[PR] Gain and Get More Likes and Followers on Instagram.

loyalpreet_singh loyalpreet_singh

84 posts   3442 followers   616 followings

Lovepreet Singh  Wish me on 18june 🎉 1995 model 😜😜 Simple ਸਰਦਾਰ😊. ਵਿਚਾਰਾ single😐 #photography_lover #Pb_46.😎 ਜ਼ਿਮੀਦਾਰ ਜੱਟ+bank employee ਮੁੰਡਾ ਸਾਊ ਵਾ 😜

http://loyalpreet.sarahah.com/

ਜਿੰਦਗੀ ਤਾਂ ਆਪਣੇ ਹੀ ਦਮ 💪 ਤੇ
ਜੀਅ ਹੁੰਦੀ ਹੈ....... ਦੂਜਿਆ ਦੇ ਮੋਢਿਆ ਤੇ ਤਾਂ ਅਰਥੀਆ
ਉਠਦੀਆ ਨੇ ਮਿੱਠੇਆ 😉

#LOOK ਤੋ ਸ਼ਰੀਫ ਪਰ ਜੱਚਦੀ Ae ਮੁੱਛ
ਅੱਤ zyada Ni Krayiਦੀ ਸਾਡੇ ਯਾਰਾਂ ਕੋਲੌ ਪੁੱਛ 😜

ਛੋਟੇ ਛੋਟੇ ਝੱਖੜਾਂ ਤੋਂ ਥੰਮਦੇ ਤੂਫ਼ਾਨ ਨਹੀਂ ਠੇਡੇ ਖਾਣ ਨਾਲ਼ ਕਦੇ ਰੁਕਦਾ ਜਹਾਨ ਨਹੀਂ ਰੱਖ ਹੌਂਸਲਾ ਤੂੰ ਐਵੇਂ ਦਿਲ ਨੀ ਡੁਲਾਈ ਦਾ
ਪੌੜੀ ਪੌੜੀ ਚੜ੍ਹ ਕੇ ਹੀ ਮੰਜ਼ਿਲਾਂ ਨੂੰ ਪਾਈ ਦਾ

ਆਕੜ ਵਾਲੇ ਤਾਪ ਤੋਂ,,ਮੈਂ ਵਾਲੇ ਜਾਪ ਤੋਂ
ਬਾਬਾ ਨਾਨਕ ਬਚਾ ਕੇ ਰੱਖੀਂ..🙏🙏

ਅੱਜ ਡਿੱਗੇ👇ਆਂ ਤਾਂ ਕੱਲ ਚੱੜਾਂਗੇ ਵੀ☝ ਸਹਾਰਾ🖐ਨੀ ਭਾਲਦੇ ਆਪਣੇ ਪੈਰਾਂ ਤੇ ਖੜ੍ਹਾਂਗੇ ਵੀ 😎
#b&;w

ਜਾਨ😎ਨਾਲੋ ਵੱਧ ਸਾਨੂੰ ਇੱਜਤਾਂ😇ਪਿਆਰੀਆ😚 〰ਮੁੱਛ👳ਵਾਲਾ ਸਭ ਤੋਂ ਗੰਭੀਰ ਮਸਲਾ
#moustache #love #turban #proud #sardar #proud_to_be_a_punjabi

Most Popular Instagram Hashtags