itsguri07 itsguri07

151 posts   48152 followers   405 followings

ADMIN ➡ @Enddd.Shots 📸🎬  ਸਤ ਸ਼੍ਰੀ ਅਕਾਲ ਜੀ 🙏😊 ਮੁੰਡਾ ਸਰਦਾਰਾ ਦਾ 👳💪😉 ਜਨਮ ਤਰੀਕ 1⃣4⃣ December 🎂🎀🎈 PB 29 ਤੋ 🏠🏡 ਮਨੁ ਨੀਵਾ👇ਮਤ ਉਚੀ👆😇🙏 👇Facebook

http://www.facebook.com/itsguri0007

ਅੱਤ ਦਾ ਸ਼ੌਕੀਨ ਘੁੰਮਾ ਮੁੱਛ #ਚਾੜ ਕੇ 👳💪

ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਖਾਲਸੇ ਦੇ ਜਨਮ ਦਿਹਾੜੇ ਤੇ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਤੁਹਾਡੀ ਕਮਾਈ ਵਿੱਚ ਬਰਕਤ ਪਾਵੇ ਤੇ ਤੁਹਾਨੂੰ ਨਾਮ ਜਪਣ ਗੁਰਸਿੱਖੀ ਜੀਵਨ ਤੇ ਨੇਕ ਕਰਮਾਂ ਦੀ ਦਾਤ ਬਖਸ਼ਿਸ ਕਰਨ... ..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ...🙏😇

ਸਾਨੂੰ ਜਾਨਣਾ ਤਾਂ ਪੜ੍ਹ ੲਿਤਿਹਾਸ ਨੀ
ਪਤਾ ਲੱਗਜੂ ਕੀ ਸਾਡੇ ਵਿੱਚ ਖਾਸ ਨੀ 👳💪
..
#WMK 🙏👆

#BROTHERS 👳💪😍😘😚☺😊

ਅਸੀ ਜੋੜੇ ਨੲੀਓ ਯੱਕੇ ਖੇਡ ਖੇਡ ਤਾਸ਼ ਨੀ... .

ਬੰਦੇ ਮਿਹਨਤੀ ਨਾਂ ਰੱਖਦੇ ਕਿਸੇ ਤੇ ਅਾਸ ਨੀ... 👳💪
..
#WMK 🙏

ਸਰਦਾਰਾਂ ਦੀ ਹੁੰਦੀ #ਸਰਦਾਰੀ
#ਸਵੈਗ ਤਾਂ ਰੱਖਣ #ਨਿਆਣੇ
#ਪੱਗ ਵਾਲੇ ਦੀ #ਕਦਰ ਤਾਂ #ਗੁੱਤ ਵਾਲੀ ਜਾਣੇ 👳💪🙏

ਮੈ ਸੁਣਿਅਾ ਅਾਪਣੇ #Pages ਦੇ ਚਰਚੇ ਹੋ ਰਹੇ ਨੇ 🙈😍😍
..
Punjabi Model -- @Molinasodhiofficial 👸
..
Fame -- #Sardarni #KulbirJhinjer,,#KarhavsKangna #MehtabVirk,, #Alvida #RajRanjodh 🎶🎤
..
Thnkuuuu So Much Dear For #Promoting & #Supporting Our Both Pages 😍😍😚😚
..
Best Of Luck For ur New Projects 😊☺
..
Keep Supporting @Kaint.Munde.Kudiya & @Enddd.Shots 💖👍
..
#Urs #ADMIN -- @ItsGuri07 👳💪

ਧਮਕੀ ਨੀ ਦਿੰਦੇ ਕੋਂਕੇ ਜੜ ਦਿੰਨੇ ਅਾ 😉
..
ਅੰਡਰ ਗਰਾੳੁਡ ਬੰਦਾ ਕਰ ਦਿੰਨੇ ਅਾ 💪👍
...
#BEARDMAN 👳
..
#WMK 🙏

ਮਿਹਨਤਾਂ ਚੱਲ ਰਹੀਅਾਂ ਨੇ ਜਲਦੀ ਅੱਗੇ ਅਾਵਾਂਗੇ 💪

ਜੱਗ ਖੜ-ਖੜ ਦੇਖੁ ਅੈਸਾ #ਨਾਮ ਬਣਾਵਾਂਗੇ 😍
..
#WMK 🙏

A Well #Dressed #MAN is more Attractive
than a shirtless man with six packs 👔👖👞⌚🙏👍
.
#BEARDMAN 👳💪☺

ਸਾਰੀ ਸਿੱਖ ਕੌਮ ਨੂੰ ਵੀਹਵੀਂ ਸਦੀ ਦੇ ਮਹਾਨ ਯੋਧੇ ਦਮਦਮੀ ਟਕਸਾਲ ਦੇ ਚੋਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਦਿਨ ਦੀਆ ਬੇਅੰਤ ਵਾਧਾਈਆਂ ਹੋਵਣ ਜੀ।। 👳💪🔫🔪 .

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏

@Bhindranwale.De.Fan 👈👍

BEING MALE is a matter of birth,
BEING A MAN is a matter of age,
BUT
BEING a G E N T L E M E N is a matter of choice .... 👳👔👖⌚👞 .
Click By - @J4_Jaskaran 📷

follow this page in feedly

Most Popular Instagram Hashtags