography #comingsoon #farmers #picoftheday #photoshoot #photography #cameralove #single #singer #pictures #production #nature #punjabi #punjabimunda #turban #turbanstyle #traditional #sardari #brothers #faridkot #kotkapura

ਪਟਿਆਲਾ ਸਾਹੀ ਪੱਗ ਬੰਨ
ਜਦੌ ਮੁੱਛ ਨੂੰ ਚੜਾਈ ਦਾ
ਕੁੜਤਾ ਪਜਾਮਾ ਪਾ ਕਿ
ਰਾਉਡ ਜਦੌ ਲਾਈ ਦਾ
ਮੇਰੇ ਵਾਲਾ ਸਰਦਾਰ ਕਹਿ
ਜਦੌ ਕਮਲੀ ਜੀ ਬੁਲਾਉਦੀ ਆ
ਸੱਚ ਜਾਣੀ Sidhu ਵੀਰ
ਜਵਾ end ਜਾ ਕਰਾਉਦੀ ਆ
ਸਹੇਲੀਆ ਵਿੱਚ ਬਹਿ ਕਿ
ਨਿੱਤ ਸ਼ਰਤਾ ਜੀ ਆ ਲਾਵੇ
ਸਭ ਤੌ ਸੌਹਣਾ ਸਰਦਾਰ ਮੇਰਾ
ਇਹ ਆਪਣੀਆ ਸਕੀਆ ਨੂੰ ਸੁਣਾਵੇ
ਗਲ ਪਾਇਆ ਮਾਫਲਰ ਕਹਿੰਦੀ
ਵਾਲਾ ਸੌਹਣਾ ਜੀ ਲੱਗਦਾ
ਮੈਨੂੰ ਮੇਰਾ ਸਰਦਾਰ ਕਹਿੰਦੀ
ਵਾਲਾ ਜਿਆਦੇ ਹੀ ਏ ਜੱਚਦਾ
.
.
.

ਮੇਹਰਬਾਨੀ .
@writer_sidhu_dharamjeet
#Gill #naturephotography #comingsoon #farmers #picoftheday #photoshoot #photography #cameralove #single #singer #pictures #production #nature #punjabi #punjabimunda #turban #turbanstyle #traditional #sardari #brothers #faridkot #kotkapura

#Kurki coming soon Directed By Lucky singh Cast & Crew

Director Lucky Singh
Actor Gurdeep Gill & Lucky Singh
DOP - Vicky kkp

With the team members of Kurki (ਕੁਰਕੀ) @official_gurdeep_gill @preetlucky0786 @nick_dhingra

*"कैदी ही तो है सब यहाँ,* *कोई ख्वाब के तो कोई ख्वाहिशों के...!!*.
.
.
.
.
.
.
.
.
.
.
.
.
.
#gill #rajasthan #naturephotography #weather #awesome #comingsoon #movie #kurki #camera #canon #turban #styles #punjabi #pictures #singhstyle #rajasthanistyle #rajasthantravel #rajasthantourism #rajasthaniculture

ਬਿੰਨਾ ਲੜਾ ਵਾਲੀ ਬੰਨੇ ਤੇਰਾ ਯਾਰ ਨੀ ਮੁੱਛ ਕੁੰਢੀ ਵਿੱਚ ਜੱਚਦਾ ਤੇਰਾ ਸੌਹਣਾ ਸਰਦਾਰ ਨੀ ਅੱਖ ਦੀ ਘੂਰ ਤੌ ਡਰੇ ਦੁਨੀਆ ਗੌਲ ਗਲਮੇ ਵਾਲਾ ਕੁੜਤਾ ਪਜਾਮਾ ਤੇਰੀ ਰੇਜ ਵਿਚੌ ਬਹਾਰ ਨੀ ਬਿੰਨਾ ਲੜਾ ਵਾਲੀ ਬੱਣਦਾ Sidhu ਸਰਦਾਰ ਨੀ .
.
.
.
.

ਮੇਹਰਬਾਨੀ .
@writer_sidhu_dharamjeet
#Gill #naturephotography #comingsoon #farmers #picoftheday #photoshoot #photography #cameralove #single #singer #pictures #production #nature #punjabi #punjabimunda #turban #turbanstyle #traditional #sardari #brothers

ਜੇਠ ਤਾ ਮੈਨੂੰ ਲੈਣ ਆ ਗਿਆ
ਮੇਰਾ ਡਰਦੀ ਦਾ ਦਿਲ ਜਾ ਤੱੜਕੇ
ਆਣ ਤਾ ਖੜ ਗਿਆ ਬੂਹੇ ਅੱਗੇ ਮੁੱਛਾ ਤੇ ਹੱਥ ਜਾ ਧਰਕੇ
ਕਹਿੰਦਾ ਤੈਨੂੰ ਲੈ ਕਿ ਜਾਣਾ
ਕੱਪੜੇ ਪਾ ਲਾ ਅੰਦਰ ਬੜਕੇ
ਜੇ ਮੈ ਤਾ ਨਾ ਜੀ ਕੀਤੀ
ਖੜ ਗਿਆ ਖਲਪਾੜ ਜੀ ਚੱਕ ਕੇ
ਨੀ ਲੈ ਕਿ ਜਾਊ ਗਾ
ਚਾਹੇ ਜਾਣਾ ਪਵੈ ਮੈਨੂੰ ਲੜ ਕਿ

@official_gurdeep_gill
@writer_sidhu_dharamjeet . #ਸਾਡੇ_ਆਲੇ #kotkapura #travelphotography #turbanstyle #shootout #naturephotography #pictures #photoshoot #picoftheday

Most Popular Instagram Hashtags