official.jhinjer.reet official.jhinjer.reet

173 posts   45,225 followers   422 followings

ਰੀਤ ਝਿੰਜਰ⚠  @official_jhinjer_reet FAN ➡ਬੱਬੂ ਮਾਨ and Mankirat Pannu ਦੀ ✌✌✌✌✌✌✌✌✌✌ 🏠patiala ↕5.7 ❤🎤🎶🎶🎶 👸Sikh 📚b.tech ਮਨ👇ਮਤ👆

ਕਾਹਦੀਆਂ #ਕਸਮਾ ਕਾਹਦੇ #ਵਾਦੇ, ਕਾਹਦੀਆਂ #ਦਿਲਾ ਉਡੀਕਾਂ ,
ਇਸ #ਦੁਨੀਆਂ ਦੇ ਸਾਰੇ #ਨਾਤੇ ਪਾਣੀ ਉਤੇ ਲੀਕਾਂ....urs...
.... @official.jhinjer.reet

ਦੁਸ਼ਮਣ 🎭 ਨਾਲ਼ੋਂ ਵੱਧ 🔥 ਖ਼ਤਰਨਾਕ ਉਹ 👤ਇਨਸਾਨ ਹੈ 👀
ਜੋ ਤੁਹਾਨੂੰ 👅 ਤੁਹਾਡਾ ਦੋਸਤ 😇 ਬਣ ਕੇ ਧੋਖਾ ਦੇਵੇ .....urs...
.... @official.jhinjer.reet

ਉਹ ਲੋਕ ਕਿੰਨੀ ਜਲਦੀ ਦੂਰ ਚਲੇ ਜਾਂਦੇ ਹਨ ,,
ਜਿਹਨਾ ਨੂੰ ਅਸੀਂ ਜਿੰਦਗੀ ਸਮਝ ਕੇ ਗਵਾਉਣਾ ਨਹੀਂ ਚਾਹੁੰਦੇ....
...old pic enjoying with frdz...❤ .... urs..
@official.jhinjer.reet

GOOD NIGHT FRDZ..
❤❤❤❤
ਨਾ ਪਾਨੇ ਕੀ ਤਮੰਨਾ ਨਾ ਖੋਨੇ ਕਾ ਗਮ
ਇਸ਼ਕ ਨਹੀ ਅਬ ਇਬਾਦਤ ਕਰੇਂਗੇ ਹਮ.. ...URS. @official.jhinjer.reet

❤❤ HAPPY MOTHER'S DAY ❤❤.
... ..
.. @official.jhinjer.reet

ਸਾਦਗੀ ਜੇਕਰ ਲਫ਼ਜਾਂ 'ਚ ਹੋਵੇ ਤਾਂ ਯਕੀਨ ਮੰਨੋ ,
ਇੱਜ਼ਤ ਬੇ੫ਨਾਹ ਅਤੇ ਦੋਸਤ ਬੇਮਿਸਾਲ ਮਿਲ ਹੀ ਜਾਂਦੇ ਹਨ!..
..urs.. @official.jhinjer.reet

ਐਵੇ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ...
ਇਸ ਦੁਨੀਆ ਦੇ ਲੋਕ ਬੇਈਮਾਨ ਬੜ੍ਹੇ ਨੇ...
ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ...
ਜ਼ਿੰਦਗੀ ਵਿੱਚ ਆਉਦੇ ਤੂਫਾਨ ਬੜ੍ਹੇ ਨੇ..... urs... @official.jhinjer.reet

ਖ਼ੂਬਸੂਰਤੀ #_ਦਿਲਾਂ 'ਚ ਹੁੰਦੀ ਹੈ, ਮੁੱਖੜੇ ਦੇਖਣ ਵਾਲੇ ਸਮੇਂ ਨਾਲ ਓਹਨਾਂ ਦੇ ਨਾਲ ਹੀ ਢਲ ਜਾਂਦੇ ਨੇ ਤੇ ਦਿਲਾਂ ਵਾਲੇ ਸਦਾ ਖਿਲੇ ਰਹਿੰਦੇ ਨੇ.....
urs.. @official.jhinjer.reet

ਮੇਰੇ ਹਿਸਾਬ ਨਾਲ ਰੱਬ ਓਹੀ ਹੈ,
ਜਿਸ ਨਾਲ ਆਪਾਂ ਕਦੇ ਕਦੇ ਇੱਕਲੇ ਗੱਲਾਂ ਕਰਦੇ ਹਾਂ_____urs..
.. @official.jhinjer.reet

ਹੱਸਦੇ ਰਹੌਂਗੇ ਤਾਂ ਦੁਨੀਆ ਨਾਲ ਹੈ... ਦੋਸਤੋ..
ਨਹੀ ਤਾਂ...ਹੰਝੂਆਂ ਨੂੰ ਵੀ ਅੱਖਾਂ ਚ ਜਗ੍ਹਾ ਨਹੀ ਮਿਲਦੀ......
...urs.. @official.jhinjer.reet

ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ
ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ
ਗੁਲਾਮ ਹੁੰਦੇ ਨੇ.....urs.. @official.jhinjer.reet

ਸਭ ਐਥੇ ਰਹਿ ਜਾਣਾ ਮਾਣ ਨਾ ਕਰੋ•••
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ •••
ਅਹਿਸਾਨ ਨਾ ਕਰੋ •••...
..urs... @official.jhinjer.reet

Most Popular Instagram Hashtags