meethans_1313 meethans_1313

85 posts   234 followers   35 followings

MeEt Hans  ੴ ⛅ਛੱਤ ਵਾਲਾ ਬੈਠਾ GAME ਪਾਉਣ ਦੇ ਲਈ। ਜਨਮਦਿਨ ਮੁਬਾਰਕ ➡ 12 ਦਸੰਬਰ🎂🎂 ਮਨ 👇 ਮਤਿ 👆 ਗੁਰਦਾਸ ਮਾਨ🎵 🍾🍺🍾➡🚫 ਨਾ ਵਪਾਰੀ ਚਮ ਦੇ। ਨਸ਼ਾ ਯਾਰੀ ਦਾ। 💉💉ਡਾਕਟਰੀ। PB 29🚜🚜

ਇੱਕ ਪੂਰੀ ਦੁਨੀਆਂ ਜਿਹੜੀ ਮੈਂ
ਤੇਰੇ ਲਈ ਛੱਡ ਆਇਆ ਸੀ
ਹੁਣ ਫਿਰ ਤੋਂ ਉਸ ਦੁਨੀਆਂ ਚੋਂ
ਕੁਝ ਤੇਰੇ ਵਰਗਾ ਲੱਭਦਾ ਰਹਿੰਦਾ ਹਾਂ।
~ਸੂਹੇ ਅੱਖਰ (ਉਹ ਆਖਦੀ ਹੈ)

ਉਹ ਸ਼ਾਇਦ ਇੱਕ ਖਿੱਚ ਸੀ,
ਜਿਸਨੰੂ ਮੈ ਕਦੇ ਪਿਆਰ ਦਾ ਨਾਮ ਦੇ ਬੈਠਾ ਸੀ।

ਖੁੱਦ ਤੋਂ ਵੀ ਦੂਰ ਹਾਂ
ਤੇਰੇ ਤੋਂ ਵੀ ਦੂਰ ਹਾਂ!

~ਤੇਰੇ ਸਵਾਲਾਂ ਦੇ ਜਵਾਬ

~ਚੱਕਰ ਹੈ

"ਅਵਲ ਹਮਦ ਖੁਦਾ ਦਾ ਵਿਰਦ ਕੀਜੇ
ਇਸ਼ਕ਼ ਕੀਤਾ ਸੁ ਜੱਗ ਦਾ ਮੂਲ ਮੀਆਂ
ਪਹਿਲਾਂ ਆਪ ਹੀ ਰੱਬ ਨੇ ਇਸ਼ਕ਼ ਕੀਤਾ
ਤੇ ਮਸ਼ੂਕ਼ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ
ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖਿਲੇ ਤਿਨ੍ਹਾ ਦੇ ਬਾਗ ਕਲੂਬ ਅੰਦਰ
ਜਿਨ੍ਹਾ ਕੀਤਾ ਹੈ ਇਸ਼ਕ ਕਬੂਲ ਮੀਆਂ"
~ਵਾਰਿਸ ਸ਼ਾਹ

ਠੀਕ ਹੈ ਕਿ ਚੰਨ ਤਾਰੇ
ਭਾਵੇਂ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਇਆ ਨਹੀਂ ਵੇ ਬੰਦੇ ਦਾ।
~ਸ਼ਿਵ ਕੁਮਾਰ ਬਟਾਲਵੀ

ਮੈਂ ਤੈਨੂੰ
ਸੁਫ਼ਨੇ ਵਾਂਗ ਵੇਖਿਆ ਸੀ
ਤੇ ਨੀਂਦ ਵਾਂਗ ਟੁੱਟ ਗਿਆ। ~ਉਹ ਆਖਦੀ ਹੈ

ਕੋਈ ਆਖੇ ਇਹਨਾਂ ਰੰਗਾਂ ਨੂੰ,ਕਿ ਚੇਹਰਿਆਂ ਵਾਂਗ ਰੰਗ ਦੇਣ ਮੇਰੀ ਜ਼ਿੰਦਗੀ ਨੂੰ....
ਹੋਲੀ ਮੁਬਾਰਕ🌈

“I live my life based on 2 principles. One,I live as if today was my last day on earth. Two,I live today as if I am going to live forever.”
~OSHO

ਦੋਸਤੀ ਕਰਨ ਵਿਚ ਢਿੱਲੇ ਰਹੋ,ਪਰ ਜਦੋਂ ਕਰ ਲਓ ਤਾਂ ਉਸ ਨੂੰ ਮਜ਼ਬੂਤੀ ਨਾਲ ਨਿਭਾਓ ਅਤੇ ਉਸ ''ਤੇ ਸਥਿਰ ਰਹੋ।
~ਸੁਕਰਾਤ

- ਹੁਣ ਤਾਂ ਉਲਝਦਾ ਰਹਿਣਾ ਹਾਂ ਸੋਚਾਂ ਵਿੱਚ ।

#wmk #l4l #beardlover #like4like

Most Popular Instagram Hashtags