kamboj_prabh kamboj_prabh

21 posts   239 followers   523 followings

Prabh Kamboj 

Happy bdy meri jaan waheguru tahnu chardikala cha rkha tarkiya bakhsa god bless u 😘🎂🎂🎂✌️👍

Brother from another mother
Studying in canada🇨🇦

ਮੇਰੇ ਜੀਨ ਦਾ ਤਰੀਕਾ ਥੋੜ੍ਹਾ ਅਲੱਗ ਹੈ😊.. ਮੈਂ ਉਮੀਦ ਤੇ ਨਹੀਂ ਆਪਣੀ ਜਿਦ ਤੇ ਜਿਉਂਦਾ ਹਾਂ 😈😎....

😢ਬਦਨਾਮੀ ਜਾ ਮਸ਼ਹੂਰੀ😜 ਉਸ ਬੰਦੇ ਦੀ ਹੁੰਦੀ ਏ👍, ਜੋ ਕੁਜ਼ ਕਰਨ ਦੀ ਹਿੰਮਤ ਰੱਖਦਾ ਹੋਵੇ,🖐🏼
ਘਰੇ ਰਜਾਈਆ ਚ 😳ਲੁਕਕੇ ਬੈਠਣ ਵਾਲਿਆ ਦੀ ਗੱਲ, ਤੇ ਘਰਦੇ ਵੀ ਨੀ ਕਰਦੇ✌🏼🇮🇳

🌊#ਸਮੁੰਦਰ ਦੀ #ਛੱਲਾ 👉ਵਾਂਗ #ਯਾਰ
#ਮੇਰੇ ਰਹਿਣ #ਬੁੱਕਦੇ ਉਂਝ #ਸਿਰੇ ਦੇ👌#ਪਟੋਲੇ
#ਫ਼ੈਨ ਸਾਡੀ✌#ŁóóĶ ਦੇ !

ਸਾਡਾ ਬੁਰਾ ਵਕਤ ਵੇਖ ਕੇ ਕਿਤੇ ਵਹਿਮ ਨਾ ਦਿਲ ਵਿੱਚ ਪਾਲ ਲਵੀਂ ___ "" ਪੱਤਝੜ ਚ ਬਸ ਪੱਤੇ ਡਿੱਗਦੇ ਨੇ , ਦਰਖਤ ਨਹੀਂ !!

ਅੱਖ ਵਿੱਚ #ਰੋਹਬ ਦਿਲ ਵਿੱਚ #ਰੱਬ ਨੀ..ਹੁਸਨਾ ਦੀ #ਰੱਖ ਦਾ ਨਾ #ਭੁੱਖ ਬੱਲਿੲੇ,#ਯਾਰਾ ਵਿੱਚ ਵੱਸ ਦੀ ੲੇ #ਜਾਨ ਜੱਟ ਦੀ...#ਵੱਡਾ #ਵੀਰ..

☺ਆਪ ਹੀ ਛੱਡ 😢ਕੇ ਕਹਿੰਦੀ:-ਮੈਨੂੰ ਤਾਂ 👧ਮੇਰੀ ਜਵਾਨੀ ਤੇ ਮਾਨ ਆ...👍
"ਹੈਰਾਨ ਹੋ ਗਈ 🙍ਮੈਨੂੰ ਯਾਰਾਂ👬👬 ਨਾਲ ਹੱਸਦੇ 😃ਨੂੰ ਵੇਖ ਕੇ"
🙍ਮੈਂ ਕਿਹਾ :-ਚੰਦਰੀਏ ! ਮੇਰੀ ਤਾਂ ਯਾਰਾਂ👬👬 'ਚ ਜਾਨ ਅਾ...💪💪👍love u yaaro ❤❤

with bro '''''on the way

Most Popular Instagram Hashtags