[PR] Gain and Get More Likes and Followers on Instagram.

inder_warich inder_warich

284 posts   22620 followers   331 followings

Inder_ωαrαιcн  || ਸਰਬੱਤ ਦਾ ਭਲਾ ||🙏🏻 19_jυlу 🎂😊 pb10__Lυdhιαnα🏡 pнoтo weĸн dιl тera nacнda ĸe naι, ѕacнo ѕacн daѕѕι'n..мυnda jacнda ĸ naι..👌🏻

aιna υcнa na le jaavι, ĸe мaιn тaιnυ внυl jaava, aιna нeтaan vι na ѕυттι, ĸaĸнaan vιcн rυl jaava, jedнa внυgaт ѕaĸa мaιn, тυ вeyane joga raĸнι, тera нar vele ĸaraa, ѕнυĸrane joga raĸнι🙏🏻

ਖਾਨਦਾਨੀ ਅਣਖਾਂ ਨੇ ਪੈਰ ਨਹੀਂਓ ਡੋਲਦਾ...ਸਿੱਧੀਆਂ ਨੀਤਾਂ ਦੇ ਰੱਬ ਆਪ ਬੂਹੇ ਖੋਲਦਾ...😊 #desi#jiha#jatt

ਜਜਬਾ ਰੱਖ ਅਾਪਣੇ ਅੰਦਰ ਹਰ ਪਲ ਜਿੱਤਣ ਦਾ ਕਿੳੁਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ..#desi#jiha#jatt🚩

dilo dhanwad veerya boht sohni kala bakshi rabb ne veer nu, malak eda hi kirpa rakhe veer te thnx bro @mny_ramgarhia ludhiana vala 😘

ਵਿਸਾਖੀ ਦੇ ਪਵਿੱਤਰ ਤਿਓਹਾਰ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆ ਸਮੂਹ ਪੰਜਾਬੀਆ ਨੂੰ ਲੱਖ ਲੱਖ ਮੁਬਾਰਕਾ..☺️🙏 #ੴ#ਵਾਹਿਗੁਰੂ#ਜੀ#ੴ panι panja вanιya cн ĸadya dιlo dar dιya dнove ĸalĸнan, eн jo goonjh de jaĸaare вalleya anandpυr ѕaje ĸнalѕa..🙏

"ਮੇਰੀ ਔਕਾਤ ਤਾਂ ਬਹੁਤ ਛੋਟੀ ਏ, ਤੇ ਤੇਰਾ ਰੁਤਬਾ ਮਹਾਨ ਮਾਲਕਾ,ਮੈਨੂ ਜਾਨਦਾ ਨਾ ਕੋਈ ,ਤੇ ਤੈਨੂ ਪੂਜਦਾ ਏ ਸਾਰਾ ਜਹਾਨ ਮਾਲਕਾ"🙏#mehr#kri#malka

ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ ਏਹੋ ਜਿਹੇ ਰੱਖ ਕੇ ਅਸੂਲ ਚੱਲੀਏ..😊#desi#jiha#jatt

ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ....#desi#jiha#jatt

ਸੌਖੇ ਨੀ ਸਿਰਾਂ ਤੇ ਤਾਜ ਨੱਚਦੇ....ਸਾਨੂੰ ਜਿੱਤ ਵਾਲਾ ਚਸਕਾ ਵੀ ਪਾਇਆ ਹਾਰ ਨੇ ..🚩#desi#jiha#jatt

ਸਰਦਾਰ ਭਗਤ ਸਿੰਘ ਅੱਜ ਦੇ ਦਿਨ 1931 ਨੂੰ ਸਿਰਫ 23 ਸਾਲ ਦੀ ਉਮਰ ਵਿੱਚ ਇਸ ਯੋਧੇ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ🙏🏻#amar#rahe#sardar#shaheed#bhagat#singh#march23#1931#great#martyr#big#respect#salute🙌

"ਵਾਹਿਗੁਰੂ" ਮਿਹਰ ਰੱਖੀ ਸਦਾ,ਮੈਂ ਕਦੇ ਹਵਾ ਵਿੱਚ ਨਹੀ ਆੳਂੁੱਦਾ ਤੂੰ ਕਦੇ ਪਿੱਠ ਨਾ ਲੱਗਣ ਦੇਵੀ.🙏🏻#desi#jiha#jatt

ਸਾਡੇ ਬਾਰੇ ਛੱਡ ਦੇ ਅੰਦਾਜ਼ੇ ਲਾਉਣੇ...ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ😊#desi#jiha#jatt

Most Popular Instagram Hashtags