its_urs_harman its_urs_harman

7 posts   1,011 followers   48 followings

Harman Sandhu  ♛ਜਜ਼ਬਾਤੀ ਜੱਟ♛ 🎂30 Sep🎂 😎SingLe😎 🇨🇦Village Canada🇨🇦 😘Luv u BeBe BaPu😘 🎭Fake PeopLe Stay Away🎭 👻Snapchat-hsandhu733

Weekend ਤੇ Chill🥤 ਕਰਦਿਆਂ ਇੱਕ ਅੱਧੀ Snap📸 ਪਾ ਦਈਏ ਕਹਿੰਦੀ👰🏻 ਤੁਹਾਡੇ ਨਜ਼ਾਰੇ😱 ਆ ਮੈਂ ਕਿਹਾ ਉਹਨਾਂ ਮਾਂਵਾ😥 ਨੂੰ ਪੁੱਛਕੇ ਦੇਖ ਜਿੰਨਾਂ ਕੌੜਾ😓 ਘੁੱਟ ਭਰਕੇ ਦਿੱਲੀਉ ਜ਼ਹਾਜੇ✈🇨🇦 ਚਾੜੇ ਆ

Life🔥 is a ਘੈਂਟ Teacher🤗
Lession📚 ਔਖੇ ਨੇ ਸੱਜਣਾਂ😰
10% ਪਿਆਰ😘 Remaining
ਬਾਕੀ ਧੌਖੇ💔 ਨੇ ਸੱਜਣਾ╚►sandhuღණ

ਸਿਆਸਤ😏 ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ🔫 ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ.

ਸੋਹਣੇ ਦਿਲ💖 ਰੱਖੇ ਆ ਬੀਬਾ👰🏻 ਸ਼ਕਲਾਂ ਤੇ ਸ਼ੌਕੀਨੀ🎭 ਲਾ ਕੇ ਧੋਖੇ👊🏻 ਨੀ ਕਰੀਦੇ╚►sandhuღණ

ਮਾਰਦੇ ਨੀ ਗੱਪਾਂ ਨਾਂ ਹੀ ਭੇਤ ਖੋਲਦੇ
ੳੁਹ ਰਹਿੰਦੇ ਸਦਾ ਚੁੱਪ ਜਿਹਨਾਂ ਦੇ ਰਿਕਰਡ ਬੋਲਦੇ╚►sandhuღණ

ਕੋਈ ਐਸਾ😍 ਹੋਵੇ ਰੱਬਾ🙏 ਜੋ ਮੇਰੇ ਕੱਪਡ਼ਿਆਂ👕👖ਨੂੰ ਨਹੀਂ ਮੈਨੂੰ ਪਿਆਰ😘 ਕਰੇ╚►sandhuღණ

ਦੁੱਕੀ🃏 ਤਿੱਕੀ ਵਾਗੂੰ ਭਾਵੇਂ ਪੈਣ👊🏻 ਧੱਕੇ ਨੀ ਬਣਜਾਗੇ🎭 ਦੇਖੀ ਹੁਕਮ♠ ਦੇ ਯੱਕੇ ਨੀ😎

Most Popular Instagram Hashtags