maninder.attwal3 maninder.attwal3

394 posts   9780 followers   61 followings

Maninder Attwal  👔Respect Earn it🙏 Single va and single rva ga🙏🙏 8196972324☎ 6ft 💪👌 100ft ਰੋਡ ਜਿਲਾ:- ਅੰਬਰਸਰ 👍Follow for Follow👍 😝 unfollwers :-miss me😁

ਦਿੱਲ ਵਾਲੀ ਕੁਰਸੀ ਸਾਡੀ ਅਜੇ ਖ਼ਾਲੀ ੲੇ
ਉਡੀਕ ੲੇ ਸਾਨੂੰ ਕੋੲੀ ਅਾ ਕੇ ਸਾਡੀ ਜਿੰਦਗੀ ਬਦਲੂੰਗੀ😉✌🙏

ਜਿਹੜਿਅਾਂ ਕੰਮਾਂ ਨੂੰ ਤੋਬਾ ਕਰੇ ਦੁਨੀਅਾਂ ਉਹਨਾਂ ਹੀ ਕੰਮਾਂ ਨੂੰ ਮੁੰਡਾਂ ਰੋਜ਼ ਛੇੜੇ ਨੀ🙏✌🙏

ਤੇਨੁ ਸੋਹਨੀ ਹੋਣ ਦਾ ਭੁਲੇਖਾ ਪੈ ਗੇਆ,
ਨੀ ਰਨ ਤੇਰੇ ਨਾਲੋ ਟੋਪ ਦੀ ਟਕਾਈ ਹੋਈ ਆ✌😏

ਕਿਹੜਾ ਟੇਡਾਂ ਚਾਕੂ ਮੈਨੂੰ ਅਾਖ਼ਦੇ ਨੇ ਡਾਕੂ
ਜੂਨੇਮੋਰ ਵਾਂਗ ਮਿੱਤਰਾਂ ਦਾ ਨਾਮ ਚਲਦਾਂ🙏✌🙏

ਮੌਸਮ ਤੇ ਇਨਸਾਨ ਦੋਨੋ ਹੀ ਵਕਤ ਨਾਲ ਬਦਲ ਜਾਂਦੇ ਨੇ✌🙏✌

Boys break HEARTS Whereas Real Men pick up the PIECES✌🙏✌

I’m jealous of my parents. I will never have a son so cute as they have😂😉😜

ਨੀਲੀਅਾਂ ਬੱਤੀਅਾਂ ਵਾਲੇ ਤਾਂ ਸਾਡੇ ਪਿੱਛੇ ਰਹਿੰਦੇ ਨੇ
ਅਤਵਾਲ ਉਨਾਂ ਚੋ ਜਿਨੂੰ ਲੋਕੀ siraa ਕਹਿੰਦੇ ਨੇ🙏✌🙏

ਹਾਲ ਦੀ ਘੜੀ chetak ਉਤੇ ਗੇੜੇ ਨੇ
Lamborghini ਵਾਲੇ ਦਿਨ ਵੀ ਨੇੜੇ ਨੇ✌🙏✌

ਮੈ ਤਾਂ ਸਜਾੳੁਦਾ ਹਾ ਤਾਂ ਕਿ ਲੱਖਾਂ ਵਿੱਚ ਵੀ ਕਿਸੇ ਲੋੜਵੰਦ ਨੂੰ ਮੇਰੀ ਦੂਰੋ ਪਹਿਚਾਣ ਅਾ ਜਾਵੇ ਤੇ ਮੈ ੳੁਸ ਦੀ ਮਦਦ ਕਰ ਸਕਾਂ ਦਸਤਾਰ ਮੇਰੀ ਸ਼ਾਨ ਹੈ ਤੇ ਪਹਿਚਾਣ ਹੈ
🙏✌🙏

ਰੁਤਬੇ ਜ਼ਗੀਰਾਂ ਦੇ ਨਹੀਂ ਜ਼ਮੀਰਾਂ ਦੇ ਹੁੰਦੇ ਨੇ 🙏✌🙏

follow this page in feedly

Most Popular Instagram Hashtags