[PR] Gain and Get More Likes and Followers on Instagram.

maninder.bitta maninder.bitta

48 posts   2857 followers   386 followings

Maninder Bitta  ਖ਼ੁਆਬ - ਗਵੱਈਆ ਬਣਨਾ Bagha Purana ,Moga

https://www.youtube.com/channel/UC38mTEGX_FK8p_BeBdLKJ9A

ਇੱਕ ਹੋਰ ਨਵਾੰ ਝੱਗਾ। ਚੱਕਤੀ ਗਰੀਬੀ~

ਗੀਤ:- ਕਿਨ੍ਹਾਂ ਦੀ ਕੁੜੀ ਆ
ਕਲਾਕਾਰ:- @maninder.bitta
ਸਾਰੰਗੀ:- @ajam__khan_official
ਤੂੰਬੀ:- @arash_riaz
ਬੁੱਘਦੂ:- @sabar_singh_khokhar

ਬਾਈ ਨਵਾਂ #ਝੱਗਾ ਿਲਆ ਸੀ
ਸੋਚਿਆ ਫੋਟੋ ਕਰ ਲਈਏ

Full video on YouTube link in bio
Special thanks 🙏🏻:- @officialahen
ਗੀਤ:- ਡਾਲਰ~
ਸ਼ਹਿਰੋਂ ਸੂਟ ਲਿਆ ਦੀ ਜਾ ਕੇ,
ਚੰਗਾ ਵੇਖ ਲੂ ਉਹ ਵੀ ਪਾ ਕੇ,
ਰਾਣੀਆਂ ਵਾਗੂੰ ਨਾਲ ਬਿਠਾ ਕੇ,
ਮਾਂ ਨੂੰ ਲੈ ਜੀ ਪਾਰਲਰ ਤੂੰ,
ਉੱਤਲੀ ਜੇਬ ਚ.............॥
ਕਲਾਕਾਰ:- @maninder.bitta , @sabar_singh_khokhar
ਗੀਤਕਾਰ:- @sabar_singh_khokhar
ਬੁੱਘਦੂ:- @arash_riaz
ਹਰਮੋਨੀਅਮ:- @jaskarngill.music

Full video link in bio
ਜੋੜੇ ਦੀ ਕਲੀ
ਅਵਾਜ਼:- @maninder.bitta , @ajam_khan_official
ਸੰਗੀਤਕ ਸਾਥ:- @sabar_singh_khokhar
ਬੁੱਘਦੂ:-@arash_Riaz
ਹਰਮੋਨੀਅਮ:- @jaskarngill.music
ਲਿਖ਼ਾਰੀ:- ਤੁਫ਼ਾਨ ਬੀਲ੍ਹਾ~

ਪੱਤੇ ਪੱਤੇ ਵਿੱਚ ਉਹਦਾ ਨੂਰ ਵੱਸਦਾ ਕਿੱਦਾੰ ਕਹੀਏ ਸਾਡੇ ਕੋਲੋਂ ਦੂਰ ਵੱਸਦਾ

#ਸੀਰੀਅਸ #ਬੂਥੀ
ਮੇਰਾ ਤਾਂ ਬਸ ਰੱਬ ਵੱਲੋਂ ਹੀ ਸੂਤ ਆ ਗਿਆ ਏ
ਸੱਚ ਪੁੱਛੋ ਤਾੰ ਲਿਖਣਾ ਗਾਉਣਾ ਸੌਖਾ ਨਹੀੰ ਹੁੰਦਾ - ਦੇਬੀ ਮਖਸੂਸਪੁਰੀ

ਗੀਤ:- ਫ਼ਕੀਰ ਜੋਗੀਆ SURJIT BINDRAKHIA SAAB
ਕਲਾਕਾਰ:- @maninder.bitta
ਸਾਰੰਗੀ ਤੇ :- @ajam__khan_official
ਤੂੰਬੇ ਤੇ :- @arash_riaz
ਬੁੱਘਦੂ ਤੇ :- @sabar_singh_khokhar
ਹਰਮੋਨੀਆਮ ਤੇ :- @_p.a.r.g.a.t

ਨਾ ਸੋਚਿਆ ਕਰ ਐਵੇਂ
ਕੇ",ਮੱਤ ਨੀ ਮਿਲਣੀ।
ਪਾਣੀ ਹਾਂ......,
ਮੈਂ ਆਪਣੀ ਜਗ੍ਹਾ ਬਣਾ ਹੀ ਲੈਂਦਾ ਹਾਂ॥ ਹੱਥ ਲਿਖ਼ਤ :-@sabar_singh_khokhar

ਗੀਤ:- lecturer miss kardi rahi
ਕਲਾਕਾਰ:- @maninder.bitta
ਗੀਤਕਾਰ:- @veetbaljit_
ਵੀਡੀਓ ਬਣਾਓਣ ਆਲਾ ਆੜੀ:- @sabar_singh_khokhar

Support and share pls gana aa rea 17 treek nu @ajam__khan_official bai da 👌👌👌👌

Most Popular Instagram Hashtags