jagiasa jagiasa

517 posts   3,677 followers   39 followings

ਜਗਿਆਸਾ - Jagiasa  ਜਗਿਆਸਾ ਕੁਝ ਜਾਣਨ ਦੀ... Facts • Quotes • OnThisDay • GK • LifeHacks 📍Punjab (IN)

ਚਲੋ ਅੱਜ ਆਪਣੀ ਮਨਪਸੰਦ ❤ ਇਮੋਜੀ ਨਾਲ ਟਿੱਪਣੀ 💭 ਕਰੋ। ਦੇਖਦੇ ਹਾਂ ਕਿਹੜੀ ਇਮੋਜੀ ਸਭ ਤੋਂ ਵੱਧ ਚਹੇਤੀ 💘 ਹੈ।
-
#worldemojiday #emoji #jagiasa #day #today #japan #punjabi

ਸਾਉਣ ਮਹੀਨੇ ਦੀ ਪਹਿਲੀ ਸਵੇਰ ਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਇਸ ਵਾਰ ਦਾ ਫੁੱਟਬਾਲ ਵਿਸ਼ਵ ਕੱਪ ਫ਼ਰਾਂਸ ਨੇ ਆਪਣੇ ਨਾਂ ਕਰ ਲਿਆ ਹੈ।
-
#jagiasa #jagiasaquotes #motivationalquotes #inspiration #inspirationalquotes #punjabiquotes #zigziglar #winnerquotes #fifa #winner #france #croatia

ਕੇਟੀ ਪੈਰੀ, ਜਸਟਿਨ ਬੀਬਰ, ਲੇਡੀ ਗਾਗਾ, ਟੇਲਰ ਸਵਿਫ਼ਟ, ਤੇ ਬਰਾਕ ਓਬਾਮਾ ਦੇ ਕ੍ਰਮਵਾਰ ਸਭ ਤੋਂ ਵੱਧ ਫ਼ਾਲੋਅਰ ਝੜੇ।
ਤੁਹਾਡੇ ਕੀ ਵਿਚਾਰ ਨੇ ਇਸ ਜਾਅਲੀ ਖਾਤਿਆਂ ਦੀ ਸਫ਼ਾਈ ਮੁਹਿੰਮ ਬਾਰੇ?
-
#twitter #socialmedia #fakeid #fakeaccount #news #justinbieber #katyperry #barackobama #Taylorswift #ladygaga #followers #jagiasa

ਦੇਸ਼ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਵਧਾਈਆਂ ਹਿਮਾ ਦਾਸ ਜੀ। -

#mustshare #jagiasa #jagiasanews #himadas #india #worldtrackchampionships #jagiasapeople

ਵੱਖ-੨ ਦੇਸ਼ਾਂ ਦੀ ਮੁਦਰਾ ਦੇ ਮੁੱਲ ਬਾਰੇ ਜਾਣੋ। ਅਖ਼ੀਰਲੀ ਮੁਦਰਾ ਦੇ ਮੁੱਲ ਬਾਰੇ ਜਾਣਕੇ ਇੱਕਦਮ ਹੱਕੇ-ਬੱਕੇ ਰਹਿ ਜਾਓਗੇ। #jagiasa #curriencies #worldcurrency #currency

Most Popular Instagram Hashtags