manpreet.walia.773 manpreet.walia.773

34 posts   244 followers   167 followings

ωαℓια ѕααв  ਬੋਤਲ ਦਾ ਢੱਟ ਬੁਰਾ ਭਾਦੋਂ ਦਾ ਵੱਟ ਬੁਰਾ ਬਿਜਲੀ ਦਾ ਕੱਟ ਬੁਰਾ ਤੇ ਵਿਗੜਿਆ ਜੱਟ ਬੁਰਾ....

ਯਾਰੀ ਸਿਰ ਨਾਲ ਤੇ ਵੈਰ ਪੂਰਾ ਰੀਝ ਨਾਲ ਜਿੱਥੇ ਪੈ ਜਾਵੇ ਸੁੱਖ ਨਾਲ ਨਿਭਾੲੀਦਾ ..... ਚੰਦ ਬੰਦਿਅਾ ਨਾਲ ਸਾਂਝੀ ਰੋਟੀ ਅਾਪਣੀ ਲੰਡੂ ਬੰਦੇ ਦੇ ਘਰੇ ਨਹੀਂ ਪੈਰ ਪਾੲੀਦਾ .....

ਕੀਤਾ Diploma ਮੈਂ ਤਾਂ ਖੰਡੇ ਖੜਕਾਉਣ ਦਾ
.
ਮੈਨੂੰ ਨੀ ਹਿਸਾਬ ਦਿਲ-ਦੁਲ ਜਿਹੇ ਵਟਾਉਣ ਦਾ....₩@£¡@

ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

ਜੱਦ ਫਿਰਗੇ ਰਕਾਨੇ ਦਿਨ ਯਾਰ ਦੇ
ਨੀ ਟੁੱਟੀ ਯਾਰੀ ਫੇਰ ਰਰਕੁ..

ਜੱਟ ਜੱਟਾਂ ਵਾਲੀ ਕਰਕੇ ਦਿਖਾਉਗਾ ਜੇ ਤੈਨੰੂ ਕਿਤੇ ਹੋਰ ਮੰਗਿਅਾ ....

yO Yo

HaPpy_birthday_mere_chote_vee
r_rabb_tenu_chardi_klaa_ch_rak
he_tenu_dunia_te_ik_layik_inSa
an_bnawe_nd_yaar_maar_krno_hta
we_te_yarri_vich_WALIA_warge_y
arran_da_jehda_tenu_apni_jaan_
mnda_ohda_sath_dena_sikhawe.........

Most Popular Instagram Hashtags